Servants of Knowledge
Punjab Gazette · Government of Punjab

retirement from sh. rajan kumar dal

Published 22 November 2024

Department
Agriculture
Type
Ordinary
Notification no.
No.8037
Gazetteid
CHD/0092/2024-2026
Identifier
in.gazette.punjabdsa.2024-11-22.64302
Languages
English, Punjabi

click here for IIIF manifest

PART I] PUNJAB GOVT. GAZ., NOVEMBER 15, 2024 (KRTK 24, 1946 SAKA) 745

Published by Authority

No.47] CHANDIGARH, FRIDAY, NOVEMBER 22, 2024 (AGRAHAYANA 1, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 30 ਜੂਨ, 2023

ਨੰ:3/14/23-ਖਬ.-1(5)/8037.-ਸ਼੍ਰੀ ਰਾਜਨ ਕੁਮਾਰ ਢੱਲ, ਸਹਾਇਕ ਖੇਤੀਬਾੜੀ ਇੰਜ (ਬੋਰਿੰਗ), ਲੁਧਿਆਣਾ ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ ਮਿਤੀ 30.06.2023 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਸਾਹਮਣੇ ਆਇਆ ਜਾਂ ਕੋਈ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ 2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਕੇ.ਏ.ਪੀ. ਸਿਨਹਾ, ਆਈ.ਏ.ਐਸ

ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

3246/11-2024/Pb. Govt. Press, S.A.S. Nagar

(810)

Cite this issue. Punjab Gazette, Government of Punjab, 22 November 2024. Indian Gazettes, https://egazette.servantsofknowledge.in/details/in.gazette.punjabdsa.2024-11-22.64302/. Archive identifier in.gazette.punjabdsa.2024-11-22.64302.