Servants of Knowledge
Punjab Gazette · Government of Punjab

18/09/2021/ਖਬ -4(5)/10790

Published 05 April 2024

Department
Agriculture
Type
Ordinary
Notification no.
18/09/2021/ਖਬ -4(5)/10790
Gazetteid
CHD/0092/2024-26
Identifier
in.gazette.punjabdsa.2024-04-05.63029
Languages
English, Punjabi
158 PUNJAB GOVT. GAZ., APRIL 5, 2024 (CHTR 16, 1946 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 14] CHANDIGARH, FRIDAY, APRIL 5, 2024 (CHAITRA 16, 1946 SAKA)

CONTENTS

Pages

PART I—Punjab Government Notifications and Orders

.. 159-176 PART I-A—Notifications by Local Government

.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 133-139 Director of Lotteries, Punjab and Notices etc.

PART III-A—Notifications by Universities

.. Nil PART III-B—Court Notices

.. Nil PART IV—Acts and Bills

.. Nil PART V—Notification by Punjab State Legislature

.. Nil SUPPLEMENT PART I—Statistical

.. Nil SUPPLEMENT PART II—General

.. Nil LEGISLATIVE SUPPLEMENT—Contents

.. Nil Ditto PART I—Acts

.. Nil Ditto PART II—Ordinances

.. Nil Ditto PART III—Delegated Legislation

.. Nil Ditto PART IV—Correction slips, Republications and Replacements .. NilPART I] PUNJAB GOVT. GAZ., APRIL 5, 2024 (CHTR 16, 1946 SAKA) 159

Published by Authority

No. 14] CHANDIGARH, FRIDAY, APRIL 5, 2024 (CHAITRA 16, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-4 ਸ਼ਾਖਾ)

ਅਧਿਸੂਚਨਾ

ਮਿਤੀ 11 ਨਵੰਬਰ, 2022

ਨੰ: 18/09/2021/ਖਬ-4(5)/10790.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪਿੜ੍ਹਾਈ ਸਾਲ 2022-23 ਦੌਰਾਨ ਫੇਅਰ ਐਂਡ ਰੈਮੋਨਿਊਰੇਟਿਵ ਪ੍ਰਾਈਸ (ਐਫ.ਆਰ.ਪੀ.) ਅਤੇ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ.) ਦੇ ਮੁੱਲ ਦਾ ਅੰਤਰ ਪੰਜਾਬ ਸਰਕਾਰ ਅਤੇ ਪ੍ਰਾਈਵੇਟ ਖੰਡ ਮਿੱਲਾਂ 2:1 ਵਿੱਚ ਹੇਠ ਅਨੁਸਾਰ ਨਿਸ਼ਚਿਤ ਕਰਦੇ ਹਨ :-

(ਰੇਟ ਪ੍ਰਤੀ ਕੁਇੰਟਲ ਰੁਪਏ ਵਿੱਚ) ਕਿਸਮ 2022-23 ਦੌਰਾਨ ਦਿੱਤਾ ਅੰਤਰ (ਐਸ.ਏ.ਪੀ- ਪੰਜਾਬ ਪ੍ਰਾਈਵੇਟ ਜਾਣ ਵਾਲਾ ਮੁੱਲ ਐਫ.ਆਰ.ਪੀ.) ਸਰਕਾਰ ਖੰਡ ਮਿੱਲਾਂ ਦਾ

ਦਾ ਹਿੱਸਾ (2:1) ਹਿੱਸਾ (2:1) ਭਾਰਤ ਸਰਕਾਰ ਰਾਜ ਸਰਕਾਰ

(ਐਫ.ਆਰ.ਪੀ) (ਐਸ.ਏ.ਪੀ)

ਅਗੇਤੀ 305 380 75 50 25 ਦਰਮਿਆਨੀ 305 370 65 43.33 21.67 ਪਿਛੇਤੀ 305 365 60 40 20 ਰਾਜ ਸਰਕਾਰ ਦਾ ਹਿੱਸਾ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ਤੇ ਜਮ੍ਹਾਂ ਕਰਵਾਇਆ ਜਾਵੇਗਾ ਅਤੇ ਸਾਰੀਆਂ ਖੰਡ ਮਿੱਲਾਂ 20 ਨਵੰਬਰ 2022 ਤੋਂ ਗੰਨੇ ਦੀ ਪਿੜ੍ਹਾਈ ਸ਼ੁਰੂ ਕਰ ਦੇਣਗੀਆਂ।

ਸਰਵਜੀਤ ਸਿੰਘ

ਚੰਡੀਗੜ੍ਹ

ਵਧੀਕ ਮੁੱਖ ਸਕੱਤਰ

ਮਿਤੀ 11 ਨਵੰਬਰ, 2022 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ।

3076/4-2024/Pb. Govt. Press, S.A.S. Nagar ( 159 )
Cite this issue. Punjab Gazette, Government of Punjab, 05 April 2024. Indian Gazettes, https://egazette.servantsofknowledge.in/details/in.gazette.punjabdsa.2024-04-05.63029/. Archive identifier in.gazette.punjabdsa.2024-04-05.63029.