Servants of Knowledge
Punjab Gazette · Government of Punjab

Regarding retirement of Narayan ram

Published 24 May 2024

Department
Agriculture
Type
Ordinary
Notification no.
ਨੰ:3/32/2023—ਖਬ.1(3)/11045
Gazetteid
CHD/0092/2024-2026
Identifier
in.gazette.punjabdsa.2024-05-24.63196
Languages
English, Punjabi

click here for IIIF manifest

Published by Authority

No. 21] CHANDIGARH, FRIDAY, MAY 24, 2024 (JYAISTHA 3, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ )

ਅਧਿਸੂਚਨਾ

ਮਿਤੀ 31 ਅਗਸਤ, 2023

ਨੰ:3/32/2023-ਖਬ.1(3)/11045.- ਸ੍ਰੀ ਨਰਾਇਣ ਰਾਮ ਪੁੱਤਰ ਸ੍ਰੀ ਕੁੰਦਨ ਰਾਮ, ਖੇਤੀਬਾੜੀ ਵਿਸਥਾਰ ਅਫਸਰ, ਫਤਿਹਗੜ੍ਹ ਸਾਹਿਬ ƒ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 31.08.2023 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਸਾਹਮਣੇ ਆਇਆ ਜਾਂ ਕੋਈ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ 2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਕੇ.ਏ.ਪੀ. ਸਿਨਹਾ,

ਚੰਡੀਗੜ੍ਹ

ਵਿਸ਼ੇਸ ਮੁੱਖ ਸਕੱਤਰ (ਵਿਕਾਸ ), ਪੰਜਾਬ ਸਰਕਾਰ ਮਿਤੀ 22 ਅਗਸਤ, 2023 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।

3100/5-2024/Pb. Govt. Press, S.A.S. Nagar

( 304 )
Cite this issue. Punjab Gazette, Government of Punjab, 24 May 2024. Indian Gazettes, https://egazette.servantsofknowledge.in/details/in.gazette.punjabdsa.2024-05-24.63196/. Archive identifier in.gazette.punjabdsa.2024-05-24.63196.