Published by Authority
No.46] CHANDIGARH, FRIDAY, NOVEMBER 15, 2024 (KARTIKA 24, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਯੋਜਨਾਬੰਦੀ ਵਿਭਾਗ
ਵਿੱਤ ਤੇ ਯੋਜਨਾ ਭਵਨ, ਪਲਾਟ ਨੰ: 2 ਬੀ, ਸੈਕਟਰ 33 ਏ, ਚੰਡੀਗੜ੍ਹ
(ਸਥਾਨਕ ਯੋਜਨਾ ਸ਼ਾਖਾ)
ਨੋਟੀਫਿਕੇਸ਼ਨ
ਮਿਤੀ 23 ਅਕਤੂਬਰ,2024
ਨੰ:2/1/ਯੋ.ਵਿ/ਡਡ(ਸ.ਯੋ.)/2024/4856.- ਮਾਨਯੋਗ ਰਾਜਪਾਲ ਪੰਜਾਬ ਜੀ, ਯੋਜਨਾਬੰਦੀ ਵਿਭਾਗ ਦੀ ਨੋਟੀਫਿਕੇਸ਼ਨ ਨੰ: 2/1/ਯੋ.ਵਿ/ਡਡ(ਸਿ)/2023/6343-6351 ਮਿਤੀ 11/10/2023 ਦੀ ਲਗਾਤਾਰਤਾ ਵਿਚ ਸ਼੍ਰੀ ਚਰਨਜੀਤ ਅੱਕਾਂਵਾਲੀ, ਪੁੱਤਰ ਸ਼੍ਰੀ ਗੁਲਾਬ ਸਿੰਘ, ਪਿੰਡ ਤੇ ਡਾਕਖਾਨਾ ਅੱਕਾਂਵਾਲੀ, ਥਾਣਾ ਬੋਹਾ, ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ ƒ ਜ਼ਿਲ੍ਹਾ ਯੋਜਨਾ ਕਮੇਟੀ ਐਕਟ, 2005 ਦੀ ਧਾਰਾ 3(6) ਅਧੀਨ ਮੈਂਬਰ ਅਤੇ ਧਾਰਾ 3(3) ਅਧੀਨ ਜ਼ਿਲ੍ਹਾ ਯੋਜਨਾ ਕਮੇਟੀ, ਮਾਨਸਾ ਦਾ ਚੇਅਰਪਰਸਨ ਮੁੜ ਨਿਯੁਕਤ ਕਰਨ ਦੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ।
ਅਮਿਤ ਢਾਕਾ
ਚੰਡੀਗੜ੍ਹ
ਮਿਤੀ 21 ਅਕਤੂਬਰ, 2024
ਸਕੱਤਰ ਯੋਜਨਾ