Servants of Knowledge
Punjab Gazette · Government of Punjab

Regarding retirement of sukhwinderpal singh

Published 17 May 2024

Department
Irrigation
Type
Ordinary
Notification no.
ਨੰ:14/01/2023-3IP1/I/498726/2023
Gazetteid
CHD/0092/2024-2026
Identifier
in.gazette.punjabdsa.2024-05-17.63167
Languages
English, Punjabi

click here for IIIF manifest

PART I] PUNJAB GOVT. GAZ., MAY 17, 2024 (VYSK 27, 1946 SAKA) 277

Published by Authority

No. 20] CHANDIGARH, FRIDAY, MAY 17, 2024 (VAISAKHA 27, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਸਿੰਚਾਈ ਪ੍ਰਸੋਨਲ-1 ਸ਼ਾਖਾ)

ਅਧਿਸੂਚਨਾ

ਮਿਤੀ 30 ਜਨਵਰੀ, 2023

ਨੰ:14/01/2023-3IP1/I/498726/2023.-ਸ਼੍ਰੀ ਸੁਖਵਿੰਦਰਪਾਲ ਸਿੰਘ ਖੋਸਾ ਪੁੱਤਰ ਸ਼੍ਰੀ ਸ਼ੀਤਲ ਸਿੰਘ,ਮੁੱਖ ਇੰਜੀਨੀਅਰ, ਜਲ ਸਰੋਤ ਵਿਭਾਗ, ਪੰਜਾਬ ਵੱਲੋਂ ਪ੍ਰੀਮਿਚਿੳਅਰ ਰਿਟਾਇਰਮੈਂਟ ਲੈਣ ਸਬੰਧੀ ਦਿੱਤੀ ਪ੍ਰਤੀਬੇਨਤੀ ਨੂੰ ਵਿਚਾਰਦੇ ਹੋਏ ਸਮਰੱਥ ਅਥਾਰਟੀ ਵੱਲੋਂ ਪ੍ਰਵਾਨ ਕੀਤਾ ਗਿਆ ਹੈ ਅਤੇ ਇਹ ਅਧਿਕਾਰੀ ਮਿਤੀ 31.01.2023 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਪ੍ਰੀਮਿਚਿੳਅਰ ਰਿਟਾਇਰ ਹੋ ਜਾਣਗੇ।

2. ਜੇਕਰ ਇਸ ਅਧਿਕਾਰੀ ਵਿਰੁ਼ੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾ ਕੇਸ ਆਦਿ ਲੰਬਿਤ ਹੋਵੇ ਅਤੇ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ਅਨੁਸ਼ਾਸਨੀ/ਚੌਕਸੀ ਪੜਤਾਲ/ਮੁਕੱਦਮਾ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈੇਸਲੇ ਤੇ ਇਨ੍ਹਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ,ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ/ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਵੱਲ ਜੇਕਰ ਕੋਈ ਬਕਾਇਆ ਰਾਸ਼ੀ ਹੋਵੇਗੀ ਤਾਂ ਇਸ ਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਕਿਸ਼੍ਰਨ ਕੁਮਾਰ, ਆਈ.ਏ.ਐਸ

ਚੰਡੀਗੜ੍ਹ

ਪ੍ਰਮੁੱਖ ਸਕੱਤਰ,ਪੰਜਾਬ ਸਰਕਾਰ

ਮਿਤੀ 28 ਜਨਵਰੀ, 2023

ਜਲ ਸਰੋਤ ਵਿਭਾਗ।

3096/5-2024/Pb. Govt. Press, S.A.S. Nagar

( 283 )
Cite this issue. Punjab Gazette, Government of Punjab, 17 May 2024. Indian Gazettes, https://egazette.servantsofknowledge.in/details/in.gazette.punjabdsa.2024-05-17.63167/. Archive identifier in.gazette.punjabdsa.2024-05-17.63167.