Published by Authority
No.46] CHANDIGARH, FRIDAY, NOVEMBER 15, 2024 (KARTIKA 24, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਯੋਜਨਾਬੰਦੀ ਵਿਭਾਗ
ਵਿੱਤ ਤੇ ਯੋਜਨਾ ਭਵਨ, ਪਲਾਟ ਨੰ: 2 ਬੀ, ਸੈਕਟਰ 33 ਏ, ਚੰਡੀਗੜ੍ਹ
(ਸਥਾਨਕ ਯੋਜਨਾ ਸ਼ਾਖਾ)
ਨੋਟੀਫਿਕੇਸ਼ਨ
ਮਿਤੀ 23 ਅਕਤੂਬਰ,2024
ਨੰ:2/1/ਯੋ.ਵਿ/ਡਡ(ਸ.ਯੋ.)/2024/4847.- ਮਾਨਯੋਗ ਰਾਜਪਾਲ ਪੰਜਾਬ ਜੀ, ਯੋਜਨਾਬੰਦੀ ਵਿਭਾਗ ਦੀ ਨੋਟੀਫਿਕੇਸ਼ਨ ਨੰ: 2/1/ਯੋ.ਵਿ/ਡਡ(ਸਿ)/2023/6334-6342 ਮਿਤੀ 11/10/2023 ਦੀ ਲਗਾਤਾਰਤਾ ਵਿਚ ਸ਼੍ਰੀ ਸਤਨਾਮ ਜਲਾਲਪੁਰ, ਵਾਸੀ ਜਲਾਲਪੁਰ, ਡਾਕਖਾਨਾ ਤੇ ਥਾਣਾ ਕਾਠਗੜ੍ਹ, ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ƒ ਜ਼ਿਲ੍ਹਾ ਯੋਜਨਾ ਕਮੇਟੀ ਐਕਟ, 2005 ਦੀ ਧਾਰਾ 3(6) ਅਧੀਨ ਮਂੈਬਰ ਅਤੇ ਧਾਰਾ 3(3) ਅਧੀਨ ਜ਼ਿਲ੍ਹਾ ਯੋਜਨਾ ਕਮੇਟੀ, ਸ਼ਹੀਦ ਭਗਤ ਸਿੰਘ ਨਗਰ ਦਾ ਚੇਅਰਪਰਸਨ ਮੁੜ ਨਿਯੁਕਤ ਕਰਨ ਦੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ।
ਅਮਿਤ ਢਾਕਾ
ਚੰਡੀਗੜ੍ਹ
ਮਿਤੀ 21 ਅਕਤੂਬਰ, 2024
ਸਕੱਤਰ ਯੋਜਨਾ