Published by Authority
No.45] CHANDIGARH, FRIDAY, NOVEMBER 8 , 2024 (KARTIKA 17, 1946 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ
(ਪੰਜਾਬ ਸਰਕਾਰ ਦਾ ਅਦਾਰਾ)
(ਰਜਿ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ, ਪਟਿਆਲਾ-147001)
ਕਾਰਪੋਰੇਟ ਆਇਡੈਂਟਿਟੀ ਨੰਬਰ: U40109PB2010SGC033814, ਵੈਬ ਸਾਈਟ- www.pstcl.org
ਦਫ: ਪ੍ਰਮੁੱਖ ਇੰਜੀ/ਟੀ ਐਸ,ਪੀ.ਐਸ.ਟੀ.ਸੀ.ਐਲ, ਪਟਿ:,ਟੈਲੀਫੋਨ ਤੇ ਫੈਕਸ. 0175-2207774 ਈ ਮੇਲ: se- [email protected]
ਨੋਟੀਫਿਕੇਸ਼ਨ
ਮਿਤੀ 19 ਸਤੰਬਰ, 2024
ਨੰ:56/ਟੀ.ਐਸ./ਐਸ.ਟੀ.-6016/ਵਾਲਯੂਮ-4.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮਿਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ/ਵੰਡ ਲਈ ਜ਼ਰੂਰੀ ਹਨ।
ਸਾਲ 2024-25 ਦੇ ਟਰਾਂਸਮਿਸ਼ਨ ਕੰਮ
ਲੜੀ ਨੰ:- ਕੰਮ ਦਾ ਨਾਂ
ਸਕੋਪ ਆਫ ਸਾਈਜ ਆਫ
ਵਰਕ(ਅੰਦਾਜਨ ਏ.ਸੀ.ਐਸ.ਆਰ
ਲੰਬਾਈ) ਕੰਡਕਟਰ (ਨੋਮੀਨਲ
ਐਲਮੂੀਨੀਅਮ
ਏਰੀਆਂ ਇਨ
ਐਮਐਮ2)
1. ਰੂਟ ਪਲਾਨ ਫਾਰ ਪ੍ਰੋਵਾਈਡਿੰਗ 132ਕੇਵੀ ਐਸੀ ਲਾਈਨ ਲਾਈਨ ਦੀ 220 ਕੁਨੈਕਸ਼ਨ ਫਰਾਮ ਐਗਜਿਸਟਿੰਗ 132ਕੇਵੀ ਆਸਰੋਂ-ਰੈਨਬੈਕਸੀ ਲੰਬਾਈ
ਲਾਈਨ ਫਾਰ ਐਕਸਟੈਨਸ਼ਨ ਆਫ ਲੋਡ ਆਫ ਐਮ/ਐਸ ਹੈਲਥ 2.819 ਕਿ.ਮੀ ਹੈ।
( 459 )460 PUNJAB GOVT. GAZ., NOVEMBER 8, 2024 (KRTK 17, 1946 SAKA) PART III] ਕੈਪਸ ਇੰਡੀਆ ਲਿਮਟਡ, ਵਿਲੇਜ ਫਤਿਹਪੁਰ, ਪੀਪੀ ਮਾਜਰਾਂ
ਜੱਟਾਂ, ਬਲਾਚੌਰ ਜਿਲ੍ਹਾ ਐਸਬੀਐਸ ਨਗਰ।
ਉਕਤ ਲਾਈਨ ਦੀ ਟੈਪਿੰਗ ਮੌਜੂਦਾ 132ਕੇਵੀ ਆਸਰੋਂ-ਰੈਨਬੈਕਸੀ
ਲਾਈਨ ਦੇ ਟਾਵਰ ਨੰ:22 ਤੋਂ ਲੈਣ ਦੀ ਤਜਵੀਜ਼ ਹੈ।
ਤਜਵੀਜ਼ ਕੀਤੀ ਲਾਈਨ ਜਿਲ੍ਹਾ ਐਸਬੀਐਸ ਨਗਰ, ਪੰਜਾਬ ਦੇ
ਹੇਠ ਲਿਖੇ ਪਿੰਡਾਂ ਦੀ ਜਮੀਨ/ ਹੱਦ ਵਿੱਚੋਂ ਲੰਘੇਗੀ :-
1. ਤੌਸਾਂ 2. ਰੇਲਮਾਜਰਾ 3. ਨੰਗਲ 4. ਫਤਿਹਪੁਰ
2 ਼ ਰੂਟ ਪਲਾਨ ਫਾਰ ਲੀਲੋ ਆਫ 220ਕੇਵੀ ਬੁਟਾਰੀ-ਵਰਪਾਲ ਲਾਈਨ ਦੀ 420 ਲਾਈਨ ਐਟ ਪ੍ਰਪੋਜਡ 220ਕੇਵੀ ਸਬ ਸਟੇਸ਼ਨ ਜੰਡਿਆਲਾ ਗੁਰੂ। ਲੰਬਾਈ
ਤਜਵੀਜ਼ ਕੀਤੀ ਲਾਈਨ ਜਿਲ੍ਹਾ ਅਮਿੰ੍ਰਤਸਰ, ਪੰਜਾਬ ਦੇ ਹੇਠ ਲਿਖੇ 3.272
ਪਿੰਡਾਂ ਦੀ ਜਮੀਨ/ ਹੱਦ ਵਿੱਚੋਂ ਲੰਘੇਗੀ :-
ਕਿ. ਮੀ ਹੈ।
1. ਜੰਡਿਆਲਾ ਗੁਰੂ 2. ਧਰਾਰ 3. ਤਾਰਾਗੜ੍ਹ 4. ਗੁਨੋਵਾਲ
3 ਼ ਰੂਟ ਪਲਾਨ ਫਾਰ ਲੀਲੋ ਆਫ ਸਰਕਟ ਨੰ 2 ਆਫ 220ਕੇਵੀ ਡੀ ਲਾਈਨ ਦੀ 420 ਸੀ ਆਨ ਡੀਸੀ ਲਾਈਨ ਫਰੋਮ 400ਕੇਵੀ ਸਬ-ਸਟੇਸ਼ਨ ਮੁਕਤਸਰ ਲੰਬਾਈ
ਟੂ 220ਕੇਵੀ ਘੁਬਾਇਆ ਐਟ ਪ੍ਰਪੋਜ਼ਡ 220ਕੇਵੀ ਸਵਿਚਿੰਗ ਸਟੇਸ਼ਨ 1.147
ਚੱਕ ਜਾਨੀਸਰ।
ਕਿ. ਮੀ ਹੈ।
ਤਜਵੀਜ ਕੀਤੀ ਲਾਈਨ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ) ਪਿੰਡ
ਚੱਕ ਜਾਨੀਸਾਰ ਦੀ ਜਮੀਨ/ ਹੱਦ ਵਿੱਚੋਂ ਲੰਘੇਗੀ।
4 ਼ ਰੀਗਾਰਡਿੰਗ ਰੂਟ ਪਲਾਨ ਆਫ ਰੀਸਟੋਰੇਸ਼ਨ ਆਫ 220ਕੇਵੀ ਕੋਈ 420 ਮੱਖੂ-ਅਲਗੋਂ ਲਾਈਨ (ਟੀਐਲ ਨੰ: 23 ਫਾਲਨ Uਨ 05.07.2024 ਤਬਦੀਲੀ
ਡਿਊ ਟੂ ਹੈਵੀ ਸਟੋਰਮ)।
ਨਹੀਂ
ਵਿਸ਼ਾ ਚਰਚਿਤ 220ਕੇਵੀ ਲਾਈਨ ਦੇ 1 ਨੰ: ਮੌਜੂਦਾ ਟਾਵਰ ਟੀਐਲ
ਨੰ: 23 ਦੇ ਡਿੱਗਣ ਕਾਰਨ 1 ਨੰ: ਨਵਾਂ ਟਾਵਰ (2ਡੀ-60O6ਮੀਟਰ)
ਪ੍ਰੋਪ ਟੀਐਲ ਨੰ: 23 ਨਵੀਂ ਜਗ੍ਹਾ ਲਾਉਣ ਦੀ ਤਜਵੀਜ ਹੈ।
ਤਜਵੀਜ ਕੀਤੀ ਲਾਈਨ ਜਿਲ੍ਹਾ ਫਿਰੌਜ਼ਪੁਰ ਦੇ ਪਿੰਡ ਕਿੱਲੀ ਬੋਦਲਾਂ
ਦੀ ਜਮੀਨ/ ਹੱਦ ਵਿੱਚੋਂ ਲੰਘੇਗੀ।
5 ਼ 1) ਰੇਜਿੰਗ/ਸ਼ਿਫਟਿੰਗ ਆਫ 132ਕੇਵੀ ਮੁਕਤਸਰ-ਜਲਾਲਾਬਾਦ
ਐਸੀ Uਨ ਐਸੀ ਲਾਈਨ ਡਿਊ ਟੂ ਮੁਕਤਸਰ ਬਾਏਪਾਸ
(ਚੇਨਜ 03O900)।
2) ਰੇਜਿੰਗ/ਸ਼ਿਫਟਿੰਗ ਆਫ 132ਕੇਵੀ ਮੁਕਤਸਰ-ਮਲੋਟ (ਰੇਲਪੋਲ)
ਡਿੳ ਟੂ ਮੁਕਤਸਰ ਬਾਏਪਾਸ (ਚੇਨਜ 12O100)।
3) ਰੇਜਿੰਗ/ਸ਼ਿਫਟਿੰਗ ਆਫ 220ਕੇਵੀ ਮੁਕਤਸਰ-ਘੁਬਾਇਆ ਲਾਈਨ
ਡਿਊ ਟੂ ਮੁਕਤਸਰ ਬਾਏਪਾਸ (ਚੇਨਜ 04O700)।
਼ i) 132ਕੇਵੀ ਮੁਕਤਸਰ-ਜਲਾਲਾਬਾਦ ਐਸੀ ਆਨ ਐਸੀ ਲਾਈਨ ਕੋਈ 220 ਦੀ ਰੇਜਿੰਗ/ ਸ਼ਿਫਟਿੰਗ ਲਈ 02 ਨੰ: ਮੌਜੂਦਾ ਟਾਵਰ ਟੀਐਲ ਤਬਦੀਲੀ
ਨੰ: 15 ਅਤੇ 16 ਨੂੰ ਡਿਸਮੈਟਲ ਕਰਕੇ 3 ਨੰ: ਨਵੇਂ ਟਾਵਰ ਪ੍ਰੋਪ ਨਹੀPART III] PUNJAB GOVT. GAZ., NOVEMBER 8, 2024 (KRTK 17, 1946 SAKA) 461 ਟੀਐਲ ਨੰ: 15,15ਏ ਅਤੇ 16 ਨੂੰ ਨਵੀਂ ਜਗ੍ਹਾ ਲਾਉਣ
ਦੀ ਤਜਵੀਜ਼ ਕੀਤੀ ਗਈ ਹੈ।
ਤਜਵੀਜ਼ ਕੀਤੀ ਲਾਈਨ ਦਾ ਹਿੱਸਾ ਸ੍ਰੀ ਮੁਕਤਸਰ ਸਾਹਿਬ
ਦੀ ਜਮੀਨ/ਹੱਦ ਵਿੱਚੋਂ ਲੰਘੇਗਾ।
ii) 132ਕੇਵੀ ਮੁਕਤਸਰ-ਮਲੋਟ(ਰੇਲਪੋਲ) ਲਾਈਨ ਦੀ ਰੇਜਿੰਗ/ ਕੋਈ 220 ਸ਼ਿਫਟਿੰਗ ਲਈ 2 ਨੰ:ਮੌਜੂਦਾ ਰੇਲਪੋਲ ਐਚਆਰਪੀ ਤਬਦੀਲੀ
ਨੰ: 65 ਅਤੇ66 ਨੂੰ ਡਿਸਮੈਟਲ ਕਰਕੇ 2 ਨੰ: ਨਵੇਂ ਟਾਵਰ ਨਹੀਂ
ਪ੍ਰੋਪ ਟੀ.ਐਲ ਨੰ:65 ਅਤੇ 66 ਦੇ ਨਾਲ 02 ਨੰ:ਗੈਟਰੀਆਂ
ਨੂੰ ਨਵੀ ਜਗ੍ਹਾ ਲਾਉਣ ਦੀ ਤਜਵੀਜ ਕੀਤੀ ਗਈ ਹੈ।
ਤਜਵੀਜ਼ ਕੀਤੀ ਲਾਈਨ ਦਾ ਹਿੱਸਾ ਜਿਲ੍ਹਾ ਸ੍ਰੀ ਮੁਕਤਸਰ
ਸਾਹਿਬ ਦੇ ਪਿੰਡ ਗੋਨਿਆਨਾਂ ਦੀ ਜਮੀਨ/ਹੱਦ ਵਿੱਚੋਂ ਲੰਘੇਗਾ।
iii) 220ਕੇਵੀ ਮੁਕਤਸਰ-ਘੁਬਾਯਾ ਲਾਈਨ ਦੀ ਰੇਜਿੰਗ/ਸ਼ਿਫਟਿੰਗ ਲਾਈਨ 420 ਲਈ, 03 ਨੰ: ਮੌਜੂਦਾ ਟਾਵਰ ਟੀਐਲ ਨੰ: 17, 18 ਅਤੇ 19 ਦੀ ਲੰਬਾਈ ਨੂੰ ਡਿਸਮੈਂਟਲ ਕਰਕੇ 06 ਨੰ: ਨਵੇਂ ਟਾਵਰ ਪ੍ਰੋਪ ਟੀਐਲ ਨੰ:16ਏ, 0.075
17,18,18-ਏ ਅਤੇ 18ਬੀ,19 ਨੂੰ ਨਵੀਂ ਜਗ੍ਹਾ ਲਾਉਣ ਕਿ.ਮੀ
ਦੀ ਤਜਵੀਜ਼ ਕੀਤੀ ਗਈ ਹੈ।
ਵਧੇਗੀ।
ਤਜਵੀਜ਼ ਕੀਤੀ ਲਾਈਨ ਦਾ ਹਿੱਸਾ ਸ੍ਰੀ ਮੁਕਤਸਰ ਸਾਹਿਬ ਦੀ
ਜਮੀਨ/ਹੱਦ ਵਿੱਚੋਂ ਲੰਘੇਗਾ।
6 ਼ ਰੂਟ ਪਲਾਨ ਫਾਰ 220ਕੇਵੀ ਲਾਈਨ ਫਰਾਮ 400ਕੇਵੀ ਸਬ-ਸਟੇਸ਼ਨ ਲਾਈਨ 420 ਭਲਵਾਨ (ਧੂਰੀ) ਟੂ 220ਕੇਵੀ ਸਬ-ਸਟੇਸ਼ਨ ਭਵਾਨੀਗੜ੍ਹ ਐਸੀ Uਨ ਦੀ ਲੰਬਾਈ
ਡੀਸੀ ਲਾਈਨ।
11.626
ਤਜਵੀਜ਼ ਕੀਤੀ ਲਾਈਨ ਦਾ ਹਿੱਸਾ ਜਿਲ੍ਹਾ ਸੰਗਰੂਰ ਦੇ ਹੇਠ ਲਿਖੇ ਪਿੰਡਾਂ ਦੀ
ਕਿ.ਮੀ ਹੈ।
ਜਮੀਨ/ ਹੱਦ ਵਿੱਚੋਂ ਲੰਘੇਗਾ :-
1. ਭਲਵਾਨ 2. ਲੱਡੀ 3. ਜੱਲਾਂ 4. ਘਾਬਦਾ 5 . ਹਰਕਿਸ਼ਨਪੁਰਾ
6.ਰਾਏ ਸਿੰਘ ਵਾਲਾ 7. ਰੋਸ਼ਨਪੁਰਾ 8. ਕਾਕੜਾ 9.ਫੱਗੂਵਾਲਾ
10.ਰਾਮਪੁਰਾ 11.ਭਵਾਨੀਗੜ੍ਹ।
7. ਰੂਟ ਪਲਾਨ ਫਾਰ ਰੇਜਿੰਗ/ਸ਼ਿਫਟਿੰਗ ਆਫ 132ਕੇਵੀ ਸਰਨਾ- ਲਾਈਨ 150
ਗੁਰਦਾਸਪੁਰ ਡ/ਸ ਲਾਈਨ।
ਦੀ ਲੰਬਾਈ 132ਕੇਵੀ ਸਰਨਾ-ਗੁਰਦਾਸਪੁਰ ਡ/ਸ ਲਾਈਨ ਦੀ ਰੇਜ਼ਿੰਗ/ਸ਼ਿਫਟਿੰਗ ਲਈ, 0.182
03 ਨੰ.ਮੌਜੂਦਾ ਟਾਵਰ ਟੀਐਲ ਨੰ: 539,540 ਅਤੇ 541 ਨੂੰ ਡਿਸਮੈਟਲ ਕਿ.ਮੀ ਹੈ।
ਕਰਕੇ 04 ਨੰ. ਨਵੇਂ ਟਾਵਰ ਪ੍ਰੋਪ ਟੀਐਲ ਨੰ: 539, ਵਧੇਗੀ।
539ਏ,540 ਅਤੇ 541 ਨੂੰ ਨਵੀਂ ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ
ਗਈ ਹੈ।
ਇਹ ਤਜਵੀਜ਼ ਕੀਤੀ ਲਾਈਨ ਪਿੰਡ ਬਲਸੂਆ (ਜਿਲ੍ਹਾ ਗੁਰਦਾਸਪੁਰ)
ਦੀ ਹੱਦ/ਜਮੀਨ ਦਰਮਿਆਨ ਲੰਘੇਦੀ।
8 ਼ ਰੀਗਾਰਡਿੰਗ ਰੀਵਾਈਜਡ ਰੂਟ ਪਲਾਨ ਫਾਰ ਰੀਸਟੋਰੇਸ਼ਨ ਆਫ 220ਕੇਵੀ ਲਾਈਨ 420462 PUNJAB GOVT. GAZ., NOVEMBER 8, 2024 (KRTK 17, 1946 SAKA) PART III] ਸੁਲਤਾਨਪੁਰ-ਪੱਟੀ ਅਤੇ 220ਕੇਵੀ ਚੋਲਾ ਸਾਹਿਬ-ਪੱਟੀ ਲਾਈਨ। ਦੀ ਲੰਬਾਈ
ਵਿਸ਼ਾ ਚਰਚਿਤ 220ਕੇਵੀ ਲਾਈਨ ਦੇ 5 ਨੰ: ਮੌਜੂਦਾ ਟਾਵਰ ਡਿੱਗਣ 15 ਮੀ ਘਟੇਗੀ।
ਕਾਰਨ ਪੋ੍ਰਪ ਼ਟੀਐਲ ਨੰ: 108, 109, 110, 111 ਅਤੇ 112 ਨਵੀਂ
ਜਗ੍ਹਾ ਲਾਉਣ ਦੀ ਤਜਵੀਜ ਹੈ।
ਤਜਵੀਜ਼ ਕੀਤੀ ਲਾਈਨ ਜਿਲ੍ਹਾ ਤਰਨਤਾਰਨ, ਪੰਜਾਬ ਦੇ ਪੱਟੀ
ਸ਼ਹਿਰ ਦੀ ਜਮੀਨ/ਹੱਦ ਵਿੱਚੋਂ ਲੰਘੇਗੀ।
9. ਰੂਟ ਪਲਾਨ ਫਾਰ ਰੀ-ਅਲਾਈਨਮੈਂਟ/ਲੀਲੋ ਆਫ 220ਕੇਵੀ ਡ/ਸ ਲਾਈਨ 420 ਥੀਨ-ਹੀਰਾਨਗਰ ਟ੍ਰਾਂਸਮਿਸ਼ਨ ਲਾਈਨ ਐਟ ਸ਼ਾਹਪੁਰ ਕੰਡੀ ਪੀਐਚ-1। ਦੀ ਲੰਬਾਈ
ਵਿਸ਼ਾ ਚਰਚਿਤ ਲਾਈਨ ਦੀ ਰੀ-ਅਲਾਈਨਮੈਂਟ/ਲੀਲੋ ਲਈ ਮੌਜੂਦਾ 0.0180
200 ਕੇਵੀ ਥੀਨ-ਹੀਰਾਨਗਰ ਸਰਕਟ ਲਈ 0.0180 ਕਿ.ਮੀ ਕਿ.ਮੀ ਅਤੇ ਡਬਲ ਸਰਕਟ ਅਤੇ 220ਕੇਵੀ ਆਰ.ਐਸ.ਡੀ.-ਸ਼ਾਹਪੁਰ ਕੰਡੀ 0.165
ਸਰਕਟ ਲਈ 0.165 ਕਿ.ਮੀ ਡਬਲ ਸਰਕਟ ਲਾਈਨ ਦੀ ਉਸਾਰੀ ਕਿ.ਮੀ ਹੈ।
ਦੀ ਤਜਵੀਜ਼ ਹੈ।
ਤਜਵੀਜ਼ ਕੀਤੀ ਲਾਈਨ ਦਾ ਹਿੱਸਾ ਸ਼ਾਹਪੁਰ ਕੰਡੀ ਪਾਵਰ ਹਾਊਸ
ਅਧੀਨ ਪੈਂਦਾ ਹੈ।
10 ਼ ਰੂਟ ਪਲਾਨ ਫਾਰ ਸ਼ਿਫਟਿੰਗ ਆਫ ਵੇਰੀਅਸ ਬੇਜ ਐਡ ਟਾਵਰਜ
ਐਟ 220 ਕੇਵੀ ਸਬ-ਸਟੇਸ਼ਨ ਬਾਜਾਖਾਨਾ ਡਿਊ ਟੂ ਡਬਲ ਬਸ ਬਾਰ
ਅਰੇਂਜਮੈਂਟ।
1) 220ਕੇਵੀ ਬਾਘਾਪੁਰਾਣਾ ਸਰਕਟ 1 ਅਤੇ 2 ਲਾਈਨ ਦੇ ਮੌਜੂਦਾ ਲਾਈਨ ਦੀ 420 ਟਾਵਰ ਨੰ: 1 ਅਤੇ 2 ਨੂੰ ਡਿਸਮੈਂਟਲ ਕਰਕੇ ਪ੍ਰਪੋਜਡ ਟਾਵਰ ਲੰਬਾਈ 7
ਟੀਐਲ ਨੰ:1, 1ਏ ਅਤੇ 2 ਨਵੀਂ ਜਗ੍ਹਾ ਤੇ ਤਜਵੀਜ ਕੀਤੇ ਗਏ ਮੀਟਰ ਵੱਧ
ਹਨ।ਅਤੇ 0 ਼310 ਕਿ ਼ਮੀ ਼ ਡ/ਸ ਲਾਈਨ ਉਸਾਰੀ ਨਵੇਂ ਰੂਟ ਜਾਵੇਗੀ
ਤੇ ਤਜਵੀਜ਼ ਕੀਤੀ ਗਈ ਹੈ।
ਲਾਈਨ ਦਾ ਤਜਵੀਜ ਕੀਤਾ ਹਿੱਸਾ ਪਿੰਡ ਬਾਜਾਖਾਨਾ ਜਿਲ੍ਹਾ
ਫਰੀਦਕੋਟ ਦੀ ਜਮੀਨ ਅੰਦਰ ਪੈਂਦਾ ਹੈ।
2) 220ਕੇਵੀ ਸੰਧਵਾਂ/ਮੋਗਾ ਲਾਈਨ ਦੇ ਮੌਜੂਦਾ ਟਾਵਰ ਟੀਐਲ ਨੰ: ਲਾਈਨ ਦੀ 420 1,2 ਅਤੇ 3 ਨੂੰ ਡਿਸਮੈਂਟਲ ਕਰਕੇ ਪ੍ਰਪੋਜਡ ਟਾਵਰ ਨੰ: 1,2 ਲੰਬਾਈ 20
ਅਤੇ 3 (ਸਮੇਤ 0.398 ਕਿ.ਮੀ ਡ/ਸ ਲਾਈਨ) ਨਵੀਂ ਜਗ੍ਹਾ ਮੀਟਰ ਵੱਧ
ਉਪਰ ਤਜਵੀਜ ਕੀਤੇ ਗਏ ਹਨ।
ਜਾਵੇਗੀ
ਲਾਈਨ ਦਾ ਤਜਵੀਜ਼ ਕੀਤਾ ਹਿੱਸਾ ਪਿੰਡ ਬਾਜਾਖਾਨਾ ਜਿਲ੍ਹਾ
ਫਰੀਦਕੋਟ ਦੀ ਜਮੀਨ ਅੰਦਰ ਪੈਂਦਾ ਹੈ।
3) 220ਕੇਵੀ ਰੋਮਾਣਾ ਅਲਬੇਲ ਸਿੰਘ ਲਾਈਨ (ਅੰਡਰ ਕੰਸਟਰਕਸ਼ਨ) ਲਾਈਨ ਦੀ 420 ਦੇ ਟਾਵਰ ਨੰ: 2 ਦੀ ਕਿਸਮ (2-ਡੀ-2 O3 ਮੀਟਰ) ਤੋਂ ਬਦਲ ਲੰਬਾਈ 48
ਕੇ (2-ਡੀ-30 O3 ਮੀਟਰ )਼ ਕੀਤੀ ਗਈ ਹੈ ਅਤੇ ਪੋ੍ਰਪੋਜਡ ਮੀਟਰ ਵੱਧ
ਟੀਐਲ ਨੰ:1 ਨੂੰ ਨਵੀਂ ਜਗ੍ਹਾ ਤਜਵੀਜ ਕੀਤਾ ਗਿਆ ਹੈ। ਜਾਵੇਗੀ
ਤਜਵੀਜ਼ ਕੀਤਾ ਟਾਵਰ 220 ਕੇਵੀ ਸਬ-ਸਟੇਸ਼ਨ ਬਾਜਾਖਾਨਾ ਦੀPART III] PUNJAB GOVT. GAZ., NOVEMBER 8, 2024 (KRTK 17, 1946 SAKA) 463 ਜਮੀਨ ਅੰਦਰ ਪੈਂਦਾ ਹੈ।
4) 220ਕੇਵੀ ਲਹਿਰਾ ਸਰਕਟ 1 ਅਤੇ 2 ਦਾ ਮੌਜੂਦਾ ਟਾਵਰ ਲਾਈਨ ਦੀ 420 ਨੰ:1 ਟੀਐਲ ਡਿਸਮੈਂਟਲ ਕਰਕੇ ਪ੍ਰੋਪੋਜਡ ਟੀਐਲ ਨੰ:1 ਲੰਬਾਈ 35
ਨਵੀਂ ਥਾਂ ਤੇ ਤਜਵੀਜ ਕੀਤਾ ਗਿਆ ਹੈ। ਮੀਟਰ ਵੱਧ
ਤਜਵੀਜ ਕੀਤਾ ਟਾਵਰ 220 ਕੇਵੀ ਸਬ-ਸਟੇਸ਼ਨ ਬਾਜਾਖਾਨਾ ਜਾਵੇਗੀ
ਦੀ ਦੀ ਜਮੀਨ ਅੰਦਰ ਪੈਂਦਾ ਹੈ।
11 ਰੀਵਾਇਜ਼ਡ ਰੂਟ ਪਲਾਨ ਫਾਰ ਲੀਲੋ ਆਫ 220ਕੇਵੀ ਰਾਜਪੁਰਾ- ਲਾਈਨ ਦੀ 420 ਮੋਹਾਲੀ ਡੀਸੀ ਲਾਈਨ ਫਾਰ ਨਿਊ ਕੁਨੈਕਸ਼ਨ ਟੂ ਐਮ/ਐਸ ਲੰਬਾਈ
ਅਲਟਰਾਟੈਕ ਸੀਮਿੰਟ ਲਿਮਟਿਡ, ਰਾਜਪੁਰਾ (ਕੰਨਟਰੀਬਿਊਟਰੀ 2.256 ਕਿ.ਮੀ
ਵਰਕ)
ਪ੍ਰੋਪੋਜਡ ਲਾਈਨ ਜਿਲ੍ਹਾ ਪਟਿਆਲਾ ਦੇ ਹੇਠ ਲਿਖੇ ਪਿੰਡਾਂ
ਦੀ ਜਮੀਨ ਵਿਚੋਂ ਲੰਘੇਗੀ :-
1) ਸਧਰੌਰ ਮਾਜਰੀ 2) ਸਧਰੌਰ 3) ਹਰੀਪੁਰ
12 1. ਰੇਜਿੰਗ/ਸ਼ਿਫਟਿੰਗ ਆਫ 132ਕੇਵੀ ਐਸਸੀ ਆਨ ਐਸਸੀ
ਲਾਈਨ ਆਈਜੀਸੀ ਬਠਿੰਡਾ ਟੂ ਮੌੜ( ਚੇਨਜ 38O100)।
2. ਰੇਜਿੰਗ/ਸ਼ਿਫਟਿੰਗ ਆਫ 220ਕੇਵੀ ਡੀਸੀ ਆਨ ਡੀਸੀ ਲਾਈਨ
ਜੀਐਚਟੀਪ-ਲਹਿਰਾ/ ਹਿੰਮਤਪੁਰਾ ( ਚੇਨਜ 114O600)
3. ਰੇਜਿੰਗ/ਸ਼ਿਫਟਿੰਗ ਆਫ 400ਕੇਵੀ ਡੀਸੀ ਆਨ ਡੀਸੀ ਲਾਈਨ
ਤਲਵੰਡੀ ਸਾਬੋ ਟੂ ਸ੍ਰੀ ਮੁਕਤਸਰ ਸਾਹਿਬ(ਚੇਨਜ 143O000)
4. ਰੇਜਿੰਗ/ਸ਼ਿਫਟਿੰਗ ਆਫ 220ਕੇਵੀ ਡੀਸੀ ਆਨ ਡੀਸੀ ਲਾਈਨ
ਜੀਐਚਟੀਪੀ-ਲਹਿਰਾ/ ਹਿੰਮਤਪੁਰਾ (ਚੇਨਜ 112O600)
5. ਰੇਜਿੰਗ/ਸ਼ਿਫਟਿੰਗ ਆਫ 220ਕੇਵੀ ਐਸਸੀ ਲਾਈਨ
ਜੀਐਨਡੀਟੀਪੀ-ਜੀਐਚਟੀਪੀ ਲਹਿਰਾ (ਚੇਨਜ117O050)
i. 132ਕੇਵੀ ਆਈਜੀਸੀ ਬਠਿੰਡਾ ਟੂ ਮੌੜ ਐਸਸੀ ਆਨ ਕੋਈ 220 ਐਸਸੀ ਲਾਈਨ ਦੀ ਰੇਜਿੰਗ/ ਸ਼ਿਫਟਿੰਗ ਲਈ 2 ਨੰ: ਤਬਦੀਲੀ
ਮੌਜੂਦਾ ਟਾਵਰ ਟੀਐਲ ਨੰ: 78 ਅਤੇ 79 ਨੂੰ ਡਿਸਮੈਂਟਲ ਨਹੀਂ
ਕਰਕੇ 03 ਨੰ: ਨਵੇਂ ਟਾਵਰ ਪ੍ਰੋਪ ਟੀਐਲ ਨੰ: 77ਏ,78
ਅਤੇ 79 ਨਵੀਂ ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਗਈ
ਹੈ।
ਤਜਵੀਜ਼ ਕੀਤੀ ਲਾਈਨ ਦਾ ਭਾਗ ਪਿੰਡ ਕੋਟ ਸ਼ਮੀਰ
(ਜਿਲ੍ਹਾ ਬਠਿੰਡਾ) ਦੀ ਹੱਦ/ਜਮੀਨ ਦਰਮਿਆਨ ਲੰਘੇਗਾ।
ii. 220ਕੇਵੀ ਡੀਸੀ ਆਨ ਡੀਸੀ ਲਾਈਨ ਜੀਐਚਟੀਪੀ- ਕੋਈ 420 ਲਹਿਰਾ/ ਹਿੰਮਤਪੁਰਾ ਦੀ ਰੇਜਿੰਗ/ਸ਼ਿਫਟਿੰਗ ਲਈ 2 ਤਬਦੀਲੀ
ਨੰ: ਮੌਜੂਦਾ ਟਾਵਰ ਟੀਐਲ ਨੰ: 8 ਅਤੇ 9 ƒ ਨਹੀਂ
ਡਿਸਮੈਟਲ ਕਰਕੇ 3 ਨੰ:ਨਵੇਂ ਟਾਵਰ ਪ੍ਰੋਪ ਟੀਐਲ
ਨੰ: 7 ਏ, 8 ਅਤੇ ਨਹੀਂ 9 ƒ ਨਵੀਂ ਜਗ੍ਹਾ ਲਾਉਣ ਦੀ464 PUNJAB GOVT. GAZ., NOVEMBER 8, 2024 (KRTK 17, 1946 SAKA) PART III] ਤਜਵੀਜ ਕੀਤੀ ਗਈ ਹੈ।
ਤਜਵੀਜ ਕੀਤੀ ਲਾਈਨ ਦਾ ਭਾਗ ਪਿੰਡ ਲਹਿਰਾ ਮੁਹੱਬਤ
(ਜਿਲ੍ਹਾ ਬਠਿੰਡਾ) ਦੀ ਹੱਦ/ਜਮੀਨ ਦਰਮਿਆਨ ਲੰਘੇਗਾ।
iii. 400ਕੇਵੀ ਡੀਸੀ ਆਨ ਡੀਸੀ ਲਾਈਨ ਤਲਵੰਡੀ ਸਾਬੋ ਕੋਈ 520 ਟੂ ਸ੍ਰੀ ਮੁਕਤਸਰ ਸਾਹਿਬ ਦੀ ਰੇਜਿੰਗ/ਸ਼ਿਫਟਿੰਗ ਲਈ ਤਬਦੀਲੀ
1 ਨੰ: ਮੌਜੂਦਾ ਟਾਵਰ ਟੀਐਲ ਨੰ: 85 ਤਬਦੀਲੀ ƒ ਨਹੀਂ
ਡਿਸਮੈਟਲ ਕਰਕੇ 2 ਨੰ. ਨਵੇਂ ਟਾਵਰ ਪ੍ਰੋਪ ਟੀਐਲ ਨੰ:
84ਏ ਅਤੇ 85 ƒ ਨਵੀਂ ਜਗ੍ਹਾ ਲਾਉਣ ਦੀ ਤਜਵੀਜ
ਕੀਤੀ ਗਈ ਹੈ।
ਇਹ ਤਜਵੀਜ਼ ਕੀਤੀ ਲਾਈਨ ਦਾ ਭਾਗ ਪਿੰਡ ਨਸੀਬਪੁਰਾ,
ਕੋਟ ਸ਼ਮੀਰ ਅਤੇ ਗੈਰੀ ਭਾਗੀ (ਜਿਲ੍ਹਾ ਬਠਿੰਡਾ) ਦੀ
ਹੱਦ/ਜਮੀਨ ਦਰਮਿਆਨ ਲੰਘੇਗਾ।
iv. 220ਕੇਵੀ ਡੀਸੀ ਆਨ ਡੀਸੀ ਲਾਈਨ ਜੀਐਚਟੀਪੀ- ਕੋਈ 520 ਲਹਿਰਾ/ ਹਿੰਮਤਪੁਰਾ ਦੀ ਰੇਜਿੰਗ/ ਸ਼ਿਫਟਿੰਗ ਲਈ 2 ਨੰ: ਤਬਦੀਲੀ
ਮੌਜੂਦਾ ਟਾਵਰ ਟੀਐਲ ਨੰ: 14 ਅਤੇ 15 ƒ ਡਿਸਮੈਂਟਲ ਨਹੀਂ
ਕਰਕੇ 3 ਨੰ. ਨਵੇਂ ਟਾਵਰ ਪ੍ਰੋਪ ਟੀ.ਐਲ ਨੰ. 13-ਏ,14
ਅਤੇ 15 ਨਵੀਂ ਜਗ੍ਹਾ ਲਾਉਣ ਦੀ ਤਜਵੀਜ ਕੀਤੀ ਗਈ ਹੈ।
ਇਹ ਤਜਵੀਜ਼ ਕੀਤੀ ਲਾਈਨ ਦਾ ਭਾਗ ਪਿੰਡ ਮਹਿਰਾਜ
ਅਤੇ ਬਾਠ (ਜਿਲ੍ਹਾ ਬਠਿੰਡਾ) ਦੀ ਹੱਦ/ਜਮੀਨ ਦਰਮਿਆਨ
ਲੰਘਦੀ ਹੈ।
v. 220ਕੇਵੀ ਐਸਸੀ ਲਾਈਨ ਜੀਐਨਡੀਟੀਪੀ-ਜੀਐਚਟੀਪੀ ਕੋਈ 420 ਲਹਿਰਾ ਦੀ ਰੇਜਿੰਗ/ ਸ਼ਿਫਟਿੰਗ ਲਈ 2 ਨੰ: ਮੌਜੂਦਾ ਤਬਦੀਲੀ
ਟਾਵਰ ਟੀਐਲ ਨੰ: 218 ਅਤੇ 219 ਨੂੰ ਡਿਸਮੈਂਟਲ ਨਹੀਂ
ਕਰਕੇ 3 ਨੰ: ਨਵੇਂ ਟਾਵਰ ਪ੍ਰੋਪ ਟੀਐਲ ਨੰ: 218, 218ਏ
ਅਤੇ 219 ƒ ਨਵੀਂ ਜਗ੍ਹਾ ਲਾਉਣ ਦੀ ਤਜਵੀਜ ਕੀਤੀ
ਗਈ ਹੈ।
ਇਹ ਤਜਵੀਜ਼ ਕੀਤੀ ਲਾਈਨ ਦਾ ਭਾਗ ਪਿੰਡ ਲਹਿਰਾ
ਮੁਹੱਬਤ ਅਤੇ ਲਹਿਰਾ ਬੇਗਾ (ਜਿਲ੍ਹਾ ਬਠਿੰਡਾ) ਦੀ ਹੱਦ/
ਜਮੀਨ/ਦਰਮਿਆਨ ਲੰਘੇਗਾ।
13 ਲੀਲੋ ਆਫ ਸਰਕਟ-2 ਆਫ 400ਕੇਵੀ ਡੀਸੀ (ਟਰਿਪਲ ਸਨੋਬਰਡ ਲਾਈਨ ਦੀ ਟਰਿਪਲ ਸਨੋਬਰਡ ਕੰਡਕਟਰ) ਲਾਈਨ ਫਰਾਮ ਕੋਲਡੈਮ ਟੂ ਪੀ.ਜੀ.ਸੀ.ਆਈ.ਐਲ ਸਬ ਸਟੇਸ਼ਨ ਲੰਬਾਈ
ਕੰਡਕਟਰ ਲੁਧਿਆਣਾ ਲਾਈਨ ਟੂ ਪ੍ਰਪੋਜ਼ਡ 400ਕੇਵੀ ਸਬ-ਸਟੇਸ਼ਨ ਰੋਪੜ। 5.981
ਤਜਵੀਜ ਕੀਤੀ ਲਾਈਨ ਜਿਲ੍ਹਾ ਰੋਪੜ ਦੇ ਹੇਠ ਲਿਖੇ ਪਿੰਡਾਂ ਦੀ ਜਮੀਨ/ਹੱਦ ਕਿ.ਮੀ ਹੈ।
ਵਿੱਚੋਂ ਲੰਘੇਗੀ:-
1. ਖੜੋਤਾ 2. ਹਿੰਮਤਪੁਰ 3. ਅਲੋਵਾਲ 4. ਮਾਜਰੀ 5. ਅਸ਼ਪੁਰ
6. ਨੇਹੋ।
PART III] PUNJAB GOVT. GAZ., NOVEMBER 8, 2024 (KRTK 17, 1946 SAKA) 46514 ਲੀਲੋ ਆਫ 400ਕੇਵੀ ਡੀਸੀ ਕੁਰਕਸ਼ੇਤਰ ਟੂ ਜਲੰਧਰ ਐਂਡ ਲਾਈਨ ਦੀ ਕੁਆਰਡ ਮੂਸ ਕੁਰਕਸ਼ੇਤਰ ਟੂ ਨਕੋਦਰ ਪੀ.ਜੀ.ਸੀ.ਆਈ.ਐਲ ਲਾਈਨ ਐਟ ਲੰਬਾਈ ਕੰਡਕਟਰ 400ਕੇਵੀ ਸਬ-ਸਟੇਸ਼ਨ ਐਟ ਧਨਾਸੂ (ਕੁਆਰਡ ਮੂਸ ਕੰਡਕਟਰ) 3.517
ਤਜਵੀਜ਼ ਕੀਤੀ ਲਾਈਨ ਜਿਲ੍ਹਾ ਲੁਧਿਆਣਾ ਦੇ ਹੇਠ ਲਿਖੇ ਪਿੰਡਾਂ ਕਿ.ਮੀ ਹੈ।
ਦੀ ਜਮੀਨ/ਹੱਦ ਵਿੱਚੋਂ ਲੰਘੇਗੀ:-
1. ਬੌਕੜ 2. ਧਨਾਸੂ
ਇਹ ਦੱਸਿਆਂ ਜਾਂਦਾ ਹੈ ਕਿ ਪੀ.ਐਸ.ਟੀ.ਸੀ.ਐਲ. ਉਕਤ ਦੱਸੀ ਮੰਨਜੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨਾਂ ਅਤੇ ਦੂਰ ਸੰਚਾਰ ਨੈਟਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜੋ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਟੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਟੀ.ਸੀ.ਐਲ. ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ ਜੋ ਕਿ ਟੈਲੀਗਰਾਫਿਕ ਅਥਾਰਟੀਜ਼ ਟੈਲੀਗਰਾਫਿਕ ਐਕਟ 1885 (13 of 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਜਾਂ ਉਸਨੂੰ ਚਾਲੂ ਰੱਖਣ ਲਈ ਕਰਦੀਆਂ ਹਨ ਅਤੇ ਇੰਡੀਅਨ ਇਲੈਕਟਰੀਸਿਟੀ ਐਕਟ-1910 ਦੇ ਸੈਕਸ਼ਨ 12 ਤੋਂ 16, 18 ਅਤੇ 19 ਇਸ ਸਬੰਧ ਵਿਚ ਲਾਗੂ ਨਹੀਂ ਹੋਣਗੇ ਅਤੇ ਇਸ ਲਈ ਪੀ.ਐਸ.ਟੀ.ਸੀ.ਐਲ ਦੀ ਸਕੀਮ ਲਈ ਕੋਈ ਵਖਰਾ ਨੋਟਿਸ ਦੇਣ ਦੀ ਲੋੜ ਨਹੀਂ।
ਇਹ ਨੋਟੀਫਿਕੇਸ਼ਨ ਇੰਡੀਅਨ ਇਲੈਕਟ੍ਰੀਸਿਟੀ ਐਕਟ-1910 ਦੀ ਸਬੰਧਤ ਧਾਰਾਵਾਂ ਅਧੀਨ ਅਤੇ ਨਵੀਂਆਂ ਜ਼ਰੂਰੀ ਤਬਦੀਲੀਆਂ ਜੋ ਕਿ ਹੁਣ ਤੱਕ ਲਾਗੂ ਹੋਈਆਂ ਹਨ, ਜਾ Uਵਰ-ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਬਿਜਲੀ ਐਕਟ-2003 ਦੀ ਸੈਕਸ਼ਨ 164 ਦੀ ਧਾਰਾ ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਅਤੇ ਪਾਵਰ ਡਿਪਾਰਟਮੈਂਟ, ਪੰਜਾਬ ਸਰਕਾਰ ਦੇ ਪਿੱਠ ਅੰਕਣ ਨੰ 11/95/2011-PE 3/2344 ਮਿਤੀ 28.06.2011 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ਼ ਪੀ.ਐਸ.ਟੀ.ਸੀ.ਐਲ. ਨੂੰ ਦਿਤੀਆਂ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ ਹੋਣ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮ, ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਟੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਆਰਜੀ ਪਲਾਨ ਜਿਨ੍ਹਾਂ ਵਿੱਚ ਟਰਾਂਸਮਿਸ਼ਨ ਲਾਈਨਾਂ ਦੇ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮ ਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.ਐਸ.ਸੀ. ਹਲਕਾ, ਪੀ.ਐਸ.ਟੀ.ਸੀ.ਐਲ., ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ਼ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨ ਹਸਤਾਖਰ ਨੂੰ ਭੇਜੇ ਜਾਣ।
ਉਪਰ ਦਰਸਾਈਆਂ ਸਕੀਮਾਂ ਦੇ ਲਾਭ:-
ਉਪਰੋਕਤ ਕੰਮ ਪੰਜਾਬ ਰਾਜ ਦੇ 400 ਕੇ.ਵੀ./220ਕੇ.ਵੀ./132ਕੇ.ਵੀ. ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ /ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰ੍ਹਾਂ ਦੇ ਮੋਜੂਦਾ/ਸੰਭਾਵੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ ਅਤੇ ਇਹ ਕੰਮ ਫੋਰੀ ਤੌਰ ਤੇ ਅਤਿਅੰਤ ਲੋੜੀਦੇਂ ਹਨ।
ਸਹੀ/-
ਇੰਜ: ਸੰਜੀਵ ਸੂਦ,
ਪ੍ਰਮੁੱਖ ਇੰਜੀਨੀਅਰ /ਟੀ.ਐਸ.,
ਪੀ.ਐਸ.ਟੀ.ਸੀ.ਐਲ., ਪਟਿਆਲਾ।
466 PUNJAB GOVT. GAZ., NOVEMBER 8, 2024 (KRTK 17, 1946 SAKA) PART III]PART III
Notifications by High Court ; Labour Commissioner ; Advertisements ;
Director of Lotteries, Punjab and Notices, etc.
PUNJAB STATE TRANSMISSION CORPORATION LIMITED
(A Punjab Govt. Undertaking)
(Regd. Office: PSEB Head Office, The Mall, Patiala-147001)
Corporate Identity Number: U40109PB2010SGC033814 www.pstcl.org
O/o EIC/TS, PSTCL, Patiala Tel. & Fax No. 0175-2207774 E.mail: [email protected]
NOTIFICATION
The 19th September, 2024
NO.56 /TS/ST- 6016/Vol.-IV.-It is hereby notified that Punjab State Transmission Corporation Ltd. (PSTCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Transmission Corporation Ltd.
TRANSMISSION WORKS FOR THE YEAR 2024-25
Sr. Name of Work
Scope of work, Size of ACSR
No
(Approx. conductor
Length of line). (Nominal
Aluminium Area
in mm2)
1. Route plan for providing 132kv S/C line connection Length of line is 220 from existing 132kV Asron-Ranbaxy line for extension 2.819 Km.
of load of M/s Health Caps India Limited, Village Fatehpur,
PP Majra Jattan, Balachaur Distt. SBS Nagar, Punjab.
It is intimated that the tapping of subject cited 132kV line
has been proposed at TL No. 22 of existing 132kV Asron-
Ranbaxy line. The proposed line will pass through the
following villages of District SBS Nagar,Punjab:-
1.Taunsa 2. Railmajra 3. Nangal 4. Fatehpur
2. Route plan for LILO of 220 kV Butari-Verpal line at Length of line 420 proposed 220 kV S/Stn Jandiala Guru is 3.272 Km.
The line will pass through the land/boundaries of following
locations of villages of District Amristar :-
1.Jandiala Guru 2. Dhrar 3.Taragarh 4.Gunowal
3. Route plan for LILO of ckt no 2 of 220 kv DC on Length of line 420 DC line from 400 kv S/Stn Mukatsar to 220 kv is 1.147 Km.
Ghubaya at proposed 220 kv Switching StationPART III] PUNJAB GOVT. GAZ., NOVEMBER 8, 2024 (KRTK 17, 1946 SAKA) 467 Chak Janisar
The line will pass through the land/boundaries of
village Chak Janisar (District Sri Mukatsar Sahib)
4. Regarding route plan of restoration of 220 kv Makhu No change 420 -Algon line (TL No. 23 fallen on 05.07.2024 due to
heavy storm)
Due to collapse of 1 No. existing tower namely TL
No. 23 of subject cited existing 220 kv line, 1 No.
New tower (2D-60+6m) namely Prop TL No. 23 has
been proposed to be erected at new location.
The Proposed line will pass through the land/boundaries
of village Killi Bodla (District Ferozpur)
5. Route Plan for various lines:-
1. Raising/Shifting of 132 kv Mukatsar-Jalalabad
SC on S C l i n e du e t o M ukat s a r bypa s s
(Chainage 03+900)
2. Raising/Shifting of 132 kv Mukatsar-Malout (Railole)
due to Mukatsar bypass (Chainage 12+100)
3. Raising/Shifting of 220 kv Mukatsar-Ghubaya
line due to Mukatsar bypass (Chainage 04+700)
i. For the raising/shifting of 132 kv Mukatsar- No change 220 Jalalabad SC on SC line,02 nos, existing
towers namely existing TL No. 15 & 16
have been proposed to be dismantled and
03 nos new towers namely Prop TL no 15,
15A & 16 have been proposed to be erected
at new position.
The proposed section of line will pass through
the land/ boundary of Sri Muktsar Sahib.
ii. For Raising/Shifting of 132 kv Mukatsar-Malout No change 220 (Railpole) line ,02 no existing railpole namely
HRP no 65 &66 have been proposed to be
dismantled and 02 nos. new towers namely
prop TL No. 65 & 66 along with 02 nos.
gantries have been proposed to erect on new
locations.
The line passes through the land/boundary of
village Goniana ,District Sri Muktsar Sahib.
iii. For Raising/Shifting of 220 kv Mukatsar-Ghubaya Length of line 420 line , 03 nos.existing towers namely Existing TL increases by
No. 17,18 & 19 have been proposed to be 0.075 km468 PUNJAB GOVT. GAZ., NOVEMBER 8, 2024 (KRTK 17, 1946 SAKA) PART III] dismantled and 06 nos. new towers namely Prop
TL No. 16A,17,18,18A,18B & 19 have been
proposed to be erected on new positions.
The proposed section of line will pass through the
land/boundary of Sri Muktsar Sahib.
6. Route plan for 220 KV line from 400kv S/Stn Bhalwan (Dhuri) Length of line 420 to 220kv S/Stn Bhawanigarh SC on DC line.
is 11.626 km.
The Proposed line will pass through the land/boundaries of
following villages of District Sangrur,Punjab :-
1.Bhalwan 2. Laddi 3. Jallan 4.Ghabdan 5. Harkishanpu
6. Rai Singh Wala 7.Roshanpura 8. Kakra 9. Fagguwala
10. Rampura 11. Bhawanigarh
7. Route plan for Raising/Shifting of 132kv sarna-Gurdaspur D/C Increase by 150
line.
0.182km.
For the raising/shifing of 132kv Sarna-Gurdaspur D/C line,
03 nos.existing towers namely Existing TL No. 539,540 & 541
have been proposed to be dismantled and 04 nos. new towers
namely Prop TL No. 539, 539-A, 540 & 541 have been
proposed to be erected on new locations.
The proposed section of line will pass through the land/boundries
of village Balsua District Gurdaspur
8. Regarding revised route Plan for restoration of 220 kv Sultanpur- decreased by 420 patti and 220 kv Chola Sahib-Patti line.
15m
Due to the fallen 05 nos.Towers of subject cited line, Prop TL
No. 108, 109,110,111&112 have been proposed to be erected
on new locations.
The proposed line will pass through the land/boundries of Patti
Town (District Tarantaran, Punjab)
9. Route Plan for Re-alignment/LILO of 220kv DC Thein-Hiranagar Line length is 420 Transmission line at Shahpur Kandi PH-1For Re-alignment 0.0180 km and
/LILO of subject cited line ,it
0.165 km.
is proposed to construct0.0180 km DC line for existing 220 kv
Thein-Hiranagar circuit and 0.165 km DC line for RSD-Shahpur
kandi.
Proposed part of line falls under area of Shahpur Kandi power
house.
10 Route Plan for shifting of various bays and towers at 220kv
S/Stn Bajkhana due to double bus bar arrangement at 220 kv
S/Stn Bajakhana.
1. Existing Tower no. 1&2 of 220 kv Baghapurana ckt Lenth increase 420PART III] PUNJAB GOVT. GAZ., NOVEMBER 8, 2024 (KRTK 17, 1946 SAKA) 469 1&2 are proposed to be dismantled and tower namely by 7 mtr
Prop TL No. 1,1A and 2 proposed to be erected at
new position and 0.310 km DC line is proposed to
be erected on new route .
Proposed part of line falls under area of village
Bajakhana of District Faridkot .
2. Existing Tower no. 1,2 & 3 of 220 kv Moga/Sandhwan Lenth increase 420 line are proposed to be dismantled and Prop TL No. by 20 mtr
1,2 and 3 are proposed to be erected (including 0.398
km DC line)at new location.
Proposed part of line falls under area of village
Bajakhana of District Faridkot .
3. Tower No 2 of under construction 220 kv Romana Lenth 420 Albel Singh is changed from (2-D-2+3 meter) to Decrease by
(2-D-30+3 meter), and TL No 1 is proposed to be 48 meter.
erected at new location.
Proposed tower of line falls under area of 220 kv
S/stn Bajakhana.
4. Existing Tower TL No. 1 of 220 kv Lehra ckt 1&2 Lenth 420 is proposed to be dismantled and Prop TL No.1 Decrease by
proposed to be erected at new location. 35 meter
Proposed tower of line falls under area of 220 kv
S/stn Bajakhana.
11 Revised route plan for LILO of 220 kv Rajpura-Mohali DC line Length of line 420 for new connection to M/s Ultratech Cement Ltd., Rajpura is 2.256 km
(Contributory work).
The proposed line will pass through the land/boundries of following
villages:-
1. Sadhror Majri 2. Sadhror 3. Haripur (District Patiala )
12 1) Raising/shifting of 132kv SC on SC line IGC Bathinda
to Maur (Chainage 138+100).
2) Raising/shifting of 220kv DC on DC line GHTP-Lehra
/ Himmatpura (Chainage 114+600).
3) Raising/shifting of 400kv DC on DC line Talwandi Sabo
to Sri Mukatsar Sahib (Chainage 143+000).
4) Raising/shifting of 220kv DC on DC line GHTP-Lehra/
Himmatpura (Chainage 112+600).
5) Raising/shifting of 220kv SC line GNDTP GHTP-Lehra
(Chainage 117+050).
i) For the raising/shifing of 132kv IGC Bathinda to Maur No change 220470 PUNJAB GOVT. GAZ., NOVEMBER 8, 2024 (KRTK 17, 1946 SAKA) PART III] S/C on S/C line , 02 nos. existing towers namely
Existing TL No. 78 & 79 have been proposed to be
dismantled and 03 nos. new towers namely Prop TL
No. 77A, 78 & 79 have been proposed to be erected
on new locations.
The proposed section of line will pass through the
land/boundries of Village Kot Shamir Dist Bathinda.
ii) For the raising/shifing of 220kv DC on DC line GHTP No change 420 Lehra/Himmatpura , 02 nos. existing towers namely
Existing TL No. 8 & 9 have been proposed to be
dismantled and 03 nos. new towers namely Prop TL
No. 7A, 8 & 9 have been proposed to be erected on
new locations.
The proposed section of line will pass through the
land/boundries of Village Lehra Mohabbat Dist
Bathinda.
iii) For the raising/shifing of 400kv DC on DC line No change 520 Talwandi Sabo to Shri Muktsar Sahib, 01 no. existing
towers namely Existing TL No. 85 has been proposed
to be dismantled and 02 nos. new towers namely Prop
TL No. 84A, 85 have been proposed to be erected on
new locations.
The proposed section of line will pass through the land/
boundries of Villages Nasibpura, Kot Shamir and Gehri
Bhagi ( Dist Bathinda).
iv) For the raising/shifing of 220kv DC on DC line GHTP No change 420 Lehra- Himmatpura , 02 nos. existing towers namely
Existing TL No. 14 & 15 have been proposed to be
dismantled and 03 nos. new towers namely Prop TL No.
13A, 14 & 15 have been proposed to be erected on
new locations.
The proposed section of line will pass through the land
/boundries of Villages Mehraj and Baath (Dist Bathinda).
v) For the raising/shifing of 220kv SC line GNDTP- No change 420 GHTP Lehra , 02 nos. existing towers namely
Existing TL No. 218 & 219 have been proposed
to be dismantled and 03 nos. new towers namely Prop
TL No. 218, 218A & 219 have been proposed to be
erected on new locations.
The proposed section of line will pass through the land/PART III] PUNJAB GOVT. GAZ., NOVEMBER 8, 2024 (KRTK 17, 1946 SAKA) 471 boundries of Village Lehra Mohabbat and Lehra Bega (Dist Bathinda).
13 LILO of Ckt-II of 400 kv DC (Triple Snowbird conductor) line from Line length Triple Snowbird Koldam to PGCIL substation Ludhiana line to proposed 400 kv is 5.981 km conductor substation Ropar.
The proposed line will pass through the land/boundries of following
villages of District Ropar,Punjab :-
1.Kharota 2. Himatpur 3. Alowal 4. Majri 5. Ashpur 6. Nehon
14 LILO of 400 kv D/C Kurukshetra to Jalandhar and Kurukshetra Line length Quard moose Nakodar P.G.C.I.L line at to 400 kv S/S at Dhanansu (Quard is 3.517 km conductor moose conductor)
The proposed line will pass through the land/boundaries of
following villages of District Ludhiana,punjab:-
1.Bounker 2. Dhanansu
It is hereby notified that the PSTCL is undertaking and executing the sanctioned scheme and shall have the powers for placing of any Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSTCL for the areas indicated above for which the Telegraph Authority possess under Part-III of the Telegraphs Act, 1885 (13 of 1885) in respect of telegraphs established or maintained and the provisions of section 12 to 16, 18 and 19 of the Indian Electricity Act 1910 shall not apply to the same and therefore no separate notice of the scheme of PSTCL is required to be given.
This notification has been issued with reference to the relevant clauses of Indian Electricity Act 1910 alongwith latest statutory amendments, modifications, upto date over riding enactments if any and the provisions made under Section 164 of the Indian Electricity Act 2003 and Govt. of Punjab, Deptt. of Power Endst.
No. 11/95/2011-PE 3/2344 dated 28.06.2011 wherein powers of Telegraph Authority under part-III of the Indian Telegraph Act, 1885 (13 of 1885) have been decided to be conferred and exercised on PSTCL. Notice is hereby given that any person may raise objections if any/and or make any suggestions against the above scheme/transmission works within two months of issue of this notification. Thereafter no objections and or suggestions will be entertained, and all schemes/transmission works will be deemed to be sanctioned with or without modifications as approved by the PSTCL. Necessary plans showing the tentative route of the Transmission Lines may be seen on any working day in the office of Dy. CE/TLSC Circle, PSTCL, Patiala. Objections and/or suggestions in respect of the above schemes if any should be sent to the undersigned.
Benefits of the above Scheme:-
The above works have been planned to augment/add 400KV/220KV/132KV transmission network in the State of Punjab so as to ensure quality and uninterrupted power supply to all types of existing/prospective electricity consumers of the State and are urgently required.
ER. SANJEEV SOOD,
EIC/TS, PSTCL, Patiala.
[300-1]
3233/11-2024/Pb. Govt. Press, S.A.S. Nagar