Servants of Knowledge
Punjab Gazette · Government of Punjab

ਪੁਲਿਸ ਵਿਭਾਗ ਵਿਚ ਤਾਇਨਾਤ ਸ਼੍ਰੀ ਬਲਬੀਰ ਸਿੰਘ, ਸੁਪਰਡੰਟ ਗ੍ਰੇਡ—1

Published 17 May 2024

Department
Home Affairs and Justice
Type
Ordinary
Notification no.
ਨੰ:1/05/2023—2ਗ4/376
Gazetteid
CHD/0092/2024-2026
Identifier
in.gazette.punjabdsa.2024-05-17.63160
Languages
English, Punjabi

click here for IIIF manifest

PART I] PUNJAB GOVT. GAZ., MAY 17, 2024 (VYSK 27, 1946 SAKA) 277

Published by Authority

No. 20] CHANDIGARH, FRIDAY, MAY 17, 2024 (VAISAKHA 27, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-4 ਸ਼ਾਖਾ)

ਅਧਿਸੂਚਨਾ

ਮਿਤੀ 30 ਜਨਵਰੀ, 2023

ਹੁਕਮ ਨੰ:1/05/2023-2ਗ4/376.- ਪੁਲਿਸ ਵਿਭਾਗ ਵਿਚ ਤਾਇਨਾਤ ਸ਼੍ਰੀ ਬਲਬੀਰ ਸਿੰਘ, ਸੁਪਰਡੰਟ ਗ੍ਰੇਡ-1 ਜੋ ਪੰਜਾਬ ਪੁਲਿਸ ਅਕੈਡਮੀ,ਫਿਲੌਰ ਵਿਖੇ ਤਾਇਨਾਤ ਹੈ, ਦੀ ਜਨਮ ਮਿਤੀ 06.01.1965 ਹੋਣ ਦੇ ਨਾਤੇ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.01.2023 ƒ ਬਾਅਦ ਦੁਪਹਿਰ ਸੇਵਾ ਨਿਵਿਰਤ ਹੋ ਜਾਵੇਗਾ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

ਅਨੁਰਾਗ ਵਰਮਾ,ਆਈ.ਏ.ਐਸ

ਚੰੜੀਗੜ੍ਹ

ਵਧੀਕ ਮੁੱਖ ਸਕੱਤਰ,ਪੰਜਾਬ ਸਰਕਾਰ ਮਿਤੀ 30 ਜਨਵਰੀ, 2023

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

3096/5-2024/Pb. Govt. Press, S.A.S. Nagar

( 276 )
Cite this issue. Punjab Gazette, Government of Punjab, 17 May 2024. Indian Gazettes, https://egazette.servantsofknowledge.in/details/in.gazette.punjabdsa.2024-05-17.63160/. Archive identifier in.gazette.punjabdsa.2024-05-17.63160.