Servants of Knowledge
Punjab Gazette · Government of Punjab

ਨੰ : 05/49/2022-2ੲਸ1/3232

Published 12 April 2024

Department
Public works
Type
Ordinary
Notification no.
ਨੰ : 05/49/2022-2ੲਸ1/3232
Gazetteid
CHD/0092/2024-26
Identifier
in.gazette.punjabdsa.2024-04-12.63004
Languages
English, Punjabi

click here for IIIF manifest

PART I] PUNJAB GOVT. GAZ., APRIL 12, 2024 (CHTR 23, 1946 SAKA) 179

Published by Authority

No. 15] CHANDIGARH, FRIDAY, APRIL 12, 2024 (CHAITRA 23, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਇਮਾਰਤਾਂ ਅਤੇ ਸੜਕਾਂ-1 ਸ਼ਾਖਾ)

ਅਧਿਸੂਚਨਾ

ਮਿਤੀ 30 ਨਵੰਬਰ, 2022

ਨੰ: 05/49/2022-2ੲਸ1/3232.-ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1 ਭਾਗ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਹੇਠ ਦਰਸਾਏ ਕਾਰਜਕਾਰੀ ਇੰਜੀਨੀਅਰਾਂ ਨੂੰ 58/60 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.11.2022 ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ: ਅਧਿਕਾਰੀ ਦਾ ਨਾਮ ਸਰਵ ਸ਼੍ਰੀ ਮੌਜੂਦਾ ਪੋਸਟਿੰਗ ਵਿਸ਼ੇਸ਼ ਕਥਨ

1. ਪ੍ਰਸੋਤਮ ਦਾਸ ਰਾਣਾ ਪੁੱਤਰ ਮੁੱਖ ਦਫਤਰ, ਪਟਿਆਲਾ 58 ਸਾਲ ਦੀ ਉਮਰ ਪੂਰੀ ਕਰਨ ਤੇ ਸ਼੍ਰੀ ਹਰਨਾਮ ਦਾਸ

2. ਬਸੰਤ ਲਾਲ ਪੁੱਤਰ ਸ਼੍ਰੀ ਰਾਮ ਲਾਲ ਮੁੱਖ ਦਫਤਰ, ਪਟਿਆਲਾ 60 ਸਾਲ ਦੀ ਉਮਰ ਪੂਰੀ ਕਰਨ ਤੇ

(ਦਿਵਿਆਂਗਜਨ ਕੈਟਾਗਰੀ)

2. ਜੇਕਰ ਉਪਰੋਕਤ ਅਧਿਕਾਰੀਆਂ ਵਿਰੁੱਧ ਕੋਈੇ ਵਿਭਾਗੀ/ਚੌਕਸੀ ਪੜ੍ਹਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਇਹਨਾਂ ਅਧਿਕਾਰੀਆਂ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਨੀਲਕੰਠ ਐਸ.ਆਵ੍ਹਾਡ, ਆਈ.ਏ.ਐਸ,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 30 ਨਵੰਬਰ, 2022 ਲੋਕ ਨਿਰਮਾਣ ਵਿਭਾਗ (ਭ ਤੇ ਮ ਸ਼ਾਖਾ)।

3079/4-2024/Pb. Govt. Press, S.A.S. Nagar ( 179 )
Cite this issue. Punjab Gazette, Government of Punjab, 12 April 2024. Indian Gazettes, https://egazette.servantsofknowledge.in/details/in.gazette.punjabdsa.2024-04-12.63004/. Archive identifier in.gazette.punjabdsa.2024-04-12.63004.