Published by Authority
No. 19] CHANDIGARH, FRIDAY, MAY 10, 2024 (VAISAKHA 20, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-1 ਸ਼ਾਖਾ)
ਅਧਿਸੂਚਨਾ
ਮਿਤੀ 31 ਜਨਵਰੀ, 2023
ਨੰ: 11/07/2021-4ਗ1/233.- ਸ਼੍ਰੀ Uਪਿੰਦਰਜੀਤ ਸਿੰਘ, ਹੁਣ ਆਈ.ਪੀ.ਐਸ., ਦੇ ਪੰਜਾਬ ਪੁਲਿਸ ਸਰਵਿਸਜ ਦਾ ਹਿੱਸਾ ਹੋਣ ਵੱਜੋਂ 58 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਸੇਵਾਕਾਲ ਵਿੱਚ ਮਿਤੀ 31.10.2021 ਤੱਕ ਦਾ ਵਾਧਾ ਪ੍ਰਵਾਨ ਕੀਤੇ ਜਾਣ ਉਪਰੰਤ ਹੁਕਮ ਨੰ: 15/04/2020-6ਗ੍ਰਹਿ1/2363-2367, ਮਿਤੀ 11.11.2021 ਰਾਹੀਂ ਇਸ ਅਧਿਕਾਰੀ ਨੂੰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕਰ ਦਿੱਤਾ ਗਿਆ।
2. ਭਾਰਤ ਸਰਕਾਰ, ਗ੍ਰਹਿ ਮੰਤਰਾਲੇ, ਨਵੀਂ ਦਿੱਲੀ ਵੱਲੋਂ U.ਏ. ਨੰ: 060/00427/2021 ਵਿੱਚ ਮਾਨਯੋਗ ਸੈਂਟਰਲ ਐਡਮਿਨੀਸਟ੍ਰੇਟਿਵ ਟ੍ਰਿਬਿਊਨਲ, ਚੰਡੀਗੜ੍ਹ ਵੱਲੋਂ ਮਿਤੀ 14.12.2021 ਨੂੰ ਦਿੱਤੇ ਗਏ ਫੈਸਲੇ ਦੀ ਪਾਲਣਾ ਵਿੱਚ ਨੋਟੀਫਿਕੇਸ਼ਨ ਨੰ:
I-14011/22/2020-IPS.I(E) (VII)(b), ਮਿਤੀ 30.12.2021 ਰਾਹੀਂ ਸ਼੍ਰੀ Uਪਿੰਦਰਜੀਤ ਸਿੰਘ ਨੂੰ ਆਈ.ਪੀ.ਐਸ. ਕਾਡਰ ਵਿੱਚ ਨਿਯੁਕਤੀ ਦਿੱਤੀ ਗਈ।
3. ਇਸ ਲਈ ਸ਼੍ਰੀ Uਪਿੰਦਰਜੀਤ ਸਿੰਘ ਦੀ ਬਤੌਰ ਆਈ.ਪੀ.ਐਸ. ਨਿਯੁਕਤੀ ਹੋਣ ਦੇ ਫਲਸਰੂਪ ਉਨ੍ਹਾਂ ਦੀ ਬਤੌਰ ਪੀ.ਪੀ.ਐਸ. ਸੇਵਾ-ਨਿਵਿਰਤੀ ਸਬੰਧੀ ਜਾਰੀ ਹੁਕਮ ਨੰ: 15/04/2020-6ਗ੍ਰਹਿ1/2363-2367, ਮਿਤੀ 11.11.2021 ਨੂੰ ਵਾਪਸ ਲਿਆ ਜਾਂਦਾ ਹੈ।
ਵਰਿੰਦਰ ਕੁਮਾਰ ਸ਼ਰਮਾ
ਚੰਡੀਗੜ੍ਹ
ਵਿਸ਼ੇਸ਼ ਸਕੱਤਰ ਪੰਜਾਬ ਸਰਕਾਰ ਮਿਤੀ 30 ਜਨਵਰੀ, 2023 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ