Servants of Knowledge
Punjab Gazette · Government of Punjab

Retirement from Sh, vir prakash singh

Published 25 October 2024

Department
Excise and Taxation
Type
Ordinary
Notification no.
no.12216
Gazetteid
CHD/0092/2024-2026
Identifier
in.gazette.punjabdsa.2024-10-25.64148
Languages
English, Punjabi

click here for IIIF manifest

364 PUNJAB GOVT. GAZ., SEPTEMBER 20 , 2024 (BHDR 29, 1946 SAKA) PART I]

Published by Authority

No. 43] CHANDIGARH, FRIDAY, OCTOBER 25, 2024 (KARTIKA 3, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ

(ਆਬਕਾਰੀ ਤੇ ਕਰ-1 ਸ਼ਾਖਾ)

ਅਧਿਸੂਚਨਾ

ਮਿਤੀ 31 ਜੁਲਾਈ, 2024

ਨੰ:FCS-ET-1101/40/2020-E&T1/12216.-ਪੰਜਾਬ ਦੇ ਰਾਜਪਾਲ ਪ੍ਰਸੰਨਤਾਪੂਰਵਕ ਸ਼੍ਰੀ ਵੀਰ ਪ੍ਰਕਾਸ਼ ਸਿੰਘ, ਸਹਾਇਕ ਕਮਿਸ਼ਨਰ ਸਟੇਟ ਟੈਕਸ,ਮੋਗਾ ਅਤੇ ਵਾਧੂ ਚਾਰਜ਼ ਸਹਾਇਕ ਕਮਿਸ਼ਨਰ ਸਟੇਟ ਟੈਕਸ, ਸ਼੍ਰੀ ਮੁਕਤਸਰ ਸਾਹਿਬ ƒ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.07.2024 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰੀ ਦੀ ਰਿਟਾਇਰਮੈਂਟ ਉਪਰੰਤ ਜੇਕਰ ਕੋਈ ਹੋਰ ਅਨੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਸਰਕਾਰੀ ਮਾਲ-ਧਨ ਆਦਿ ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਵਿਕਾਸ ਪ੍ਰਤਾਪ,

ਵਿਸ਼ੇਸ਼ ਮੁੱਖ ਸਕੱਤਰ-ਕਮ-

ਵਿੱਤੀ ਕਮਿਸ਼ਨਰ ਕਰ,ਪੰਜਾਬ।

3222/10-2024/Pb. Govt. Press, S.A.S. Nagar

(725)

Cite this issue. Punjab Gazette, Government of Punjab, 25 October 2024. Indian Gazettes, https://egazette.servantsofknowledge.in/details/in.gazette.punjabdsa.2024-10-25.64148/. Archive identifier in.gazette.punjabdsa.2024-10-25.64148.