Servants of Knowledge
Punjab Gazette · Government of Punjab

ਪੁਲਿਸ ਸੇਵਾਵਾਂ ਅਧੀਨ ਕਪਤਾਨ ਪੁਲਿਸ ਦੇ ਅਹੁੱਦੇ ਵਿੱਚ ਨਿਯੁਕਤ ਹੇਠ ਦਰਸਾਏ ਗਏ ਪੁਲਿਸ ਅਧਿਕਾਰੀਆਂ ਦੇ 58 ਸਾਲ

Published 10 May 2024

Department
Home Affairs and Justice
Type
Ordinary
Notification no.
ਨੰ: 01/12/2019—4ਗ1/243
Gazetteid
CHD/0092/2024-2026
Identifier
in.gazette.punjabdsa.2024-05-10.63139
Languages
English, Punjabi

click here for IIIF manifest

266 PUNJAB GOVT. GAZ., MAY 10, 2024 (VYSK 20, 1946 SAKA) PART I]

Published by Authority

No. 19] CHANDIGARH, FRIDAY, MAY 10, 2024 (VAISAKHA 20, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-1 ਸ਼ਾਖਾ)

ਅਧਿਸੂਚਨਾ

ਮਿਤੀ 31 ਜਨਵਰੀ, 2023

ਨੰ: 01/12/2019-4ਗ1/243.-ਪੰਜਾਬ ਪੁਲਿਸ ਸੇਵਾਵਾਂ ਅਧੀਨ ਕਪਤਾਨ ਪੁਲਿਸ ਦੇ ਅਹੁੱਦੇ ਵਿੱਚ ਨਿਯੁਕਤ ਹੇਠ ਦਰਸਾਏ ਗਏ ਪੁਲਿਸ ਅਧਿਕਾਰੀਆਂ ਦੇ 58 ਸਾਲ ਦੀ ਉਮਰ ਪੂਰੀ ਹੋਣ ਦੇ ਫਲਸਰੂਪ ਉਨ੍ਹਾਂ ਨੂੰ ਮਿਤੀ 31.01.2023 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ-ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ: ਅਧਿਕਾਰੀ ਦਾ ਨਾਮ/ਅਹੁੱਦਾ ਸ/ਸ਼੍ਰੀ

ਜਨਮ ਮਿਤੀ 1. ਸ਼੍ਰੀ ਵਜੀਰ ਸਿੰਘ ਖਹਿਰਾ, ਪੀ.ਪੀ.ਐਸ., 467/ਜੇ, ਪੁੱਤਰ ਸ਼੍ਰੀ ਛਤਰ ਸਿੰਘ, 08.01.1965 ਕਪਤਾਨ ਪੁਲਿਸ, ਸਿਟੀ ਪਟਿਆਲਾ।

2. ਸ਼੍ਰੀ ਸੁਰਿੰਦਰ ਕੁਮਾਰ, ਪੀ.ਪੀ.ਐਸ., 716/ਪੀ.ਏ.ਪੀ. (ਡਾਇੰਗ ਕਾਡਰ), 15.01.1965 ਪੁੱਤਰ ਸ਼੍ਰੀ ਜੋਗਿੰਦਰ ਪਾਲ, ਏ.ਆਈ.ਜੀ, ਐਸ.ਟੀ.ਐਫ., ਜਲੰਧਰ ਰੇਂਜ।

3. ਸ਼੍ਰੀ ਗੁਰਚਰਨ ਸਿੰਘ, ਪੀ.ਪੀ.ਐਸ. ਨੰ: 207/ਜੇ, ਪੁੱਤਰ ਸ਼੍ਰੀ ਰਘਬੀਰ ਸਿੰਘ, 05.01.1965 ਕਪਤਾਨ ਪੁਲਿਸ, ਇੰਨਵੈਸਟੀਗੇਸਨ ਅਤੇ ਪੀ.ਬੀ.ਆਈ., ਸ਼੍ਰੀ ਮੁਕਤਸਰ ਸਾਹਿਬ।

4. ਸ਼੍ਰੀ ਗੁਰਮੀਤ ਸਿੰਘ, ਪੀ.ਪੀ.ਐਸ. ਨੰ: 472/ਜੇ, ਪੁੱਤਰ ਸ਼੍ਰੀ ਸੋਹਣ ਸਿੰਘ, 01.02.1965 ਕਪਤਾਨ ਪੁਲਿਸ (ਮੁਅੱਤਲੀ ਅਧੀਨ)

2. ਇਨ੍ਹਾਂ ਹੁਕਮਾਂ ਦਾ ਸਬੰਧਤ ਅਧਿਕਾਰੀਆਂ ਵਿਰੁੱਧ ਲੰਬਿਤ ਇੰਨਕੁਆਰੀ/ਚੌਕਸੀ ਪੜਤਾਲ/ਵਿਭਾਗੀ ਕਾਰਵਾਈ, ਜੇਕਰ ਕੋਈ ਹੋਵੇ, ਤੇ ਕੋਈ ਪ੍ਰਭਾਵ ਨਹੀ ਹੋਵੇਗਾ।ਜੇਕਰ ਭਵਿੱਖ ਵਿੱਚ ਉਨ੍ਹਾਂ ਵਿਰੁੱਧ ਕਿਸੇ ਮਾਮਲੇ ਵਿੱਚ ਵਿਭਾਗੀ/ਚੌਕਸੀ ਪੜਤਾਲ/ਫੌਜਦਾਰੀ/ਕੋਰਟ ਕੇਸ ਆਦਿ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ, ਤਾਂ ਇਸ ਸਬੰਧੀ ਅਧਿਕਾਰ ਸਰਕਾਰ ਕੋਲ ਰਾਖਵੇਂ ਹੋਣਗੇ।

ਵਰਿੰਦਰ ਕੁਮਾਰ ਸ਼ਰਮਾ

ਚੰਡੀਗੜ੍ਹ

ਵਿਸ਼ੇਸ਼ ਸਕੱਤਰ ਪੰਜਾਬ ਸਰਕਾਰ ਮਿਤੀ 30 ਜਨਵਰੀ, 2023 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ3092/5-2024/Pb. Govt. Press, S.A.S. Nagar ( 266 )

Cite this issue. Punjab Gazette, Government of Punjab, 10 May 2024. Indian Gazettes, https://egazette.servantsofknowledge.in/details/in.gazette.punjabdsa.2024-05-10.63139/. Archive identifier in.gazette.punjabdsa.2024-05-10.63139.