Servants of Knowledge
Punjab Gazette · Government of Punjab

Regarding share capital for raj govt.

Published 17 May 2024

Department
Irrigation
Type
Ordinary
Notification no.
ਨੰ:WR-IRP10MISC/12/2022-6IP1/I/490790/2023
Gazetteid
CHD/0092/2024-2026
Identifier
in.gazette.punjabdsa.2024-05-17.63166
Languages
English, Punjabi

click here for IIIF manifest

PART I] PUNJAB GOVT. GAZ., MAY 17, 2024 (VYSK 27, 1946 SAKA) 277

Published by Authority

No. 20] CHANDIGARH, FRIDAY, MAY 17, 2024 (VAISAKHA 27, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਸਿੰਚਾਈ ਪ੍ਰਸੋਨਲ-1 ਸ਼ਾਖਾ)

ਅਧਿਸੂਚਨਾ

ਮਿਤੀ 16 ਜਨਵਰੀ, 2023

ਨੰ:WR-IRP10MISC/12/2022-6IP1/I/490790/2023.-ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਿਟਡ, ਐਸ.ਏ.ਐਸ. ਨਗਰ ਦੇ ਮੈਮੋਰੰਡਮ ਆਫ ਐਸੋਸ਼ੀਏਸ਼ਨ ਦੀ ਮੱਦ-V ਵਿੱਚ ਕੀਤੇ ਉਪਬੰਧ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਿਟਡ ਦੇ ਸ਼ੇਅਰ ਕੈਪੀਟਲ ਵਿੱਚ ਰਾਜ ਸਰਕਾਰ ਦੇ ਹਿੱਸੇ ਵਿੱਚ 1000/- ਰੁਪਏ ਦੇ ਸ਼ੇਅਰ ਦੀ ਤਬਦੀਲੀ ਹੇਠ ਲਿਖੇ ਅਨੁਸਾਰ ਕਰਨ ਦੀ ਮੰਨਜੂਰੀ ਦਿੰਦੇ ਹਨ:-

ਲੜੀ ਨੰ: ਸ਼ੇਅਰ ਨੰ: ਮੌਜੂਦਾ ਸ਼ੇਅਰ ਕਿਸ ਦੇ ਨਾਮ ਤੇ ਹੈ ਜਿਸ ਦੇ ਨਾਮ ਤੇ ਬਦਲਿਆ ਜਾਣਾ ਹੈ 1. 99997 ਸ਼੍ਰੀ ਕੇ.ਏ.ਪੀ ਸਿਨਹਾ,ਆਈ.ਏ.ਐਸ., Sh. Ajoy Kumar Sinha, IAS ਪ੍ਰਮੁੱਖ ਸਕਤੱਰ,ਪੰਜਾਬ ਸਰਕਾਰ, ਪ੍ਰਮੁੱਖ ਸਕਤੱਰ, ਵਿੱਤ ਵਿਭਾਗ, ਪੰਜਾਬ,ਚੰਡੀਗੜ੍ਹ ਵਿੱਤ ਵਿਭਾਗ, ਪੰਜਾਬ,ਚੰਡੀਗੜ੍ਹ

ਕਿਸ਼੍ਰਨ ਕੁਮਾਰ,ਆਈ.ਏ.ਐਸ

ਚੰਡੀਗੜ੍ਹ

ਪ੍ਰਮੁੱਖ ਸਕਤੱਰ,ਪੰਜਾਬ ਸਰਕਾਰ,

ਜਲ ਸਰੋਤ ਵਿਭਾਗ।

3096/5-2024/Pb. Govt. Press, S.A.S. Nagar

( 282 )
Cite this issue. Punjab Gazette, Government of Punjab, 17 May 2024. Indian Gazettes, https://egazette.servantsofknowledge.in/details/in.gazette.punjabdsa.2024-05-17.63166/. Archive identifier in.gazette.punjabdsa.2024-05-17.63166.