Servants of Knowledge
Punjab Gazette · Government of Punjab

ਵਿਭਾਗ ਵਿੱਚ ਤਾਇਨਾਤ ਮਿਸ ਮੀਨੂੰ ਅਰੋੜਾ, ਅਮਲਾ ਅਫਸਰ ਜੋ ਬਿਊਰੋ ਆਫ ਇੰਨਵੈਸਟੀਗੇਸ਼ਨ, ਪੰਜਾਬ, ਚੰਡੀਗੜ੍ਹ ਵਿਖੇ ਤਾਇਨਾਤ ਹ

Published 15 November 2024

Department
Home Affairs and Justice
Type
Ordinary
Notification no.
HOME- HM-40ESBM/55/2024-1H4/I/958062/2024
Gazetteid
CHD/0092/2024-2026
Identifier
in.gazette.punjabdsa.2024-11-15.64262
Languages
English, Punjabi

click here for IIIF manifest

PART I] PUNJAB GOVT. GAZ., NOVEMBER 1, 2024 (KRTK 10, 1946 SAKA) 745

Published by Authority

No.46] CHANDIGARH, FRIDAY, NOVEMBER 15, 2024 (KARTIKA 24, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-4 ਸ਼ਾਖਾ)

ਅਧਿਸੂਚਨਾ

ਮਿਤੀ 30 ਅਕਤੂਬਰ, 2024

HOME- HM-40ESBM/55/2024-1H4/I/958062/2024.-ਪੁਲਿਸ ਵਿਭਾਗ ਵਿੱਚ ਤਾਇਨਾਤ ਮਿਸ ਮੀƒ ਅਰੋੜਾ, ਅਮਲਾ ਅਫਸਰ ਜੋ ਬਿਊਰੋ ਆਫ ਇੰਨਵੈਸਟੀਗੇਸ਼ਨ, ਪੰਜਾਬ, ਚੰਡੀਗੜ੍ਹ ਵਿਖੇ ਤਾਇਨਾਤ ਹਨ, ਆਪਣੀ 60 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.10.2024 ƒ ਬਾਅਦ ਦੁਪਹਿਰ ਸੇਵਾ-ਨਿਵਿਰਤ ਹੋ ਜਾਣਗੇ।

2. ਉਕਤ ਮਹਿਲਾ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕ੍ਰਿਮੀਨਲ/ਸਿਵਲ ਕੋਰਟ ਜਾਂ ਅਨੁਸ਼ਾਸ਼ਨੀ ਕਾਰਵਾਈ ਸਬੰਧੀ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਵਿਰੁੱਧ ਕੋਈ ਰਿਕਵਰੀ ਕਿਸੇ ਵੀ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਦੇ ਲਾਭਾਂ (ਗਰੈਚੂਟੀ, ਲੀਵ ਇੰਨਕੈਸ਼ਮੈਂਟ/ਪੈਨਸ਼ਨ) ਵਿੱਚੋਂ ਕੀਤੀ ਜਾਵੇਗੀ।

ਅਮਨਦੀਪ ਕੌਰ, ਆਈ.ਏ.ਐਸ

ਚੰਡੀਗੜ੍ਹ

ਵਿਸ਼ੇਸ਼ ਸਕੱਤਰ, ਪੰਜਾਬ ਸਰਕਾਰ ਮਿਤੀ 29 ਅਕਤੂਬਰ, 2024 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

3241/11-2024/Pb. Govt. Press, S.A.S. Nagar

(805)

Cite this issue. Punjab Gazette, Government of Punjab, 15 November 2024. Indian Gazettes, https://egazette.servantsofknowledge.in/details/in.gazette.punjabdsa.2024-11-15.64262/. Archive identifier in.gazette.punjabdsa.2024-11-15.64262.