Servants of Knowledge
Punjab Gazette · Government of Punjab

Regarding retirement of Sh. kiranjeet singh Tiwana

Published 17 May 2024

Department
Personnel
Type
Ordinary
Notification no.
No.PERS-PCSORETR/1/2023-5PCS/I/499775/2023
Gazetteid
CHD/0092/2024-2026
Identifier
in.gazette.punjabdsa.2024-05-17.63169
Languages
English, Punjabi

click here for IIIF manifest

PART I] PUNJAB GOVT. GAZ., MAY 17, 2024 (VYSK 27, 1946 SAKA) 277

Published by Authority

No. 20] CHANDIGARH, FRIDAY, MAY 17, 2024 (VAISAKHA 27, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸੋਨਲ ਵਿਭਾਗ

(ਪੀ.ਸੀ.ਐਸ ਸ਼ਾਖਾ)

ਅਧਿਸੂਚਨਾ

ਮਿਤੀ 31 ਜਨਵਰੀ, 2023

No.PERS-PCSORETR/1/2023-5PCS/I/499775/2023.-ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ.22/2/2012-3FP2/237, ਮਿਤੀ 02-03-2020 ਅਨੁਸਾਰ ਪੀ.ਸੀ.ਐਸ (ਕਾ.ਸ਼ਾਖਾ) ਕਾਡਰ ਵਿੱਚ 58 ਸਾਲ ਦੀ ਵੱਧ ਵਰ੍ਹਾਂ ਉਮਰ ਪੂਰੀ ਹੋਣ ਤੇ ਸ਼੍ਰੀ ਕਿਰਨਜੀਤ ਸਿੰਘ ਟਿਵਾਣਾ, ਪੀ.ਸੀ.ਐਸ ƒ ਮਿਤੀ 31-01-2023 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਭਵਿੱਖ ਵਿਚ ਉਕਤ ਅਧਿਕਾਰੀ ਵਿਰੁ਼ੱਧ ਕੋਈ ਵਿਭਾਗੀ ਪੜਤਾਲ, ਚੌਕਸੀ ਪੜਤਾਲ, ਆਡਿਟ ਪੈਰ੍ਹਾ ਜਾਂ ਅਦਾਲਤੀ ਕੇਸ ਆਦਿ ਪਾਇਆ ਗਿਆ ਤਾਂ ਸੇਵਾ ਨਿਵਿਰਤ ਹੋਣ ਦੇ ਬਾਵਜੂਦ ਇਨ੍ਹਾਂ ਕੇਸਾਂ ਦੇ ਕਾਰਵਾਈ ਕਰਨ/ਫੈਸਲਾ ਲੈਣ ਲਈ ਸਰਕਾਰ ਦੇ ਹੱਕ ਰਾਖਵੇਂ ਹੋਣਗੇ।

ਚੰਡੀਗੜ੍ਹ

ਰਜਤ ਅਗਰਵਾਲ

ਮਿਤੀ 20 ਜਨਵਰੀ, 2023

ਸਕੱਤਰ,ਪੰਜਾਬ ਸਰਕਾਰ

3096/5-2024/Pb. Govt. Press, S.A.S. Nagar

( 285 )
Cite this issue. Punjab Gazette, Government of Punjab, 17 May 2024. Indian Gazettes, https://egazette.servantsofknowledge.in/details/in.gazette.punjabdsa.2024-05-17.63169/. Archive identifier in.gazette.punjabdsa.2024-05-17.63169.