Servants of Knowledge
Punjab Gazette · Government of Punjab

Sh. Retirment from ajayKumar khosla

Published 25 October 2024

Department
Social Justice Empowerment and Minorities
Type
Ordinary
Notification no.
No.958365
Gazetteid
CHD/0092/2024-2026
Identifier
in.gazette.punjabdsa.2024-10-25.64153
Languages
English, Punjabi

click here for IIIF manifest

364 PUNJAB GOVT. GAZ., OCTOBER 25 , 2024 (KRTK 3, 1946 SAKA) PART I]

Published by Authority

No. 43] CHANDIGARH, FRIDAY,OCTOBER 25, 2024 (KARTIKA 3, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ

(ਭਲਾਈ ਸੈਲ ਨਾਨ ਪਲਾਨ)

ਦਫਤਰੀ ਹੁਕਮ

ਮਿਤੀ 30 ਅਕਤੂਬਰ, 2024

ਨੰ.SJEM-WCNPO1/81/2024-WC1/958365/2024.- ਸ਼੍ਰੀ ਅਜੈ ਕੁਮਾਰ ਖੋਸਲਾ, ਡਿਪਟੀ ਡਾਇਰੈਕਟਰ (HRMS ID 165144), ਡਾਇਰੈਕਟਰ ਆਫ ਸਡਿਊਲਡ ਕਾਸਟਸ ਸਬ ਪਲਾਨ ƒ ਪੰਜਾਬ ਸਿਵਲ ਸੇਵਾਵਾਂ, ਜਿਲਦ -1, ਭਾਗ-1 ਦੇ ਨਿਯਮ 3.26 ਦੇ ਅਨੁਸਾਰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.10.2024 (ਬਾ.ਦੁ) ƒ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਰਿਟਾਇਰਮੈਂਟ ਸਬੰਧੀ ਹੁਕਮਾਂ ਦਾ ਉਸ ਵਿਰੁੱਧ ਚੱਲ ਰਹੇ/ਚੱਲਣ ਵਾਲੇ ਪ੍ਰਸ਼ਾਸ਼ਨਿਕ/ਰਿਕਵਰੀ ਕੇਸਾ ਤੇ ਕੋਈ ਅਸਰ ਨਹੀਂ ਹੋਵੇਗਾ।

3. ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ Criminal, Civil Case or Disciplinary proceedings ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸੀ.ਐਸ.ਆਰ., ਭਾਗ-2 ਦੇ ਨਿਯਮ 2.2 ਅਨੁਸਾਰ ਕਾਰਵਾਈ ਕਰਨ ਦਾ ਹੱਕ ਸਰਕਾਰ ਪਾਸ ਰਾਖਵਾਂ ਹੋਵੇਗਾ।

ਚੰਡੀਗੜ੍ਹ

ਆਲੋਕ ਸ਼ੇਖਰ, ਆਈ.ਏ.ਐਸ.

ਮਿਤੀ 14 ਅਕਤੂਬਰ, 2024

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ।

3222/10-2024/Pb. Govt. Press, S.A.S. Nagar

(724)

Cite this issue. Punjab Gazette, Government of Punjab, 25 October 2024. Indian Gazettes, https://egazette.servantsofknowledge.in/details/in.gazette.punjabdsa.2024-10-25.64153/. Archive identifier in.gazette.punjabdsa.2024-10-25.64153.