Servants of Knowledge
Punjab Gazette · Government of Punjab

ਨੰ 05/49/2022-ੲਸ1(4)/2798

Published 29 March 2024

Department
Public works
Type
Ordinary
Notification no.
ਨੰ 05/49/2022-ੲਸ1(4)/2798
Gazetteid
CHD/0092/2024-26
Identifier
in.gazette.punjabdsa.2024-03-29.63001
Languages
English, Punjabi

click here for IIIF manifest

148 PUNJAB GOVT. GAZ., MARCH 29, 2024 (CHTR 9, 1946 SAKA) PART I]

Published by Authority

No. 13] CHANDIGARH, FRIDAY, MARCH 29, 2024 (CHAITRA 9, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਇਮਾਰਤਾਂ ਤੇ ਸੜਕਾਂ-1 ਸ਼ਾਖਾ)

ਅਧਿਸੂਚਨਾ

ਮਿਤੀ 31 ਅਕਤੂਬਰ, 2022

ਨੰ: 05/49/2022-2ੲਸ1/2798.-ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1 ਭਾਗ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਹੇਠ ਦਰਸਾਏ ਕਾਰਜਕਾਰੀ ਇੰਜੀਨੀਅਰਾਂ ਨੂੰ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.10.2022 ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਅਧਿਕਾਰੀ ਦਾ ਨਾਮ ਮੌਜੂਦਾ ਮੋਸਟਿੰਗ ਵਿਸ਼ੇਸ਼ ਕਥਨ

ਨੰ:

1. ਟੇਕ ਸਿੰਘ ਨੈਸ਼ਨਲ ਹਾਈਵੇ ਮੰਡਲ, ਅਬੋਹਰ 58 ਸਾਲ ਦੀ ਉਮਰ ਪੂਰੀ ਕਰਨ ਤੇ 2. ਕੁਲਦੀਪ ਚੰਦ ਮੁੱਖ ਦਫਤਰ, ਪਇਆਲਾ 58 ਸਾਲ ਦੀ ਉਮਰ ਪੂਰੀ ਕਰਨ ਤੇ 3. ਜਸਬੀਰ ਸਿੰਘ ਜੱਸੀ ਉਸਾਰੀ ਮੰਡਲ ਨੰ: 1, ਮੋਹਾਲੀ 58 ਸਾਲ ਦੀ ਉਮਰ ਪੂਰੀ ਕਰਨ ਤੇ 4. ਪ੍ਰਵੇਸ਼ ਕੁਮਾਰ ਮੁੱਖ ਦਫਤਰ, ਪਟਿਆਲਾ 58 ਸਾਲ ਦੀ ਉਮਰ ਪੂਰੀ ਕਰਨ ਤੇ 2. ਜੇਕਰ ਉਪਰੋਕਤ ਅਧਿਕਾਰੀਆਂ ਵਿਰੁੱਧ ਕੋਈੇ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਇਹਨਾਂ ਅਧਿਕਾਰੀਆਂ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਨੀਲਕੰਠ ਐਸ.ਆਵ੍ਹਾਡ, ਆਈ.ਏ.ਐਸ,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 31 ਅਕਤੂਬਰ, 2022 ਲੋਕ ਨਿਰਮਾਣ ਵਿਭਾਗ (ਭ ਤੇ ਮ)।

3074/3-2024/Pb. Govt. Press, S.A.S. Nagar ( 148 )
Cite this issue. Punjab Gazette, Government of Punjab, 29 March 2024. Indian Gazettes, https://egazette.servantsofknowledge.in/details/in.gazette.punjabdsa.2024-03-29.63001/. Archive identifier in.gazette.punjabdsa.2024-03-29.63001.