Servants of Knowledge
Punjab Gazette · Government of Punjab

Retirement of Taranjeet Singh

Published 05 April 2024

Department
Directorate of Transport
Type
Ordinary
Notification no.
No. TRAN-TRP101/51/2022-3TN1/149732/2022(1)
Gazetteid
CHD/0092/2024-26
Identifier
in.gazette.punjabdsa.2024-04-05.63033
Languages
English, Punjabi

click here for IIIF manifest

166 PUNJAB GOVT. GAZ., APRIL 5, 2024 (CHTR 16, 1946 SAKA) PART I]

Published by Authority

No. 14] CHANDIGARH, FRIDAY, APRIL 5, 2024 (CHAITRA 16, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਟਰਾਂਸਪੋਰਟ ਵਿਭਾਗ

(ਟਰਾਂਸਪੋਰਟ-1 ਸ਼ਾਖਾ)

ਹੁਕਮ

File No. TRAN-TRP101/51/2022-3TN1/149732/2022(1).-ਸ਼਼੍ਰੀ ਕਰਨਜੀਤ ਸਿੰਘ, ਪੁੱਤਰ ਸ਼਼੍ਰੀ ਪੀ.ਐਲ.ਕਲੇਰ, ਜਨਰਲ ਮੈਨੇਜਰ, ਪੰਜਾਬ ਰੋਡਵੇਜ਼, ਚੰਡੀਗੜ੍ਹ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1, ਭਾਗ-1 ਦੇ ਨਿਯਮ 3.26 ਅਧੀਨ ਆਪਣੀ 58 ਸਾਲ ਦੀ ਉਮਰ ਪੂਰੀ ਹੋਣ ਤੇ ਮਿਤੀ 31.10.2022 ਨੂੰ ਬਾਅਦ ਦੁਪਹਿਰ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਹ ਹੁਕਮ ਟਰਾਂਸਪੋਰਟ ਮੰਤਰੀ ਪੰਜਾਬ ਜੀ ਦੀ ਪ੍ਰਵਾਨਗੀ (ਫਾਈਲ ਨੰ: 223, ਮਿਤੀ 21.10.2022) ਦੇ ਸਨਮੁੱਖ ਜਾਰੀ ਕੀਤੇ ਜਾਂਦੇ ਹਨ।

ਵਿਕਾਸ ਗਰਗ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 27 ਅਕਤੂਬਰ, 2022

ਟਰਾਂਸਪੋਰਟ ਵਿਭਾਗ

3076/4-2024/Pb. Govt. Press, S.A.S. Nagar

( 166 )
Cite this issue. Punjab Gazette, Government of Punjab, 05 April 2024. Indian Gazettes, https://egazette.servantsofknowledge.in/details/in.gazette.punjabdsa.2024-04-05.63033/. Archive identifier in.gazette.punjabdsa.2024-04-05.63033.