EXTRAORDINARY
Published by Authority
CHANDIGARH, FRIDAY, OCTOBER 25, 2024 (KARTIKA 3, 1946 SAKA)
ਪੰਜਾਬ ਸਰਕਾਰ
ਸੰਸਦੀ ਕਾਜ ਵਿਭਾਗ
(ਸੰਸਦੀ ਕਾਜ ਸ਼ਾਖਾ)
ਅਧਿਸੂਚਨਾ
ਮਿਤੀ 25 ਅਕਤੂਬਰ, 2024
ਨੰ. 7/4/2012-2ਪੀਏ/362.-ਸਰਕਾਰ ਦੀਆਂ ਨੀਤੀਆਂ ਬਨਾਉਣ, ਲਾਗੂ ਕਰਨ ਅਤੇ ਲੋਕ ਹਿੱਤ ਦੇ ਮਾਮਲਿਆਂ ਬਾਰੇ ਸਰਕਾਰ ਨੂੰ ਸਲਾਹ ਦੇਣ ਹਿੱਤ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸਾਲ 2024F25 ਲਈ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀਆਂ ਨਿਮਨ ਲਿਖਤ ਰਾਜ ਸਲਾਹਕਾਰ ਕਮੇਟੀਆਂ ਦਾ ਪੁਨਰFਗਠਨ ਕਰਦੇ ਹਨ:-
1 . ਰਾਜ ਸਲਾਹਕਾਰ ਕਮੇਟੀ, ਆਮ ਰਾਜ ਪ੍ਰਬੰਧ ਵਿਭਾਗ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪ੍ਰਸੋਨਲ ਵਿਭਾਗ, ਚੌਕਸੀ ਵਿਭਾਗ, ਸਹਿਕਾਰਤਾ ਵਿਭਾਗ, ਕਾਨੂੰਨ ਅਤੇ ਵਿਧਾਨਕ ਕਾਰ ਵਿਹਾਰ ਮਾਮਲੇ ਵਿਭਾਗ, ਸ਼ਹਿਰੀ ਹਵਾਬਾਜੀ ਵਿਭਾਗ, ਸਾਇੰਸ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ
ਸਰਕਾਰੀ ਮੈਂਬਰ
1. ਮੁੱਖ ਮੰਤਰੀ ... ਚੇਅਰਮੈਨ
2. ਮੁੱਖ ਸਕੱਤਰ, ਪੰਜਾਬ ... ਮੈਂਬਰ (ਪ੍ਰਸੋਨਲ, ਆਮ ਰਾਜ ਪ੍ਰਬੰਧ,
ਚੌਕਸੀ ਵਿਭਾਗ ਦੇ)
3. ਪ੍ਰਬੰਧਕੀ ਸਕੱਤਰ, ਆਮ ਰਾਜ ਪ੍ਰਬੰਧ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4. ਪ੍ਰਬੰਧਕੀ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5. ਪ੍ਰਬੰਧਕੀ ਸਕੱਤਰ, ਪ੍ਰਸੋਨਲ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
6. ਪ੍ਰਬੰਧਕੀ ਸਕੱਤਰ, ਚੌਕਸੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
7. ਪ੍ਰਬੰਧਕੀ ਸਕੱਤਰ, ਸਹਿਕਾਰਤਾ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
ਕਾਰ ਵਿਹਾਰ ਮਾਮਲੇ
( 18029 )
18030 PUNJAB GOVT. GAZ. (EXTRA), OCTOBER 25, 2024 (KRTK 3, 1946 SAKA)10. ਪ੍ਰਬੰਧਕੀ ਸਕੱਤਰ, ਸਾਇੰਸ ਤਕਨਾਲੋਜੀ ਤੇ ਵਾਤਾਵਰਣ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
11. ਪ੍ਰਬੰਧਕੀ ਸਕੱਤਰ, ਖੇਡਾਂ ਤੇ ਯੁਵਕ ਸੇਵਾਵਾਂ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 12. ਡੀ.ਜੀ.ਪੀ. ਵਿਜੀਲੈਂਸ ... ਮੈਂਬਰ 13. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਰਮਨ ਅਰੋੜਾ ... ਜਲੰਧਰ ਕੇਂਦਰੀ (ਆਮ ਆਦਮੀ ਪਾਰਟੀ)
2. ਇੰਦਰਜੀਤ ਕੌਰ ਮਾਨ ... ਨਕੋਦਰ (ਆਮ ਆਦਮੀ ਪਾਰਟੀ)
3. ਰੁਪਿੰਦਰ ਸਿੰਘ ... ਬੱਸੀ ਪਠਾਣਾਂ (ਆਮ ਆਦਮੀ ਪਾਰਟੀ)
4. ਰਾਜਿੰਦਰ ਪਾਲ ਕੌਰ ... ਲੁਧਿਆਣਾ ਦੱਖਣੀ (ਆਮ ਆਦਮੀ ਪਾਰਟੀ)
5. ਅਸ਼ੋਕ ਪਰਾਸ਼ਰ (ਪੱਪੀ) ... ਲੁਧਿਆਣਾ ਕੇਂਦਰੀ (ਆਮ ਆਦਮੀ ਪਾਰਟੀ)
6. ਚਰਨਜੀਤ ਸਿੰਘ ... ਚਮਕੌਰ ਸਾਹਿਬ (ਆਮ ਆਦਮੀ ਪਾਰਟੀ)
7. ਮੁਹੰਮਦ ਜਮੀਲ ਉਰ ਰਹਿਮਾਨ ... ਮਲੇਰਕੋਟਲਾ (ਆਮ ਆਦਮੀ ਪਾਰਟੀ)
8. ਜੀਵਨ ਸਿੰਘ ਸੰਗੋਵਾਲ ... ਗਿੱਲ (ਆਮ ਆਦਮੀ ਪਾਰਟੀ)
9. ਜਗਸੀਰ ਸਿੰਘ ... ਭੁੱਚੋ ਮੰਡੀ (ਆਮ ਆਦਮੀ ਪਾਰਟੀ)
10. ਅਮ੍ਰਿਤਪਾਲ ਸਿੰਘ ਸੁਖਾਨੰਦ ... ਬਾਘਾ ਪੁਰਾਣਾ (ਆਮ ਆਦਮੀ ਪਾਰਟੀ)
2 . ਰਾਜ ਸਲਾਹਕਾਰ ਕਮੇਟੀ, ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂਕਰਨ ਅਤੇ ਆਬਕਾਰੀ ਤੇ ਕਰ ਵਿਭਾਗ
ਸਰਕਾਰੀ ਮੈਂਬਰ
1. ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂਕਰਨ ਅਤੇ ਆਬਕਾਰੀ ... ਚੇਅਰਮੈਨ
ਤੇ ਕਰ ਮੰਤਰੀ
2. ਪ੍ਰਬੰਧਕੀ ਸਕੱਤਰ, ਵਿੱਤ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3. ਪ੍ਰਬੰਧਕੀ ਸਕੱਤਰ, ਯੋਜਨਾਬੰਦੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4. ਪ੍ਰਬੰਧਕੀ ਸਕੱਤਰ, ਪ੍ਰੋਗਰਾਮ ਲਾਗੂਕਰਨ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5. ਪ੍ਰਬੰਧਕੀ ਸਕੱਤਰ, ਆਬਕਾਰੀ ਤੇ ਕਰ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
6. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਅਜੈ ਗੁਪਤਾ
... ਅੰਮ੍ਰਿਤਸਰ ਕੇਂਦਰੀ (ਆਮ ਆਦਮੀ ਪਾਰਟੀ) 2. ਲਾਭ ਸਿੰਘ ਉੱਗੋਕੇ
... ਭਦੌੜ (ਆਮ ਆਦਮੀ ਪਾਰਟੀ) PUNJAB GOVT. GAZ. (EXTRA), OCTOBER 25, 2024 (KRTK 3, 1946 SAKA) 18031 6. ਅਮਨਦੀਪ ਸਿੰਘ ਮੁਸਾਫ਼ਿਰ ... ਬੱਲੂਆਣਾ (ਆਮ ਆਦਮੀ ਪਾਰਟੀ) 7. ਰਣਬੀਰ ਸਿੰਘ ... ਫਿਰੋਜ਼ਪੁਰ ਸ਼ਹਿਰੀ (ਆਮ ਆਦਮੀ ਪਾਰਟੀ) 8. ਬਰਿੰਦਰਮੀਤ ਸਿੰਘ ਪਾਹੜਾ
... ਗੁਰਦਾਸਪੁਰ (ਇੰਡੀਅਨ ਨੈਸ਼ਨਲ ਕਾਂਗਰਸ) 9. ਸੁਖਬਿੰਦਰ ਸਿੰਘ ਸਰਕਾਰੀਆ
... ਰਾਜਾ ਸਾਂਸੀ (ਇੰਡੀਅਨ ਨੈਸ਼ਨਲ ਕਾਂਗਰਸ) 10. ਮਨਪ੍ਰੀਤ ਸਿੰਘ ਇਆਲੀ
... ਦਾਖਾ (ਸ਼ੋ੍ਰਮਣੀ ਅਕਾਲੀ ਦਲ)
3. ਰਾਜ ਸਲਾਹਕਾਰ ਕਮੇਟੀ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸਾਸਨਿਕ ਸੁਧਾਰ ਤੇ ਸਿਕਾਇਤ ਨਿਵਾਰਣ ਅਤੇ ਰੁਜਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ
ਸਰਕਾਰੀ ਮੈਂਬਰ
1. ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ... ਚੇਅਰਮੈਨ
ਛਪਾਈ ਤੇ ਲਿਖਣ ਸਮੱਗਰੀ, ਪ੍ਰਸਾਸਨਿਕ ਸੁਧਾਰ ਤੇ
ਸਿਕਾਇਤ ਨਿਵਾਰਣ ਅਤੇ ਰੁਜਗਾਰ ਉਤਪਤੀ ਤੇ ਟ੍ਰੇਨਿੰਗ ਮੰਤਰੀ
2. ਪ੍ਰਬੰਧਕੀ ਸਕੱਤਰ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 3. ਪ੍ਰਬੰਧਕੀ ਸਕੱਤਰ, ਛਪਾਈ ਤੇ ਲਿਖਣ ਸਮੱਗਰੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 4. ਪ੍ਰਬੰਧਕੀ ਸਕੱਤਰ, ਪ੍ਰਸਾਸਨਿਕ ਸੁਧਾਰ ਤੇ ਸਿਕਾਇਤ ਨਿਵਾਰਣ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 5. ਪ੍ਰਬੰਧਕੀ ਸਕੱਤਰ, ਰੁਜਗਾਰ ਉਤਪਤੀ ਤੇ ਟ੍ਰੇਨਿੰਗ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 6. ਸਬੰਧਤ ਵਿਭਾਗ ਦੇ ਮੁੱਖੀ
... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਪ੍ਰਤਾਪ ਸਿੰਘ ਬਾਜਵਾ
... ਕਾਦੀਆਂ (ਇੰਡੀਅਨ ਨੈਸ਼ਨਲ ਕਾਂਗਰਸ) 2. ਕੁਲਵੰਤ ਸਿੰਘ ਸਿੱਧੂ
... ਆਤਮ ਨਗਰ (ਆਮ ਆਦਮੀ ਪਾਰਟੀ) 3. ਗੁਰਦੇਵ ਸਿੰਘ ਦੇਵ ਮਾਨ ... ਨਾਭਾ (ਆਮ ਆਦਮੀ ਪਾਰਟੀ)
4. ਬੁੱਧ ਰਾਮ ... ਬੁਢਲਾਡਾ (ਆਮ ਆਦਮੀ ਪਾਰਟੀ) 5. ਡਾ. ਅਮਨਦੀਪ ਕੌਰ ਅਰੋੜਾ
... ਮੋਗਾ (ਆਮ ਆਦਮੀ ਪਾਰਟੀ)
6. ਗੁਰਲਾਲ ਘਨੌਰ ... ਘਨੌਰ (ਆਮ ਆਦਮੀ ਪਾਰਟੀ)
7. ਚਰਨਜੀਤ ਸਿੰਘ ... ਚਮਕੌਰ ਸਾਹਿਬ (ਆਮ ਆਦਮੀ ਪਾਰਟੀ) 8. ਕੁਲਜੀਤ ਸਿੰਘ ਰੰਧਾਵਾ
... ਡੇਰਾ ਬੱਸੀ (ਆਮ ਆਦਮੀ ਪਾਰਟੀ) 9. ਅਰੁਨਾ ਚੌਧਰੀ
... ਦੀਨਾਨਗਰ (ਇੰਡੀਅਨ ਨੈਸ਼ਨਲ ਕਾਂਗਰਸ) 10. ਡਾ. ਸੁਖਵਿੰਦਰ ਕੁਮਾਰ ਸੁੱਖੀ
... ਬੰਗਾ (ਸ਼੍ਰੋਮਣੀ ਅਕਾਲੀ ਦਲ)
4 . ਰਾਜ ਸਲਾਹਕਾਰ ਕਮੇਟੀ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ
ਸਰਕਾਰੀ ਮੈਂਬਰ
1. ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਤੇ ... ਚੇਅਰਮੈਨ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ18032 PUNJAB GOVT. GAZ. (EXTRA), OCTOBER 25, 2024 (KRTK 3, 1946 SAKA)
2. ਪ੍ਰਬੰਧਕੀ ਸਕੱਤਰ, ਸਮਾਜਿਕ ਨਿਆਂ, ਅਧਿਕਾਰਤਾ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
ਅਤੇ ਘੱਟ ਗਿਣਤੀ
3. ਪ੍ਰਬੰਧਕੀ ਸਕੱਤਰ, ਸਮਾਜਿਕ ਸੁਰੱਖਿਆ, ਇਸਤਰੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
ਤੇ ਬਾਲ ਵਿਕਾਸ
4. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਕੁਲਵੰਤ ਸਿੰਘ ਪੰਡੋਰੀ
... ਮਹਿਲ ਕਲਾਂ (ਆਮ ਆਦਮੀ ਪਾਰਟੀ) 2. ਜਗਸੀਰ ਸਿੰਘ ... ਭੁੱਚੋ ਮੰਡੀ (ਆਮ ਆਦਮੀ ਪਾਰਟੀ) 3. ਅਮੋਲਕ ਸਿੰਘ ... ਜੈਤੋਂ (ਆਮ ਆਦਮੀ ਪਾਰਟੀ)
4. ਰੁਪਿੰਦਰ ਸਿੰਘ ... ਬੱਸੀ ਪਠਾਣਾਂ (ਆਮ ਆਦਮੀ ਪਾਰਟੀ) 5. ਨਰਿੰਦਰ ਪਾਲ ਸਿੰਘ ਸਵਨਾ
... ਫਾਜ਼ਿਲਕਾ (ਆਮ ਆਦਮੀ ਪਾਰਟੀ) 6. ਰਜਨੀਸ਼ ਕੁਮਾਰ ਦਹੀਯਾ
... ਫਿਰੋਜ਼ਪੁਰ ਦਿਹਾਤੀ (ਆਮ ਆਦਮੀ ਪਾਰਟੀ) 7. ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ... ਬਟਾਲਾ (ਆਮ ਆਦਮੀ ਪਾਰਟੀ)
8. ਸੁਖਵਿੰਦਰ ਸਿੰਘ ਕੋਟਲੀ
... ਆਦਮਪੁਰ (ਇੰਡੀਅਨ ਨੈਸ਼ਨਲ ਕਾਂਗਰਸ) 9. ਸੁਖਪਾਲ ਸਿੰਘ ਖਹਿਰਾ
... ਭੁਲੱਥ (ਇੰਡੀਅਨ ਨੈਸ਼ਨਲ ਕਾਂਗਰਸ) 10. ਮਨਪ੍ਰੀਤ ਸਿੰਘ ਇਆਲੀ
... ਦਾਖਾ (ਸ਼੍ਰੋਮਣੀ ਅਕਾਲੀ ਦਲ)
5 . ਰਾਜ ਸਲਾਹਕਾਰ ਕਮੇਟੀ, ਪ੍ਰਵਾਸੀ ਭਾਰਤੀ ਮਾਮਲੇ ਅਤੇ ਪ੍ਰਬੰਧਕੀ ਸੁਧਾਰ ਵਿਭਾਗ
ਸਰਕਾਰੀ ਮੈਂਬਰ
1. ਪ੍ਰਵਾਸੀ ਭਾਰਤੀ ਮਾਮਲੇ ਅਤੇ ਪ੍ਰ੍ਰਬੰਧਕੀ ਸੁਧਾਰ ਮੰਤਰੀ ... ਚੇਅਰਮੈਨ 2. ਪ੍ਰਬੰਧਕੀ ਸਕੱਤਰ, ਪ੍ਰਵਾਸੀ ਭਾਰਤੀ ਮਾਮਲੇ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 3. ਪ੍ਰਬੰਧਕੀ ਸਕੱਤਰ, ਪ੍ਰਬੰਧਕੀ ਸੁਧਾਰ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 4. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਗੁਰਿੰਦਰ ਸਿੰਘ ਗੈਰੀ ਬੜਿੰਗ ... ਅਮਲੋਹ (ਆਮ ਆਦਮੀ ਪਾਰਟੀ)
2. ਰਮਨ ਅਰੋੜਾ
... ਜਲੰਧਰ ਕੇਂਦਰੀ (ਆਮ ਆਦਮੀ ਪਾਰਟੀ) 3. ਜੀਵਨ ਸਿੰਘ ਸੰਗੋਵਾਲ ... ਗਿੱਲ (ਆਮ ਆਦਮੀ ਪਾਰਟੀ)
4. ਮੁਹੰਮਦ ਜਮੀਲ ਉਰ ਰਹਿਮਾਨ ... ਮਲੇਰਕੋਟਲਾ (ਆਮ ਆਦਮੀ ਪਾਰਟੀ) PUNJAB GOVT. GAZ. (EXTRA), OCTOBER 25, 2024 (KRTK 3, 1946 SAKA) 18033 8. ਸੁਖਬਿੰਦਰ ਸਿੰਘ ਸਰਕਾਰੀਆ
... ਰਾਜਾ ਸਾਂਸੀ (ਇੰਡੀਅਨ ਨੈਸ਼ਨਲ ਕਾਂਗਰਸ) 9. ਸੰਦੀਪ ਜਾਖੜ ... ਅਬੋਹਰ (ਇੰਡੀਅਨ ਨੈਸ਼ਨਲ ਕਾਂਗਰਸ) 10. ਜੰਗੀ ਲਾਲ ਮਹਾਜਨ ... ਮੁਕੇਰੀਆਂ (ਭਾਰਤੀਯ ਜਨਤਾ ਪਾਰਟੀ) 6 . ਰਾਜ ਸਲਾਹਕਾਰ ਕਮੇਟੀ, ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਅਤੇ ਚੋਣਾਂ ਵਿਭਾਗ
ਸਰਕਾਰੀ ਮੈਂਬਰ
1. ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ... ਚੇਅਰਮੈਨ
ਅਤੇ ਖੋਜ ਅਤੇ ਚੋਣਾਂ ਮੰਤਰੀ
2. ਪ੍ਰਬੰਧਕੀ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3. ਪ੍ਰਬੰਧਕੀ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4. ਪ੍ਰਬੰਧਕੀ ਸਕੱਤਰ, ਚੋਣਾਂ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਬਲਕਾਰ ਸਿੰਘ ... ਕਰਤਾਰਪੁਰ (ਆਮ ਆਦਮੀ ਪਾਰਟੀ) 2. ਰਜਨੀਸ਼ ਕੁਮਾਰ ਦਹੀਯਾ
... ਫਿਰੋਜ਼ਪੁਰ ਦਿਹਾਤੀ (ਆਮ ਆਦਮੀ ਪਾਰਟੀ) 3. ਸਰਵਜੀਤ ਕੌਰ ਮਾਣੂੰਕੇ
... ਜਗਰਾਉਂ (ਆਮ ਆਦਮੀ ਪਾਰਟੀ) 4. ਗੁਰਪ੍ਰੀਤ ਸਿੰਘ ਬਨਾਂਵਾਲੀ
... ਸਰਦੂਲਗੜ੍ਹ (ਆਮ ਆਦਮੀ ਪਾਰਟੀ) 5. ਡਾ. ਅਮਨਦੀਪ ਕੌਰ ਅਰੋੜਾ
... ਮੋਗਾ (ਆਮ ਆਦਮੀ ਪਾਰਟੀ)
6. ਅਜੀਤਪਾਲ ਸਿੰਘ ਕੋਹਲੀ
... ਪਟਿਆਲਾ (ਆਮ ਆਦਮੀ ਪਾਰਟੀ) 7. ਦਿਨੇਸ਼ ਕੁਮਾਰ ਚੱਢਾ
... ਰੂਪਨਗਰ (ਆਮ ਆਦਮੀ ਪਾਰਟੀ) 8. ਅਰੁਨਾ ਚੌਧਰੀ
... ਦੀਨਾਨਗਰ (ਇੰਡੀਅਨ ਨੈਸ਼ਨਲ ਕਾਂਗਰਸ) 9. ਸੁਖਵਿੰਦਰ ਸਿੰਘ ਕੋਟਲੀ
... ਆਦਮਪੁਰ (ਇੰਡੀਅਨ ਨੈਸ਼ਨਲ ਕਾਂਗਰਸ) 10. ਰਾਣਾ ਇੰਦਰ ਪ੍ਰਤਾਪ ਸਿੰਘ ... ਸੁਲਤਾਨਪੁਰ ਲੋਧੀ (ਆਜ਼ਾਦ)
7 . ਰਾਜ ਸਲਾਹਕਾਰ ਕਮੇਟੀ, ਮਾਲ, ਮੁੜ ਵਸੇਬਾ ਅਤੇ ਡਿਜਾਸਟਰ ਮੈਨੇਜਮੈਂਟ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ
ਸਰਕਾਰੀ ਮੈਂਬਰ
1. ਮਾਲ, ਮੁੜ ਵਸੇਬਾ ਅਤੇ ਡਿਜਾਸਟਰ ਮੈਨੇਜਮੈਂਟ, ... ਚੇਅਰਮੈਨ
ਜਲ ਸਪਲਾਈ ਅਤੇ ਸੈਨੀਟੇਸ਼ਨ ਅਤੇ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਡਿਜਾਸਟਰ ਮੈਨੇਜਮੈਂਟ 18034 PUNJAB GOVT. GAZ. (EXTRA), OCTOBER 25, 2024 (KRTK 3, 1946 SAKA) 4. ਪ੍ਰਬੰਧਕੀ ਸਕੱਤਰ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 5. ਸਬੰਧਤ ਵਿਭਾਗ ਦੇ ਮੁੱਖੀ
... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਬ੍ਰਮ ਸ਼ੰਕਰ (ਜਿੰਪਾ)
... ਹੁਸ਼ਿਆਰਪੁਰ (ਆਮ ਆਦਮੀ ਪਾਰਟੀ) 2. ਮਨਜੀਤ ਸਿੰਘ ਬਿਲਾਸਪੁਰ ... ਨਿਹਾਲ ਸਿੰਘ ਵਾਲਾ (ਆਮ ਆਦਮੀ ਪਾਰਟੀ) 3. ਨੀਨਾ ਮਿੱਤਲ ... ਰਾਜਪੁਰਾ (ਆਮ ਆਦਮੀ ਪਾਰਟੀ) 4. ਕੁਲਵੰਤ ਸਿੰਘ ... ਐਸ.ਏ.ਐਸ. ਨਗਰ (ਆਮ ਆਦਮੀ ਪਾਰਟੀ) 5. ਅਨਮੋਲ ਗਗਨ ਮਾਨ ... ਖਰੜ (ਆਮ ਆਦਮੀ ਪਾਰਟੀ)
6. ਸੰਤੋਸ਼ ਕੁਮਾਰੀ ਕਟਾਰੀਆ
... ਬਲਾਚੌਰ (ਆਮ ਆਦਮੀ ਪਾਰਟੀ)
7. ਸਰਵਨ ਸਿੰਘ ਧੁੰਨ ... ਖੇਮਕਰਨ (ਆਮ ਆਦਮੀ ਪਾਰਟੀ) 8. ਬਰਿੰਦਰਮੀਤ ਸਿੰਘ ਪਾਹੜਾ
... ਗੁਰਦਾਸਪੁਰ (ਇੰਡੀਅਨ ਨੈਸ਼ਨਲ ਕਾਂਗਰਸ) 9. ਪਰਗਟ ਸਿੰਘ ਪੋਵਾਰ ... ਜਲੰਧਰ ਕੈਂਟ (ਇੰਡੀਅਨ ਨੈਸ਼ਨਲ ਕਾਂਗਰਸ) 10. ਜੰਗੀ ਲਾਲ ਮਹਾਜਨ ... ਮੁਕੇਰੀਆਂ (ਭਾਰਤੀਯ ਜਨਤਾ ਪਾਰਟੀ) 8 . ਰਾਜ ਸਲਾਹਕਾਰ ਕਮੇਟੀ, ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ
ਸਰਕਾਰੀ ਮੈਂਬਰ
1. ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਅਤੇ ... ਚੇਅਰਮੈਨ
ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ
2. ਪ੍ਰਬੰਧਕੀ ਸਕੱਤਰ, ਖੁਰਾਕ, ਸਿਵਲ ਸਪਲਾਈ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
ਤੇ ਖਪਤਕਾਰ ਮਾਮਲੇ
3਼ ਪ੍ਰਬੰਧਕੀ ਸਕੱਤਰ, ਜੰਗਲਾਤ ਤੇ ਜੰਗਲੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
ਜੀਵ ਸੁਰੱਖਿਆ
4. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਅਸ਼ੋਕ ਪਰਾਸ਼ਰ (ਪੱਪੀ)
... ਲੁਧਿਆਣਾ ਕੇਂਦਰੀ (ਆਮ ਆਦਮੀ ਪਾਰਟੀ) 2. ਦਿਨੇਸ਼ ਕੁਮਾਰ ਚੱਢਾ
... ਰੂਪਨਗਰ (ਆਮ ਆਦਮੀ ਪਾਰਟੀ) 3. ਹਰਮੀਤ ਸਿੰਘ ਪਠਾਨ ਮਾਜਰਾ
... ਸਨੌਰ (ਆਮ ਆਦਮੀ ਪਾਰਟੀ) PUNJAB GOVT. GAZ. (EXTRA), OCTOBER 25, 2024 (KRTK 3, 1946 SAKA) 18035 7. ਜੀਵਨ ਜੋਤ ਕੌਰ ... ਅੰਮ੍ਰਿਤਸਰ ਪੂਰਬੀ (ਆਮ ਆਦਮੀ ਪਾਰਟੀ) 8. ਤ੍ਰਿਪਤ ਰਜਿੰਦਰ ਸਿੰਘ ਬਾਜਵਾ
... ਫਤਿਹਗੜ੍ਹ ਚੂੜੀਆਂ (ਇੰਡੀਅਨ ਨੈਸ਼ਨਲ ਕਾਂਗਰਸ) 9. ਅਵਤਾਰ ਸਿੰਘ ਜੂਨੀਅਰ ... ਜਲੰਧਰ ਉੱਤਰੀ (ਇੰਡੀਅਨ ਨੈਸ਼ਨਲ ਕਾਂਗਰਸ) 10. ਗਨੀਵ ਕੌਰ ਮਜੀਠੀਆ
... ਮਜੀਠਾ (ਸ਼੍ਰੋਮਣੀ ਅਕਾਲੀ ਦਲ)
9 . ਰਾਜ ਸਲਾਹਕਾਰ ਕਮੇਟੀ, ਟਰਾਂਸਪੋਰਟ ਅਤੇੇ ਜੇਲ੍ਹਾਂ ਵਿਭਾਗ
ਸਰਕਾਰੀ ਮੈਂਬਰ
1. ਟਰਾਂਸਪੋਰਟ ਅਤੇੇ ਜੇਲ੍ਹਾਂ ਮੰਤਰੀ ... ਚੇਅਰਮੈਨ 2. ਪ੍ਰਬੰਧਕੀ ਸਕੱਤਰ, ਟਰਾਂਸਪੋਰਟ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 3. ਪ੍ਰਬੰਧਕੀ ਸਕੱਤਰ, ਜੇਲ੍ਹਾਂ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 4. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਕੁੰਵਰ ਵਿਜੇ ਪ੍ਰਤਾਪ ਸਿੰਘ ... ਅੰਮ੍ਰਿਤਸਰ ਉੱਤਰੀ (ਆਮ ਆਦਮੀ ਪਾਰਟੀ) 2. ਸੁਖਵੀਰ ਸਿੰਘ ਮਾਈਸਰਖਾਨਾ
... ਮੌੜ (ਆਮ ਆਦਮੀ ਪਾਰਟੀ)
3. ਲਖਬੀਰ ਸਿੰਘ ਰਾਏ
... ਫਤਿਹਗੜ੍ਹ ਸਾਹਿਬ (ਆਮ ਆਦਮੀ ਪਾਰਟੀ) 4. ਜਗਦੀਪ ਕੰਬੋਜ ਗੋਲਡੀ
... ਜਲਾਲਾਬਾਦ (ਆਮ ਆਦਮੀ ਪਾਰਟੀ) 5. ਅਮਰਪਾਲ ਸਿੰਘ ... ਸ੍ਰੀ ਹਰਗੋਬਿੰਦਪੁਰ (ਆਮ ਆਦਮੀ ਪਾਰਟੀ) 6. ਜਸਵੀਰ ਸਿੰਘ ਰਾਜਾ ਗਿੱਲ ... ਉੜਮੂੜ (ਆਮ ਆਦਮੀ ਪਾਰਟੀ) 7. ਜਗਤਾਰ ਸਿੰਘ ਦਿਆਲਪੁਰਾ
... ਸਮਰਾਲਾ (ਆਮ ਆਦਮੀ ਪਾਰਟੀ) 8. ਰਾਣਾ ਗੁਰਜੀਤ ਸਿੰਘ ... ਕਪੂਰਥਲਾ (ਇੰਡੀਅਨ ਨੈਸ਼ਨਲ ਕਾਂਗਰਸ) 9. ਨਰੇਸ਼ ਪੁਰੀ
... ਸੁਜਾਨਪੁਰ (ਇੰਡੀਅਨ ਨੈਸ਼ਨਲ ਕਾਂਗਰਸ) 10. ਡਾ. ਨਛੱਤਰ ਪਾਲ ... ਨਵਾਂ ਸ਼ਹਿਰ (ਬਹੁਜਨ ਸਮਾਜ ਪਾਰਟੀ) 10. ਰਾਜ ਸਲਾਹਕਾਰ ਕਮੇਟੀ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ
ਸਰਕਾਰੀ ਮੈਂਬਰ
1. ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ... ਚੇਅਰਮੈਨ
ਉਚੇਰੀ ਸਿੱਖਿਆ, ਸਕੂਲ ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਮੰਤਰੀ
2. ਪ੍ਰਬੰਧਕੀ ਸਕੱਤਰ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3. ਪ੍ਰਬੰਧਕੀ ਸਕੱਤਰ, ਉਚੇਰੀ ਸਿੱਖਿਆ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4. ਪ੍ਰਬੰਧਕੀ ਸਕੱਤਰ, ਸਕੂਲ ਸਿੱਖਿਆ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
6. ਸਬੰਧਤ ਵਿਭਾਗ ਦੇ ਮੁੱਖੀ
... ਮੈਂਬਰ18036 PUNJAB GOVT. GAZ. (EXTRA), OCTOBER 25, 2024 (KRTK 3, 1946 SAKA)
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਪ੍ਰਤਾਪ ਸਿੰਘ ਬਾਜਵਾ
... ਕਾਦੀਆਂ (ਇੰਡੀਅਨ ਨੈਸ਼ਨਲ ਕਾਂਗਰਸ) 2. ਡਾ. ਜਸਬੀਰ ਸਿੰਘ ਸੰਧੂ
... ਅੰਮ੍ਰਿਤਸਰ ਪੱਛਮੀ (ਆਮ ਆਦਮੀ ਪਾਰਟੀ) 3. ਬਲਕਾਰ ਸਿੰਘ ਸਿੱਧੂ
... ਰਾਮਪੁਰਾ ਫੂਲ (ਆਮ ਆਦਮੀ ਪਾਰਟੀ) 4. ਫੌਜਾ ਸਿੰਘ ... ਗੁਰੂ ਹਰ ਸਹਾਏ (ਆਮ ਆਦਮੀ ਪਾਰਟੀ) 5. ਇੰਦਰਜੀਤ ਕੌਰ ਮਾਨ ... ਨਕੋਦਰ (ਆਮ ਆਦਮੀ ਪਾਰਟੀ)
6. ਦਲਜੀਤ ਸਿੰਘ ਗਰੇਵਾਲ (ਭੋਲਾ) ... ਲੁਧਿਆਣਾ ਪੂਰਬੀ (ਆਮ ਆਦਮੀ ਪਾਰਟੀ) 7. ਕੁਲਵੰਤ ਸਿੰਘ ਬਾਜ਼ੀਗਰ ... ਸ਼ੁਤਰਾਣਾ (ਆਮ ਆਦਮੀ ਪਾਰਟੀ) 8. ਸਰਵਨ ਸਿੰਘ ਧੁੰਨ ... ਖੇਮਕਰਨ (ਆਮ ਆਦਮੀ ਪਾਰਟੀ) 9. ਸੁਖਪਾਲ ਸਿੰਘ ਖਹਿਰਾ
... ਭੁਲੱਥ (ਇੰਡੀਅਨ ਨੈਸ਼ਨਲ ਕਾਂਗਰਸ) 10. ਅਸ਼ਵਨੀ ਕੁਮਾਰ ਸ਼ਰਮਾ
... ਪਠਾਨਕੋਟ (ਭਾਰਤੀਯ ਜਨਤਾ ਪਾਰਟੀ) 11. ਰਾਜ ਸਲਾਹਕਾਰ ਕਮੇਟੀ, ਲੋਕ ਨਿਰਮਾਣ ਅਤੇ ਬਿਜਲੀ ਵਿਭਾਗ
ਸਰਕਾਰੀ ਮੈਂਬਰ
1. ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ... ਚੇਅਰਮੈਨ 2. ਪ੍ਰਬੰਧਕੀ ਸਕੱਤਰ, ਲੋਕ ਨਿਰਮਾਣ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 3. ਪ੍ਰਬੰਧਕੀ ਸਕੱਤਰ, ਬਿਜਲੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 4. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਪ੍ਰੋ. ਬਲਜਿੰਦਰ ਕੌਰ ... ਤਲਵੰਡੀ ਸਾਬੋ (ਆਮ ਆਦਮੀ ਪਾਰਟੀ) 2. ਮਦਨ ਲਾਲ ਬੱਗਾ
... ਲੁਧਿਆਣਾ ਉੱਤਰੀ (ਆਮ ਆਦਮੀ ਪਾਰਟੀ) 3. ਡਾ. ਕਸ਼ਮੀਰ ਸਿੰਘ ਸੋਹਲ ... ਤਰਨਤਾਰਨ (ਆਮ ਆਦਮੀ ਪਾਰਟੀ) 4. ਜਸਵਿੰਦਰ ਸਿੰਘ ... ਅਟਾਰੀ (ਆਮ ਆਦਮੀ ਪਾਰਟੀ)
5 ਨਰੇਸ਼ ਕਟਾਰੀਆ
... ਜੀਰਾ (ਆਮ ਆਦਮੀ ਪਾਰਟੀ)
6. ਅਜੀਤਪਾਲ ਸਿੰਘ ਕੋਹਲੀ
... ਪਟਿਆਲਾ (ਆਮ ਆਦਮੀ ਪਾਰਟੀ) 7. ਗੁਰਦਿੱਤ ਸਿੰਘ ਸੇਖੋਂ
... ਫਰੀਦਕੋਟ (ਆਮ ਆਦਮੀ ਪਾਰਟੀ) 8. ਹਰਦੇਵ ਸਿੰਘ ਲਾਡੀ
... ਸ਼ਾਹਕੋਟ (ਇੰਡੀਅਨ ਨੈਸ਼ਨਲ ਕਾਂਗਰਸ) 9. ਬਲਵਿੰਦਰ ਸਿੰਘ ਧਾਲੀਵਾਲ ... ਫਗਵਾੜਾ (ਇੰਡੀਅਨ ਨੈਸ਼ਨਲ ਕਾਂਗਰਸ) 10. ਡਾ. ਸੁਖਵਿੰਦਰ ਕੁਮਾਰ ਸੁੱਖੀ
... ਬੰਗਾ (ਸ਼ੋ੍ਰਮਣੀ ਅਕਾਲੀ ਦਲ)PUNJAB GOVT. GAZ. (EXTRA), OCTOBER 25, 2024 (KRTK 3, 1946 SAKA) 18037 12. ਰਾਜ ਸਲਾਹਕਾਰ ਕਮੇਟੀ, ਮਾਈਨਜ ਅਤੇ ਜਿਊਲੋਜੀ, ਜਲ ਸਰੋਤ ਅਤੇ ਮਿੱਟੀ ਅਤੇ ਜਲ ਸੰਭਾਲ ਵਿਭਾਗ
ਸਰਕਾਰੀ ਮੈਂਬਰ
1. ਮਾਈਨਜ ਅਤੇ ਜਿਊਲੋਜੀ, ਜਲ ਸਰੋਤ ... ਚੇਅਰਮੈਨ
ਅਤੇ ਮਿੱਟੀ ਅਤੇ ਜਲ ਸੰਭਾਲ ਮੰਤਰੀ
2. ਪ੍ਰਬੰਧਕੀ ਸਕੱਤਰ, ਮਾਈਨਜ ਅਤੇ ਜਿਊਲੋਜੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 3. ਪ੍ਰਬੰਧਕੀ ਸਕੱਤਰ, ਜਲ ਸਰੋਤ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 4. ਪ੍ਰਬੰਧਕੀ ਸਕੱਤਰ, ਮਿੱਟੀ ਅਤੇ ਜਲ ਸੰਭਾਲ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 5. ਸਬੰਧਤ ਵਿਭਾਗ ਦੇ ਮੁੱਖੀ
... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਦਲਬੀਰ ਸਿੰਘ ਟੌਂਗ ... ਬਾਬਾ ਬਕਾਲਾ (ਆਮ ਆਦਮੀ ਪਾਰਟੀ) 2. ਲਾਭ ਸਿੰਘ ਉੱਗੋਕੇ
... ਭਦੌੜ (ਆਮ ਆਦਮੀ ਪਾਰਟੀ)
3. ਰਾਜਿੰਦਰ ਪਾਲ ਕੌਰ ... ਲੁਧਿਆਣਾ ਦੱਖਣੀ (ਆਮ ਆਦਮੀ ਪਾਰਟੀ) 4. ਬੁੱਧ ਰਾਮ ... ਬੁਢਲਾਡਾ (ਆਮ ਆਦਮੀ ਪਾਰਟੀ) 5. ਅਮ੍ਰਿਤਪਾਲ ਸਿੰਘ ਸੁਖਾਨੰਦ ... ਬਾਘਾ ਪੁਰਾਣਾ (ਆਮ ਆਦਮੀ ਪਾਰਟੀ) 6. ਗੁਰਲਾਲ ਘਨੌਰ ... ਘਨੌਰ (ਆਮ ਆਦਮੀ ਪਾਰਟੀ)
7. ਲਾਲ ਚੰਦ ... ਭੋਆ (ਆਮ ਆਦਮੀ ਪਾਰਟੀ)
8. ਰਾਣਾ ਗੁਰਜੀਤ ਸਿੰਘ ... ਕਪੂਰਥਲਾ (ਇੰਡੀਅਨ ਨੈਸ਼ਨਲ ਕਾਂਗਰਸ) 9. ਨਰੇਸ਼ ਪੁਰੀ
... ਸੁਜਾਨਪੁਰ (ਇੰਡੀਅਨ ਨੈਸ਼ਨਲ ਕਾਂਗਰਸ) 10. ਡਾ. ਨਛੱਤਰ ਪਾਲ ... ਨਵਾਂ ਸ਼ਹਿਰ (ਬਹੁਜਨ ਸਮਾਜ ਪਾਰਟੀ) 13. ਰਾਜ ਸਲਾਹਕਾਰ ਕਮੇਟੀ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਹੁਣਾਚਾਰੀ, ਉਦਯੋਗ ਤੇ ਕਮਰਸ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ
ਸਰਕਾਰੀ ਮੈਂਬਰ
1. ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ... ਚੇਅਰਮੈਨ
ਪ੍ਰੋਤਸਾਹਨ, ਕਿਰਤ, ਪ੍ਰਹੁਣਚਾਰੀ, ਉਦਯੋਗ ਤੇ ਕਮਰਸ,
ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ
2. ਪ੍ਰਬੰਧਕੀ ਸਕੱਤਰ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3. ਪ੍ਰਬੰਧਕੀ ਸਕੱਤਰ, ਨਿਵੇਸ਼ ਪ੍ਰੋਤਸਾਹਨ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4. ਪ੍ਰਬੰਧਕੀ ਸਕੱਤਰ, ਕਿਰਤ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5. ਪ੍ਰਬੰਧਕੀ ਸਕੱਤਰ, ਪ੍ਰਹੁਣਾਚਾਰੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
18038 PUNJAB GOVT. GAZ. (EXTRA), OCTOBER 25, 2024 (KRTK 3, 1946 SAKA)
8. ਸਬੰਧਤ ਵਿਭਾਗ ਦੇ ਮੁੱਖੀ
... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਗੁਰਪ੍ਰੀਤ ਬਸੀ ਗੋਗੀ
... ਲੁਧਿਆਣਾ ਪੱਛਮੀ (ਆਮ ਆਦਮੀ ਪਾਰਟੀ) 2. ਗੁਰਪ੍ਰੀਤ ਸਿੰਘ ਬਨਾਂਵਾਲੀ
... ਸਰਦੂਲਗੜ੍ਹ (ਆਮ ਆਦਮੀ ਪਾਰਟੀ) 3. ਦਵਿੰਦਰਜੀਤ ਸਿੰਘ ਲਾਡੀ ਢੋਸ ... ਧਰਮਕੋਟ (ਆਮ ਆਦਮੀ ਪਾਰਟੀ) 4. ਗੁਰਦੇਵ ਸਿੰਘ ਦੇਵ ਮਾਨ ... ਨਾਭਾ (ਆਮ ਆਦਮੀ ਪਾਰਟੀ)
5. ਇੰਦਰਬੀਰ ਸਿੰਘ ਨਿੱਜਰ ... ਅੰਮ੍ਰਿਤਸਰ ਦੱਖਣੀ (ਆਮ ਆਦਮੀ ਪਾਰਟੀ) 6. ਕੁਲਜੀਤ ਸਿੰਘ ਰੰਧਾਵਾ
... ਡੇਰਾ ਬੱਸੀ (ਆਮ ਆਦਮੀ ਪਾਰਟੀ) 7. ਨਰਿੰਦਰ ਕੌਰ ਭਰਾਜ ... ਸੰਗਰੂਰ (ਆਮ ਆਦਮੀ ਪਾਰਟੀ)
8. ਸੰਦੀਪ ਜਾਖੜ ... ਅਬੋਹਰ (ਇੰਡੀਅਨ ਨੈਸ਼ਨਲ ਕਾਂਗਰਸ) 9. ਵਿਕਰਮਜੀਤ ਸਿੰਘ ਚੌਧਰੀ
... ਫਿਲੌਰ (ਇੰਡੀਅਨ ਨੈਸ਼ਨਲ ਕਾਂਗਰਸ) 10. ਅਸ਼ਵਨੀ ਕੁਮਾਰ ਸ਼ਰਮਾ
... ਪਠਾਨਕੋਟ (ਭਾਰਤੀਯ ਜਨਤਾ ਪਾਰਟੀ) 14. ਰਾਜ ਸਲਾਹਕਾਰ ਕਮੇਟੀ, ਸਥਾਨਕ ਸਰਕਾਰ ਅਤੇ ਸੰਸਦੀ ਕਾਜ ਮਾਮਲੇ ਵਿਭਾਗ
ਸਰਕਾਰੀ ਮੈਂਬਰ
1. ਸਥਾਨਕ ਸਰਕਾਰ, ਸੰਸਦੀ ਕਾਜ ਮਾਮਲੇ ਮੰਤਰੀ ... ਚੇਅਰਮੈਨ 2. ਪ੍ਰਬੰਧਕੀ ਸਕੱਤਰ, ਸਥਾਨਕ ਸਰਕਾਰ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 3. ਪ੍ਰਬੰਧਕੀ ਸਕੱਤਰ, ਸੰਸਦੀ ਕਾਜ ਮਾਮਲੇ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 4. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)
1. ਕਰਮਬੀਰ ਸਿੰਘ ... ਦਸੂਹਾ (ਆਮ ਆਦਮੀ ਪਾਰਟੀ)
2 ਚੇਤਨ ਸਿੰਘ ਜੋੜਾਮਾਜਰਾ
... ਸਮਾਣਾ (ਆਮ ਆਦਮੀ ਪਾਰਟੀ)
3. ਮਨਵਿੰਦਰ ਸਿੰਘ ਗਿਆਸਪੁਰਾ
... ਪਾਇਲ (ਆਮ ਆਦਮੀ ਪਾਰਟੀ)
4. ਡਾ. ਵਿਜੈ ਸਿੰਗਲਾ
... ਮਾਨਸਾ (ਆਮ ਆਦਮੀ ਪਾਰਟੀ)
5. ਹਰਮੀਤ ਸਿੰਘ ਪਠਾਨ ਮਾਜਰਾ
... ਸਨੌਰ (ਆਮ ਆਦਮੀ ਪਾਰਟੀ)
6. ਬਲਕਾਰ ਸਿੰਘ ... ਕਰਤਾਰਪੁਰ (ਆਮ ਆਦਮੀ ਪਾਰਟੀ) 7. ਕੁਲਵੰਤ ਸਿੰਘ ... ਐਸ.ਏ.ਐਸ. ਨਗਰ (ਆਮ ਆਦਮੀ ਪਾਰਟੀ) 8. ਪਰਗਟ ਸਿੰਘ ਪੋਵਾਰ ... ਜਲੰਧਰ ਕੈਂਟ (ਇੰਡੀਅਨ ਨੈਸ਼ਨਲ ਕਾਂਗਰਸ) 9. ਬਲਵਿੰਦਰ ਸਿੰਘ ਧਾਲੀਵਾਲ ... ਫਗਵਾੜਾ (ਇੰਡੀਅਨ ਨੈਸ਼ਨਲ ਕਾਂਗਰਸ) 10. ਗਨੀਵ ਕੌਰ ਮਜੀਠੀਆ
... ਮਜੀਠਾ (ਸ਼੍ਰੋਮਣੀ ਅਕਾਲੀ ਦਲ)PUNJAB GOVT. GAZ. (EXTRA), OCTOBER 25, 2024 (KRTK 3, 1946 SAKA) 18039 15. ਰਾਜ ਸਲਾਹਕਾਰ ਕਮੇਟੀ, ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਵਿਭਾਗ
ਸਰਕਾਰੀ ਮੈਂਬਰ
1. ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ... ਚੇਅਰਮੈਨ
ਅਤੇ ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੰਤਰੀ
2. ਪ੍ਰਬੰਧਕੀ ਸਕੱਤਰ, ਖੇਤੀਬਾੜੀ ਤੇ ਕਿਸਾਨ ਭਲਾਈ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3. ਪ੍ਰਬੰਧਕੀ ਸਕੱਤਰ, ਪਸ਼ੂ ਪਾਲਣ, ਮੱਛੀ ਪਾਲਣ ਅਤੇ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
ਡੇਅਰੀ ਵਿਕਾਸ
4. ਪ੍ਰਬੰਧਕੀ ਸਕੱਤਰ, ਫੂਡ ਪ੍ਰੋਸੈਸਿੰਗ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ, ਪਾਰਟੀ
1. ਅਜੈ ਗੁਪਤਾ
... ਅੰਮ੍ਰਿਤਸਰ ਕੇਂਦਰੀ (ਆਮ ਆਦਮੀ ਪਾਰਟੀ) 2. ਹਾਕਮ ਸਿੰਘ ਠੇਕੇਦਾਰ ... ਰਾਏਕੋਟ (ਆਮ ਆਦਮੀ ਪਾਰਟੀ) 3. ਅਮੋਲਕ ਸਿੰਘ ... ਜੈਤੋਂ (ਆਮ ਆਦਮੀ ਪਾਰਟੀ)
4. ਕੁੰਵਰ ਵਿਜੇ ਪ੍ਰਤਾਪ ਸਿੰਘ ... ਅੰਮ੍ਰਿਤਸਰ ਉੱਤਰੀ (ਆਮ ਆਦਮੀ ਪਾਰਟੀ) 5. ਫੌਜਾ ਸਿੰਘ ... ਗੁਰੂ ਹਰ ਸਹਾਏ (ਆਮ ਆਦਮੀ ਪਾਰਟੀ) 6. ਅਨਮੋਲ ਗਗਨ ਮਾਨ ... ਖਰੜ (ਆਮ ਆਦਮੀ ਪਾਰਟੀ)
7. ਲਾਲ ਚੰਦ ... ਭੋਆ (ਆਮ ਆਦਮੀ ਪਾਰਟੀ)
8. ਅਵਤਾਰ ਸਿੰਘ ਜੂਨੀਅਰ ... ਜਲੰਧਰ ਉੱਤਰੀ (ਇੰਡੀਅਨ ਨੈਸ਼ਨਲ ਕਾਂਗਰਸ) 9. ਬਰਿੰਦਰਮੀਤ ਸਿੰਘ ਪਾਹੜਾ
... ਗੁਰਦਾਸਪੁਰ (ਇੰਡੀਅਨ ਨੈਸ਼ਨਲ ਕਾਂਗਰਸ) 10. ਰਾਣਾ ਇੰਦਰ ਪ੍ਰਤਾਪ ਸਿੰਘ ... ਸੁਲਤਾਨਪੁਰ ਲੋਧੀ (ਆਜ਼ਾਦ)
16. ਰਾਜ ਸਲਾਹਕਾਰ ਕਮੇਟੀ, ਰੱਖਿਆ ਸੇਵਾਵਾਂ ਭਲਾਈ, ਫਰੀਡਮ ਫਾਈਟਰ ਅਤੇ ਬਾਗਬਾਨੀ ਵਿਭਾਗ
ਸਰਕਾਰੀ ਮੈਂਬਰ
1. ਰੱਖਿਆ ਸੇਵਾਵਾਂ ਭਲਾਈ, ਫਰੀਡਮ ਫਾਈਟਰ ... ਚੇਅਰਮੈਨ
ਅਤੇ ਬਾਗਬਾਨੀ ਮੰਤਰੀ
2. ਪ੍ਰਬੰਧਕੀ ਸਕੱਤਰ, ਰੱਖਿਆ ਸੇਵਾਵਾਂ ਭਲਾਈ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3. ਪ੍ਰਬੰਧਕੀ ਸਕੱਤਰ, ਫਰੀਡਮ ਫਾਈਟਰ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4. ਪ੍ਰਬੰਧਕੀ ਸਕੱਤਰ, ਬਾਗਬਾਨੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ
ਗੈਰ-ਸਰਕਾਰੀ ਮੈਂਬਰ
ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ, ਪਾਰਟੀ 18040 PUNJAB GOVT. GAZ. (EXTRA), OCTOBER 25, 2024 (KRTK 3, 1946 SAKA) 2. ਚੇਤਨ ਸਿੰਘ ਜੋੜਾਮਾਜਰਾ
... ਸਮਾਣਾ (ਆਮ ਆਦਮੀ ਪਾਰਟੀ)
3. ਇੰਦਰਬੀਰ ਸਿੰਘ ਨਿੱਜਰ ... ਅੰਮ੍ਰਿਤਸਰ ਦੱਖਣੀ (ਆਮ ਆਦਮੀ ਪਾਰਟੀ) 4. ਨਰੇਸ਼ ਕਟਾਰੀਆ
... ਜੀਰਾ (ਆਮ ਆਦਮੀ ਪਾਰਟੀ)
5. ਕੁਲਵੰਤ ਸਿੰਘ ਪੰਡੋਰੀ
... ਮਹਿਲ ਕਲਾਂ (ਆਮ ਆਦਮੀ ਪਾਰਟੀ) 6. ਸੰਤੋਸ਼ ਕੁਮਾਰੀ ਕਟਾਰੀਆ
... ਬਲਾਚੌਰ (ਆਮ ਆਦਮੀ ਪਾਰਟੀ)
7. ਜੀਵਨ ਜੋਤ ਕੌਰ ... ਅੰਮ੍ਰਿਤਸਰ ਪੂਰਬੀ (ਆਮ ਆਦਮੀ ਪਾਰਟੀ) 8. ਹਰਦੇਵ ਸਿੰਘ ਲਾਡੀ
... ਸ਼ਾਹਕੋਟ (ਇੰਡੀਅਨ ਨੈਸ਼ਨਲ ਕਾਂਗਰਸ) 9. ਪਰਗਟ ਸਿੰਘ ਪੋਵਾਰ ... ਜਲੰਧਰ ਕੈਂਟ (ਇੰਡੀਅਨ ਨੈਸ਼ਨਲ ਕਾਂਗਰਸ) 10. ਜੰਗੀ ਲਾਲ ਮਹਾਜਨ ... ਮੁਕੇਰੀਆਂ (ਭਾਰਤੀਯ ਜਨਤਾ ਪਾਰਟੀ) 2. ਕਮੇਟੀਆਂ ਦਾ ਸਮਾਂ ਕਾਲ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਲੈ ਕੇ 31 ਮਾਰਚ, 2025 ਜਾਂ ਮੌਜੂਦਾ ਵਿਧਾਨ ਸਭਾ ਦੀ ਮਿਆਦ, ਜੋ ਵੀ ਪਹਿਲਾਂ ਹੋਵੇ ਤੱਕ ਇਸ ਸ਼ਰਤ ਤੇ ਹੋਵੇਗਾ ਕਿ ਸਰਕਾਰ ਕਿਸੇ ਵੀ ਸਮੇਂ ਕਿਸੇ ਕਮੇਟੀ ਦੀ ਮੈਂਬਰਸ਼ਿਪ, ਨਾਮ ਆਦਿ ਤੇ ਸੰਵਿਧਾਨ ਬਦਲ ਸਕਦੀ ਹੈ ਅਤੇ ਕਿਸੇ ਵੀ ਕਮੇਟੀ ਦਾ ਦੁਬਾਰਾ ਗਠਨ ਕਰ ਸਕਦੀ ਹੈ।
3. ਕਮੇਟੀਆਂ ਦੀਆਂ ਮੀਟਿੰਗਾਂ 3 ਮਹੀਨਿਆਂ ਵਿਚ ਇਕ ਵਾਰ ਹੋਣੀਆਂ ਲਾਜ਼ਮੀ ਹਨ। ਇਕ ਮੀਟਿੰਗ ਪੰਜਾਬ ਵਿਧਾਨ ਸਭਾ ਦੇ ਸਮਾਗਮ ਦੌਰਾਨ ਅਤੇ ਇਕ ਮੀਟਿੰਗ ਅੰਤਰ-ਸੈਸ਼ਨ ਸਮੇਂ ਦੌਰਾਨ ਹੋਵੇਗੀ। ਮੀਟਿੰਗ ਦੀ ਮਿਤੀ ਅਤੇ ਸਥਾਨ ਲਈ ਮੈਂਬਰ ਸਕੱਤਰ ਮਾਨਯੋਗ ਚੇਅਰਮੈਨ ਦੇ ਹੁਕਮ ਪ੍ਰਾਪਤ ਕਰਕੇ ਨੋਟਿਸ ਜਾਰੀ ਕਰਕੇ ਇਸ ਬਾਰੇ ਸੰਸਦੀ ਕਾਜ ਮਾਮਲੇ ਵਿਭਾਗ (ਸੰਸਦੀ ਕਾਜ ਸ਼ਾਖਾ) ਨੂੰ ਸੂਚਿਤ ਕਰਨਗੇ ਅਤੇ ਮੀਟਿੰਗ ਵਿਚਾਰ-ਵਟਾਂਦਰੇ ਵਾਸਤੇ ਆਈਟਮਜ਼ ਵੀ ਮੈਂਬਰ-ਸਕੱਤਰ ਪੇਸ਼ ਕਰਨਗੇ ਤੇ ਮੈਂਬਰਾਂ ਨੂੰ ਵੀ ਇਸ ਬਾਰੇ ਸੁਝਾਅ ਦੇਣ ਲਈ ਬੇਨਤੀ ਕਰਨਗੇ। ਉਹ ਮੀਟਿੰਗ ਦੀ ਕਾਰਵਾਈ ਵੀ ਰਿਕਾਰਡ ਕਰਨਗੇ ਅਤੇ ਸੰਸਦੀ ਕਾਜ ਮਾਮਲੇ ਵਿਭਾਗ ਦੀਆਂ ਹਦਾਇਤਾਂ ਪਿੱਠ ਅੰਕਣ ਨੰ. 4/1/80-ਖਸਸਕ, ਮਿਤੀ 15 ਅਕਤੂਬਰ 1982 ਅਨੁਸਾਰ ਅਗਲੇਰੀ ਕਾਰਵਾਈ ਵੀ ਕਰਨਗੇ।
4. ਕਮੇਟੀਆਂ ਦਾ ਮੁੱਖ ਦਫਤਰ ਚੰਡੀਗੜ੍ਹ ਵਿਖੇ ਹੋਵੇਗਾ।
5. ਮੀਟਿੰਗ ਦਾ ਕੋਰਮ ਹਾਜ਼ਰ 4 ਮੈਂਬਰਾਂ ਦਾ ਹੋਵੇਗਾ।
6. ਸਰਕਾਰੀ ਅਤੇ ਗੈਰ-ਸਰਕਾਰੀ ਮੈਂਬਰਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਪਿੱਠ ਅੰਕਣ ਨੰ. 668-ਪੀ.U.(1)/68, ਮਿਤੀ 12 ਫਰਵਰੀ, 1968, ਜੋ ਕਿ ਵਿੱਤ ਵਿਭਾਗ ਦੀ ਸਲਾਹ ਪਿੱਠ ਅੰਕਣ ਨੰ. 9199-9 ਐਫ.ਆਰ.67, ਮਿਤੀ 23/26 ਦਸੰਬਰ, 1967 ਨਾਲ ਜਾਰੀ ਕੀਤੀਆਂ ਗਈਆਂ ਹਨ, ਸਫਰ ਭੱਤਾ ਅਤੇ ਰੋਜ਼ਾਨਾ ਭੱਤਾ ਦਿੱਤਾ ਜਾਵੇਗਾ।
7. ਕਮੇਟੀਆਂ ਦਾ ਕੰਮ-ਕਾਜ ਹਦਾਇਤਾਂ ਪਿੱਠ ਅੰਕਣ ਨੰ. 4/1/80-ਖਸਸਕ, ਮਿਤੀ 15 ਅਕਤੂਬਰ, 1982 ਵਿਚ ਦਰਜ ਗਾਈਡ ਲਾਈਨਜ਼ ਅਨੁਸਾਰ ਕੀਤਾ ਜਾਵੇਗਾ।
8. ਜਿਸ ਕਮੇਟੀ ਵਿਚ ਇਕ ਤੋਂ ਵੱਧ ਪ੍ਰਬੰਧਕੀ ਵਿਭਾਗ ਹਨ, ਉਸ ਮਹਿਕਮੇ ਦੀ ਅਜੰਡਾ ਆਈਟਮ ਲਈ ਸਬੰਧਤ ਪ੍ਰਬੰਧਕੀ ਸਕੱਤਰ ਮੈਂਬਰ ਸਕੱਤਰ ਹੋਣਗੇ।
ਦਿਲਰਾਜ ਸਿੰਘ,
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ,
ਮਿਤੀ 22 ਅਕਤੂਬਰ, 2024
ਸੰਸਦੀ ਕਾਜ ਮਾਮਲੇ ਵਿਭਾਗ।
4026/10-2024/Pb. Govt. Press, S.A.S. Nagar