Published by Authority
No. 11] CHANDIGARH, FRIDAY, MARCH 15, 2024 (PHALGUNA 25, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਉਚੇਰੀ ਸਿਖਿਆ ਵਿਭਾਗ
(ਸਿਖਿਆ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 21 ਅਕਤੂਬਰ, 2022
ਨੰ: 399915:HED-EDU10MISC/120/2022-6edu-Part(1)/1/447010/2022(1).- ਪੰਜਾਬ ਦੇ ਰਾਜਪਾਲ
ਜੀ ਪੰਜਾਬ ਐਫੀਲੇਟਿਡ ਕਾਲਜਿਜ਼ (ਸਕਿਊਰਟੀ ਆਫ ਸਰਵਿਸਿਜ਼) ਅਮੈਂਡਮੈਂਟ ਆਰਡੀਨੈਸ 2014 (ਪੰਜਾਬ ਐਕਟਰ ਨੰ: 9 ਆਫ 2015) ਦੇ ਰੂਲ 7-ਬੀ ਦੇ ਸਨਮੁੱਖ, ਸ਼੍ਰੀ ਜਸਟਿਸ ਇੰਦਰਜੀਤ ਸਿੰਘ ਵਾਲੀਆ (ਰਿਟਾ), ਚੇਅਰਮੈਨ, ਪੰਜਾਬ ਐਜੂਕੇਸ਼ਨਲ ਟ੍ਰਿਬਿਊਨਲ ਦੀ ਇਸ ਆਸਾਮੀ ਤੇ ਮਿਆਦ ਪੂਰੀ ਹੋਣ ਉਪਰੰਤ ਮਿਤੀ 23.10.2022 (ਬਾਅਦ ਦੁਪਿਹਰ) ਨੂੰ ਫਾਰਗ ਕਰਨ ਦੀ ਪ੍ਰਵਾਨਗੀ ਦਿੰਦੇ ਹਨ।
ਜਸਪ੍ਰੀਤ ਤਲਵਾੜ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ।