Servants of Knowledge
Punjab Gazette · Government of Punjab

ਸ਼੍ਰੀਮਤੀ ਰਜਨੀ ਬਾਲਾ, ਜੁਆਇੰਟ ਡਾਇਰੈਕਟਰ,

Published 08 November 2024

Department
Planning
Type
Ordinary
Notification no.
hukum
Gazetteid
CHD/0092/2024-2026
Identifier
in.gazette.punjabdsa.2024-11-08.64217
Languages
English, Punjabi

click here for IIIF manifest

364 PUNJAB GOVT. GAZ., OCTOBER 25 , 2024 (KRTK 3, 1946 SAKA) PART I]

Published by Authority

No. 45] CHANDIGARH, FRIDAY, NOVEMBER 8, 2024 (KARTIKA 17, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਯੋਜਨਾਬੰਦੀ ਵਿਭਾਗ

(ਯੋਜਨਾ ਸ਼ਾਖਾ)

ਹੁਕਮ

ਸ਼੍ਰੀਮਤੀ ਰਜਨੀ ਬਾਲਾ, ਜੁਆਇੰਟ ਡਾਇਰੈਕਟਰ, ਆਰਥਿਕ ਨੀਤੀ ਅਤੇ ਯੋਜਨਾ ਬੋਰਡ ਪੰਜਾਬ ਸਿਵਲ ਸੇਵਾਵਾਂ ਭਾਗ - 1, ਜਿਲਦ-1 ਦੇ ਨਿਯਮ 3.26 (a) ਤਹਿਤ 58 ਸਾਲ ਦੀ ਵੱਧ-ਵਰ੍ਹਾ ਉਮਰ ਪੂਰੀ ਹੋਣ ਤੇ ਮਿਤੀ 31.07.2024 (ਬੁੱਧਵਾਰ) ਬਾਅਦ ਦੁਪਹਿਰ ƒ ਸਰਕਾਰੀ ਸੇਵਾ ਤੋਂ ਰਿਟਾਇਰ ਹੋ ਜਾਣਗੇ।

2. ਜੇਕਰ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਉਨਾਂ ਦੇ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ/ਇੰਨਕੁਆਰੀ/ ਕਿਸੇ ਤਰਾਂ ਦੀ ਰਿਕਵਰੀ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

ਅਮਿਤ ਢਾਕਾ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ ਮਿਤੀ 30 ਜੁਲਾਈ, 2024

ਯੋਜਨਾਬੰਦੀ ਵਿਭਾਗ

3233/11-2024/Pb. Govt. Press, S.A.S. Nagar

( 773)

Cite this issue. Punjab Gazette, Government of Punjab, 08 November 2024. Indian Gazettes, https://egazette.servantsofknowledge.in/details/in.gazette.punjabdsa.2024-11-08.64217/. Archive identifier in.gazette.punjabdsa.2024-11-08.64217.