Servants of Knowledge
Punjab Gazette · Government of Punjab

Sh. Surinder Saini is entitled to a salary from 02.05.2008 to 31.03.2014 @ Rs. 7000/- P.M.

Published 22 November 2024

Department
Labour
Type
Ordinary
Notification no.
No.15927
Gazetteid
CHD/0092/2024-2026
Identifier
in.gazette.punjabdsa.2024-11-22.64277
Languages
English, Punjabi

click here for IIIF manifest

30 PUNJAB GOVT. GAZ., FEBRUARY 9, 2024 (MAGHA 20, 1945 SAKA) PART III]

Published by Authority

No. 47] CHANDIGARH, FRIDAY, NOVEMBER 22, 2024 (AGRAHAYANA 1, 1946 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਵਿਭਾਗ, ਪੰਜਾਬ

ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 7 ਅਕਤੂਬਰ, 2024

ਨੰ:ੳਵ/15927.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ ਵੱਲੋਂ ਸੈਂਟਰ ਆਫ਼ ਟਰੇਡ ਯੂਨੀਅਨਜ਼,747/38, ਸੰਤੋਖਪੁਰਾ, ਜਲੰਧਰ ਵਿਰੁੱਧ ਮੈਸ.ਸੀ.ਐਲ. ਸੰਨਸ, ਪਲਾਂਟ ਨੰ:18, ਆਨੰਦ ਬਾਇਪਾਸ ਅੰਮ੍ਰਿਤਸਰ ਰੋਡ ਨੇੜੇ ਸੀ.ਜੇ.ਐਸ.

ਪਬਲਿਕ ਸਕੂਲ ਜਲੰਧਰ ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈੇ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.U.66/ਸੀ.ਏ.14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟ੍ਰੀਅਲ ਟ੍ਰਿਬਿਊਨਲ, ਜਲੰਧਰ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ- "1. Whether the workman Sh. Surinder Saini is entitled to a salary from 02.05.2008 to 31.03.2014 @ Rs. 7000/- P.M.

2. If so? what direction are necessary?"

ਰਾਜੀਵ ਕੁਮਾਰ ਗੁਪਤਾ, ਆਈ.ਏ.ਐਸ

ਮਿਤੀ 17 ਸਤੰਬਰ, 2024

ਕਿਰਤ ਕਮਿਸ਼ਨਰ, ਪੰਜਾਬ।

3246/ 11-2024/Pb. Govt. Press, S.A.S. Nagar

( 506 )
Cite this issue. Punjab Gazette, Government of Punjab, 22 November 2024. Indian Gazettes, https://egazette.servantsofknowledge.in/details/in.gazette.punjabdsa.2024-11-22.64277/. Archive identifier in.gazette.punjabdsa.2024-11-22.64277.