Servants of Knowledge
Punjab Gazette · Government of Punjab

ਨੰਬਰ: ਸਕਕ/2023/128

Published 29 March 2024

Department
Labour
Type
Ordinary
Notification no.
ਨੰਬਰ: ਸਕਕ/2023/128
Gazetteid
CHD/0092/2024-26
Identifier
in.gazette.punjabdsa.2024-03-29.62986
Languages
English, Punjabi

click here for IIIF manifest

PART III] PUNJAB GOVT. GAZ., MARCH 15, 2024 (PHGN 25, 1945 SAKA) 129

Published by Authority

No. 13] CHANDIGARH, FRIDAY, MARCH 29, 2024 (CHAITRA 9, 1946 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਵਿਭਾਗ, ਪੰਜਾਬ

ਦਫਤਰ ਕਿਰਤ ਕਮਿਸ਼ਨਰ, ਪੰਜਾਬ

ਮਿਤੀ 18 ਜਨਵਰੀ, 2023

ਨੰਬਰ: ਸਕਕ/2023/128.- ਮੇਰੀ ਰਾਇ ਹੈ ਕਿ ਕਿਰਤੀ Balveer Singh S/o Darbara Singh village Madahar Kalan, Teh & Distt. Sri Muktsar Sahib ਅਤੇ Smt. Parminder Kaur W/o Sh. Baljit Singh, Near Water Works, Village Madahar Kalan, Teh & Distt. Sri Muktsar Sahib ਵਿਚਕਾਰ ਇੱਕ ਉਦਯੋਗਿਕ ਵਿਵਾਦ ਹੋਂਦ ਵਿੱਚ ਹੈ।

ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਦੇ ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋ ਜਾਰੀ ਕੀਤੀ ਗਈ ਅਧਿਸੂਚਨਾ ਨੰ: 1/22/04 ਕਿਰਤ /1091 ਮਿਤੀ 19-03-08 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਪ੍ਰਧਾਨਗੀ ਅਫਸਰ ਇੰਡਸਟ੍ਰੀਅਲ ਟ੍ਰਿਬਿਊਨਲ ਬਠਿੰਡਾ ਨੂੰ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

"ਕੀ ਕਿਰਤੀ ਬਲਵੀਰ ਸਿੰਘ ਪੁੱਤਰ ਦਰਬਾਰਾ ਸਿੰਘ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰਕਾਨੂੰਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ "< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ"

ਸਹੀ/-

(ਸ਼੍ਰੀ ਸਰਬਜੋਤ ਸਿੰਘ ਸਿੱਧੂ)

ਸਹਾਇਕ ਕਿਰਤ ਕਮਿਸ਼ਨਰ,

ਮੋਗਾ।

3074/3-2024/Pb. Govt. Press, S.A.S. Nagar

( 129 )
Cite this issue. Punjab Gazette, Government of Punjab, 29 March 2024. Indian Gazettes, https://egazette.servantsofknowledge.in/details/in.gazette.punjabdsa.2024-03-29.62986/. Archive identifier in.gazette.punjabdsa.2024-03-29.62986.