Servants of Knowledge
Punjab Gazette · Government of Punjab

Regarding Punjab municipal Service Rules

Published 06 November 2024

Department
Local Government
Type
Extra Ordinary
Notification no.
34
Gazetteid
CHD/0092/2023-25
Identifier
in.gazette.punjabdsa.2024-11-06.64108
Languages
English, Punjabi

click here for IIIF manifest

20676 PUNJAB GOVT. GAZ. (EXTRA), NOVEMBER 6, 2024 (KRTK 15, 1946 SAKA)

EXTRAORDINARY

Published by Authority

CHANDIGARH, WEDNESDAY, NOVEMBER 6, 2024 (KARTIKA 15, 1946 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਭਰਤੀ ਸੈਲ)

ਨੋਟੀਫਿਕੇਸ਼ਨ

ਮਿਤੀ 24 ਅਕਤੂਬਰ, 2024

ਨੰ: ਭਰਤੀ ਸੈਲ-ਡਸਸ-2024/34.-ਨਗਰ ਕੌਸਲਾਂ-ਨਗਰ ਪੰਚਾਇਤਾਂ ਕਾਡਰ ਵਿਚ ਪ੍ਰਾਂਤੀਕਰਨ ਕਾਡਰ ਵਿਚ ਸਿੱਧੀ ਭਰਤੀ ਕੋਟੇ ਦੀਆਂ ਖਾਲੀ ਕਾਰਜ ਸਾਧਕ ਅਫਸਰ ਦਰਜਾ-1 ਅਤੇ ਦਰਜਾ-2 ਅਸਾਮੀਆਂ ਭਰਨ ਲਈ The Punjab Municipal Services (Recruitment and Conditions of Service) Rules 1975 ਦੇ ਰੂਲ 5(4) ਵਿਚ ਕੀਤੇ ਉਪਬੰਧ ਅਨੁਸਾਰ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਹੇਠ ਲਿਖੇ ਅਨੁਸਾਰ ਚੋਣ ਕਮੇਟੀ ਦਾ ਗਠਨ ਕਰਦੇ ਹਨ:-

1       ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ, ਪੰਜਾਬ                           ਚੇਅਰਮੈਨ
2      ਸਕੱਤਰ, ਪੰਜਾਬ ਸਰਕਾਰ ਪ੍ਰਸੋਨਲ ਵਿਭਾਗ ਦਾ ਨੁਮਾਇੰਦਾ                  ਮੈਂਬਰ
3       ਸਕੱਤਰ, ਤਕਨੀਕੀ ਸਿੱਖਿਆ ਵਿਭਾਗ, ਪੰਜਾਬ ਦਾ ਨੁਮਾਇੰਦਾ                ਮੈਂਬਰ
4       ਡਾਇਰੈਕਟਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ,         ਮੈਂਬਰ
        ਪੰਜਾਬ ਦਾ ਨੁਮਾਇੰਦਾ
5       ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ,       ਮੈਂਬਰ
        ਪੰਜਾਬ ਦਾ ਨੁਮਾਇੰਦਾ
6       ਡਾਇਰੈਕਟਰ, ਸੈਨਿਕ  ਭਲਾਈ ਵਿਭਾਗ, ਪੰਜਾਬ ਦਾ ਨੁਮਾਇੰਦਾ               ਮੈਂਬਰ
7       ਉਪ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ                           ਮੈਂਬਰ
8       ਸੰਯੁਕਤ ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ, ਪੰਜਾਬ                    ਮੈਂਬਰ ਸਕੱਤਰ
9 ਸ਼੍ਰੀ ਕਰਮਜੀਤ ਸਿੰਘ ਰਿੰਟੂ, ਸਾਬਕਾ ਮੇਅਰ, ਨਾਨ-ਆਫੀਸੀਅਲ ਮੈਂਬਰ 39 ਗਰੀਨ ਫੀਲਡ, ਮਜੀਠਾ ਰੋਡ, ਅਮ੍ਰਿੰਤਸਰ-143001 ਮੋਬਾਇਲ ਨੰ.94170-41363 ( 20676 ) PUNJAB GOVT. GAZ. (EXTRA), NOVEMBER 6, 2024 (KRTK 15, 1946 SAKA) 20677 10 ਸ਼੍ਰੀ ਪਰਮਜੀਤ ਸਿੰਘ ਢਿੱਲੋਂ, ਸਾਬਕਾ ਪ੍ਰਧਾਨ, ਨਾਨ-ਆਫੀਸੀਅਲ ਮੈਂਬਰ

ਢਿੱਲੋਂ ਨਗਰ, ਬਾਜਾ ਖਾਨਾ ਰੋਡ, ਬਰਨਾਲਾ-148101,

ਮੋਬਾਇਲ ਨੰ. 98156-09921

ਤੇਜਵੀਰ ਸਿੰਘ, ਆਈ.ਏ.ਐਸ., ਮਿਤੀ: 22 ਅਕਤੂਬਰ, 2024

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,

ਸਥਾਨਕ ਸਰਕਾਰ ਵਿਭਾਗ

Cite this issue. Punjab Gazette, Government of Punjab, 06 November 2024. Indian Gazettes, https://egazette.servantsofknowledge.in/details/in.gazette.punjabdsa.2024-11-06.64108/. Archive identifier in.gazette.punjabdsa.2024-11-06.64108.