Published by Authority
No. 20] CHANDIGARH, FRIDAY, MAY 17, 2024 (VAISAKHA 27, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ
(ਸਿਹਤ-3 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 8 ਦਸੰਬਰ, 2022
ਨੰ.1/25/2022-2ਸਸ3/3303.-
ਵਿਸ਼ਾ:- ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਿੱਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਵਿੱਚ ਮੈਡੀਕਲ ਫਿਕਲਟੀ (ਪ੍ਰੋਫੈਸਰਾਂ, ਐਸੋਸੀਏਟ ਪ੍ਰੋਫਸਰਾਂ ਅਤੇ ਸਹਾਇਕ ਪ੍ਰੋਫੈਸਰਾਂ) ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਉੱਚ ਪੱਧਰੀ ਵਿਭਾਗੀ ਕਮੇਟੀ ਰਾਹੀਂ ਭਰਨ ਬਾਰੇ।
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਿੱਚ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਸਰਕਾਰੀ ਮੈਡੀਕਲ ਕਾਲਜ਼, ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਵਿਚ ਮੈਡੀਕਲ ਫਿਕਲਟੀ (ਪ੍ਰੋਫੈਸਰਾਂ, ਐਸੋਸੀਏਟ ਪ੍ਰੋਫੈਸਰਾਂ ਅਤੇ ਸਹਾਇਕ ਪ੍ਰੋਫੈਸਰਾਂ) ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਉੱਚ ਪੱਧਰੀ ਵਿਭਾਗੀ ਕਮੇਟੀ ਰਾਹੀਂ ਭਰਨ ਬਾਰੇ ਜਾਰੀ ਨੋਟੀਫਿਕੇਸ਼ਨ ਨੰ:1/34/2017-2ਸਸ3/1244 ਮਿਤੀ 18.02.2019 ਵਿੱਚ ਦਰਸਾਈ ਸਿਲੈਕਸ਼ਨ ਕਮੇਟੀ ਵਿੱਚ ਹੇਠ ਲਿਖੇ ਅਨੁਸਾਰ ਸੋਧ ਕੀਤੀ ਜਾਦੀ ਹੈ:-
Sr. No. Name of the Official
Designation 1. Administrative Secretary, of the Department Chairman of Medical Education and Research
2. Dr. Abhinav Tirkha, IAS, Director, National Member Health Mission, Punjab
3. Dr. Virendra Singh, Director, Punjab Institute Member of Liver and Biliary Sciences (Former Professor
& Head, Department of Hepathology, PGI Chandigarh.
4. Representative of the Department of Personnel Member 291 PUNJAB GOVT. GAZ., MAY 17, 2024 (VYSK 27, 1946 SAKA) PART I] Punjab
5. Representative of the Department of Welfare, Punjab Member
6. Director, Medical Education & Research Member
Secretary
2. ਨੋਟੀਫਿਕੇਸ਼ਨ ਨੰ:1/34/2017-2ਸਸ3/1244 ਮਿਤੀ 18.02.2019 ਵਿੱਚ ਦਰਸਾਈਆਂ ਬਾਕੀ ਸ਼ਰਤਾਂ/ਹਦਾਇਤਾਂ ਇੰਨ ਬਿੰਨ ਲਾਗੂ ਰਹਿਣਗੀਆਂ।
ਅਲਕਨੰਦਾ ਦਿਆਲ, ਆਈ.ਏ.ਐਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ, ਮਿਤੀ 7 ਦਸਬੰਰ, 2022
ਮੈਡੀਕਲ ਸਿਖਿਆ ਤੇ ਖੋਜ ਵਿਭਾਗ।