Servants of Knowledge
Punjab Gazette · Government of Punjab

ਉਦਯੋਗਿਕ ਵਿਵਾਦ ਐਕਟ, 1947 ਸੈਂਟਰਲ ਐਕਟ ਨੰ.14/1947 ਦੇ ਪਹਿਲੇ ਅਨੂਛੇਦ ਵਿੱਚ ਸ਼ੂਗਰ ਇੰਡਸਟ੍ਰੀਜ਼ ਨੂੰ ਖੰਡ ਬਣਾਉਣ,

Published 22 November 2024

Department
Labour
Type
Ordinary
Notification no.
no.17929
Gazetteid
CHD/0092/2024-2026
Identifier
in.gazette.punjabdsa.2024-11-22.64284
Languages
English, Punjabi

click here for IIIF manifest

30 PUNJAB GOVT. GAZ., FEBRUARY 9, 2024 (MAGHA 20, 1945 SAKA) PART III]

Published by Authority

No. 47] CHANDIGARH, FRIDAY, NOVEMBER 22, 2024 (AGRAHAYANA 1, 1946 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਵਿਭਾਗ, ਪੰਜਾਬ

ਦਫ਼ਤਰ, ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 19 ਨਵੰਬਰ, 2024

ਨੰ.ਵਲ/2024/17929.- ਕਿਉਂ ਜੋ ਉਦਯੋਗਿਕ ਵਿਵਾਦ ਐਕਟ, 1947 ਸੈਂਟਰਲ ਐਕਟ ਨੰ.14/1947 ਦੇ ਪਹਿਲੇ ਅਨੂਛੇਦ ਵਿੱਚ ਸ਼ੂਗਰ ਇੰਡਸਟ੍ਰੀਜ਼ ƒ ਖੰਡ ਬਣਾਉਣ, ਵੇਚਣ ਅਤੇ ਵਿਤਰਣ ਲਈ "ਫੂਡ ਸਟਫਸ@ ƒ ਲੋਕ ਉਪਯੋਗੀ ਸੇਵਾ ਘੋਸ਼ਿਤ ਕੀਤਾ ਹੋਇਆ ਹੈ।

2. ਜਿਵੇਂ ਕਿ ਲੋਕ ਹਿੱਤ ਵਿੱਚ ਸ਼ੂਗਰ ਇੰਡਸਟ੍ਰੀਜ਼ ਵੱਲੋਂ ਖੰਡ ਬਣਾਉਣ ƒ ਉਕਤ ਐਕਟ ਦੇ ਮੰਤਵ ਲਈ ਲੋਕ ਉਪਯੋਗੀ ਸੇਵਾ ਘੋਸ਼ਿਤ ਕਰਨ ਦੀ ਜ਼ਰੂਰਤ ਹੈ।

3. ਹੁਣ ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ-2 ਦੇ ਖੰਡ (ਐਨ) ਦੇ ਉਪ ਖੰਡ (vi) ਅਧੀਨ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ.ਐਸ.ਐਸ.U.88/14/1947/ਐਸ-39/2012 ਮਿਤੀ 26.10.2012 ਰਾਹੀਂ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਉਕਤ ਐਕਟ ਦੇ ਮੰਤਵ ਅਨੁਸਾਰ ਸ਼ੂਗਰ ਇੰਡਸਟ੍ਰੀਜ਼ ƒ ਅਧਿਸੂਚਨਾ ਦੇ ਸਰਕਾਰੀ ਗਜਟ ਵਿੱਚ ਛੱਪਣ ਦੀ ਮਿਤੀ ਤੋਂ ਅਗਲੇ 6 ਮਹੀਨਿਆਂ ਲਈ ਲੋਕ ਉਪਯੋਗੀ ਸੇਵਾ ਕਰਾਰ ਦਿੰਦੀ ਹੈ।

ਮੋਨਾ ਪੁਰੀ,

ਮਿਤੀ 19 ਨਵੰਬਰ, 2024

ਵਧੀਕ ਕਿਰਤ ਕਮਿਸ਼ਨਰ, ਪੰਜਾਬ।

3246/ 11-2024/Pb. Govt. Press, S.A.S. Nagar

( 505 )
Cite this issue. Punjab Gazette, Government of Punjab, 22 November 2024. Indian Gazettes, https://egazette.servantsofknowledge.in/details/in.gazette.punjabdsa.2024-11-22.64284/. Archive identifier in.gazette.punjabdsa.2024-11-22.64284.