Servants of Knowledge
Punjab Gazette · Government of Punjab

ਮਾਨਯੋਗ ਰਾਜਪਾਲ ਪੰਜਾਬ ਜੀ, ਯੋਜਨਾਬੰਦੀ ਵਿਭਾਗ ਦੀ ਨੋਟੀਫਿਕੇਸ਼ਨ ਨੰ: 2/1/ਯੋ.ਵਿ/ਡਡ(ਸਿ)/2023/6352—6360 ਮਿਤੀ 11/10

Published 15 November 2024

Department
Planning
Type
Ordinary
Notification no.
No.4865
Gazetteid
CHD/0092/2024-2026
Identifier
in.gazette.punjabdsa.2024-11-15.64258
Languages
English, Punjabi

click here for IIIF manifest

472 PUNJAB GOVT. GAZ., AUGUST 2, 2024 (BHDR 11, 1946 SAKA) PART I]

Published by Authority

No.46] CHANDIGARH, FRIDAY, NOVEMBER 15, 2024 (KATIKA 24, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਯੋਜਨਾਬੰਦੀ ਵਿਭਾਗ

ਵਿੱਤ ਤੇ ਯੋਜਨਾ ਭਵਨ, ਪਲਾਟ ਨੰ: 2 ਬੀ, ਸੈਕਟਰ 33 ਏ, ਚੰਡੀਗੜ੍ਹ

(ਸਥਾਨਕ ਯੋਜਨਾ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 23 ਅਕਤੂਬਰ,2024

ਨੰ:2/1/ਯੋ.ਵਿ/ਡਡ(ਸ.ਯੋ.)/2024/4865.- ਮਾਨਯੋਗ ਰਾਜਪਾਲ ਪੰਜਾਬ ਜੀ, ਯੋਜਨਾਬੰਦੀ ਵਿਭਾਗ ਦੀ ਨੋਟੀਫਿਕੇਸ਼ਨ ਨੰ: 2/1/ਯੋ.ਵਿ/ਡਡ(ਸਿ)/2023/6352-6360 ਮਿਤੀ 11/10/2023 ਦੀ ਲਗਾਤਾਰਤਾ ਵਿਚ ਸ਼੍ਰੀ ਜੱਸੀ ਸੋਹੀਆਂ, ਪੁੱਤਰ ਸ਼੍ਰੀ ਅਜੈਬ ਸਿੰਘ ਵਾਸੀ ਸ਼੍ਰੀ ਗੁਰੂ ਤੇਗ ਬਹਾਦਰ ਨਗਰ, ਚੌਧਰੀ ਮਾਜਰਾ, ਸਤਿਸੰਗ ਘਰ ਰੋਡ, ਨਾਭਾ, ਜ਼ਿਲ੍ਹਾ ਪਟਿਆਲਾ ƒ ਜ਼ਿਲ੍ਹਾ ਯੋਜਨਾ ਕਮੇਟੀ ਐਕਟ, 2005 ਦੀ ਧਾਰਾ 3(6) ਅਧੀਨ ਮਂੈਬਰ ਅਤੇ ਧਾਰਾ 3(3) ਅਧੀਨ ਜ਼ਿਲ੍ਹਾ ਯੋਜਨਾ ਕਮੇਟੀ, ਪਟਿਆਲਾ ਦਾ ਚੇਅਰਪਰਸਨ ਮੁੜ ਨਿਯੁਕਤ ਕਰਨ ਦੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ।

ਅਮਿਤ ਢਾਕਾ

ਚੰਡੀਗੜ੍ਹ

ਮਿਤੀ 21 ਅਕਤੂਬਰ, 2024

ਸਕੱਤਰ ਯੋਜਨਾ

3241/11-2024/Pb. Govt. Press, S.A.S. Nagar

( 785 )
Cite this issue. Punjab Gazette, Government of Punjab, 15 November 2024. Indian Gazettes, https://egazette.servantsofknowledge.in/details/in.gazette.punjabdsa.2024-11-15.64258/. Archive identifier in.gazette.punjabdsa.2024-11-15.64258.