Servants of Knowledge
Punjab Gazette · Government of Punjab

retirement from sunita rani

Published 25 October 2024

Department
Revenue, Rehabilitation and Disaster Management
Type
Ordinary
Notification no.
No.10133
Gazetteid
CHD/0092/2024-2026
Identifier
in.gazette.punjabdsa.2024-10-25.64147
Languages
English, Punjabi

click here for IIIF manifest

364 PUNJAB GOVT. GAZ., SEPTEMBER 20 , 2024 (BHDR 29, 1946 SAKA) PART I]

Published by Authority

No. 43] CHANDIGARH, FRIDAY, OCTOBER 25, 2024 (KARTIKA 3, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਵਿੱਤੀ ਕਮਿਸ਼ਨਰਜ਼ ਸਕੱਤਰੇਤ

(ਪ੍ਰਸ਼ਾਸ਼ਨ-1 ਸ਼ਾਖਾ)

ਅਧਿਸੂਚਨਾ

ਮਿਤੀ 31 ਜੁਲਾਈ, 2024

ਨੰ:14-ਸ(161)1988-4ਪ੍ਰ.1/10133.- ਸ਼੍ਰੀਮਤੀ ਸੁਨੀਤਾ ਰਾਣੀ, ਨਿੱਜੀ ਸਕੱਤਰ, ਵਿੱਤੀ ਕਮਿਸ਼ਨਰਜ਼ ਸਕੱਤਰੇਤ, ਪੰਜਾਬ ƒ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.08.2024 (ਬਾ. ਦੁ.) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰਨ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕਿਸੇ ਕਿਸਮ ਦਾ ਕੋਈ ਬਕਾਇਆ ਹੋਇਆ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ -2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਉਪਕਾਰ ਸਿੰਘ,

ਵਿਸ਼ੇਸ਼ ਮੁੱਖ ਸਕੱਤਰ ਮਾਲ,

ਵਿੱਤੀ ਕਮਿਸ਼ਨਰਜ ਸਕੱਤਰੇਤ।

3222/10-2024/Pb. Govt. Press, S.A.S. Nagar

(726)

Cite this issue. Punjab Gazette, Government of Punjab, 25 October 2024. Indian Gazettes, https://egazette.servantsofknowledge.in/details/in.gazette.punjabdsa.2024-10-25.64147/. Archive identifier in.gazette.punjabdsa.2024-10-25.64147.