Servants of Knowledge
Punjab Gazette · Government of Punjab

ਇੰਡੀਆ ਪੁਲਿਸ ਸਰਵਿਸਜ ਅਧੀਨ ਨਿਯੁਕਤ ਹੇਠ ਦਰਸਾਏ ਅਧਿਕਾਰੀਆਂ ਦੇ 60 ਸਾਲ ਦੀ ਸੁਪਰਐਨੁਏਸ਼ਨ

Published 10 May 2024

Department
Home Affairs and Justice
Type
Ordinary
Notification no.
ਨੰ:15/06/2022—6ਗ1/238
Gazetteid
CHD/0092/2024-2026
Identifier
in.gazette.punjabdsa.2024-05-10.63135
Languages
English, Punjabi

click here for IIIF manifest

254 PUNJAB GOVT. GAZ., MAY 10, 2024 (VYSK 20, 1946 SAKA) PART I]

Published by Authority

No. 19] CHANDIGARH, FRIDAY, MAY 10, 2024 (VAISAKHA 20, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-1 ਸ਼ਾਖਾ)

ਅਧਿਸੂਚਨਾ

ਮਿਤੀ 31 ਜਨਵਰੀ, 2023

ਨੰ: 15/06/2022-6ਗ1/238.-ਆਲ ਇੰਡੀਆ ਪੁਲਿਸ ਸਰਵਿਸਜ ਅਧੀਨ ਨਿਯੁਕਤ ਹੇਠ ਦਰਸਾਏ ਅਧਿਕਾਰੀਆਂ ਦੇ 60 ਸਾਲ ਦੀ ਸੁਪਰਐਨੁਏਸ਼ਨ ਦੀ ਉਮਰ ਪੂਰੀ ਹੋਣ ਦੇ ਫਲਸਰੂਪ ਉਨ੍ਹਾਂ ਨੂੰ ਮਿਤੀ 31.01.2023 ਤੋਂ ਸਰਕਾਰੀ ਸੇਵਾ ਤੋਂ ਸੇਵਾ-ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ: ਅਧਿਕਾਰੀ ਦਾ ਨਾਮ/ਅਹੁੱਦਾ

ਜਨਮ ਮਿਤੀ

1. ਸ਼੍ਰੀ ਜਤਿੰਦਰ ਸਿੰਘ ਔਲਖ, ਆਈ.ਪੀ.ਐਸ. (ਪੰਜਾਬ: 1997), 04.01.1963 ਵਧੀਕ ਡਾਇਰੈਕਟਰ ਜਨਰਲ ਪੁਲਿਸ।

2. ਸ਼੍ਰੀ Uਪਿੰਦਰਜੀਤ ਸਿੰਘ, ਆਈ.ਪੀ.ਐਸ., (ਪੰਜਾਬ: 2009), 16.01.1963 ਡਿਪਟੀ ਇੰਸਪੈਕਟਰ ਜਨਰਲ ਪੁਲਿਸ।

2. ਇਨ੍ਹਾਂ ਹੁਕਮਾਂ ਦਾ ਉਸ ਵਿਰੁੱਧ ਲੰਬਿਤ ਇੰਨਕੁਆਰੀ/ਚੌਕਸੀ ਪੜਤਾਲ/ਵਿਭਾਗੀ ਕਾਰਵਾਈ, ਜੇਕਰ ਕੋਈ ਹੋਵੇ, ਤੇ ਕੋਈ ਪ੍ਰਭਾਵ ਨਹੀ ਹੋਵੇਗਾ।ਜੇਕਰ ਭਵਿੱਖ ਵਿੱਚ ਉਸ ਵਿਰੁੱਧ ਕਿਸੇ ਮਾਮਲੇ ਵਿੱਚ ਵਿਭਾਗੀ/ਚੌਕਸੀ ਪੜਤਾਲ/ਫੌਜਦਾਰੀ/ਕੋਰਟ ਕੇਸ ਆਦਿ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ, ਤਾਂ ਇਸ ਸਬੰਧੀ ਅਧਿਕਾਰ ਸਰਕਾਰ ਕੋਲ ਰਾਖਵੇਂ ਹੋਣਗੇ।

ਅਨੁਰਾਗ ਅਗਰਵਾਲ

ਚੰਡੀਗੜ੍ਹ

ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਮਿਤੀ 31 ਜਨਵਰੀ, 2023 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

3092/5-2024/Pb. Govt. Press, S.A.S. Nagar

( 254 )
Cite this issue. Punjab Gazette, Government of Punjab, 10 May 2024. Indian Gazettes, https://egazette.servantsofknowledge.in/details/in.gazette.punjabdsa.2024-05-10.63135/. Archive identifier in.gazette.punjabdsa.2024-05-10.63135.