Servants of Knowledge
Punjab Gazette · Government of Punjab

ਨੰ :1/48/2022-2ਗ4/7985

Published 12 April 2024

Department
Home Affairs and Justice
Type
Ordinary
Notification no.
ਨੰ :1/48/2022-2ਗ4/7985
Gazetteid
CHD/0092/2024-26
Identifier
in.gazette.punjabdsa.2024-04-12.63003
Languages
English, Punjabi

click here for IIIF manifest

178 PUNJAB GOVT. GAZ., APRIL 12, 2024 (CHTR 23, 1946 SAKA) PART I]

Published by Authority

No. 15] CHANDIGARH, FRIDAY, APRIL 12, 2024 (CHAITRA 23, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-4 ਸ਼ਾਖਾ)

ਅਧਿਸੂਚਨਾ

ਮਿਤੀ 30 ਨਵੰਬਰ, 2022

ਨੰ: 1/48/2022-2ਗ4/7985.-ਪੁਲਿਸ ਵਿਭਾਗ ਵਿੱਚ ਤਾਇਨਾਤ ਸ਼੍ਰੀਮਤੀ ਮਨਜੀਤ ਕੌਰ, ਸੁਪਰਡੰਟ ਗ੍ਰੇਡ-1 ਜੋ ਕਿ ਪਾਲਿਸੀ ਅਤੇ ਰੂਲਜ਼ ਸ਼ਾਖਾ, ਸੀ.ਪੀ.U. ਪੰਜਾਬ ਵਿਖੇ ਤਾਇਨਾਤ ਸੀ, ਦੀ ਜਨਮ ਮਿਤੀ 27.11.1964 ਹੋਣ ਦੇ ਨਾਤੇ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.11.2022 ਨੂੰ ਬਾਅਦ ਦੁਪਿਹਰ ਸੇਵਾ ਨਿਵਿਰਤ ਹੋ ਜਾਵੇਗੀ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

ਅਨੁਰਾਗ ਵਰਮਾ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 30 ਨਵੰਬਰ, 2022 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

3079/4-2024/Pb. Govt. Press, S.A.S. Nagar

( 178 )
Cite this issue. Punjab Gazette, Government of Punjab, 12 April 2024. Indian Gazettes, https://egazette.servantsofknowledge.in/details/in.gazette.punjabdsa.2024-04-12.63003/. Archive identifier in.gazette.punjabdsa.2024-04-12.63003.