EXTRAORDINARY
Published by Authority
CHANDIGARH, MONDAY, DECEMBER 9, 2024 (AGRAHAYANA 18, 1946 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 9 ਦਸੰਬਰ, 2024
ਨੰ:WR-IRWR015/3/2024-IW2/3447.- ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ 1873 (8 ਆਫ 1873) ਦੇ ਅਧੀਨ ਜਾਰੀ ਰੂਲ 63 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮੌਸਮ ਅਤੇ ਫਸਲਾਂ ਦੀ ਹਾਲਤ ƒ ਮੁੱਖ ਰੱਖਦਿਆਂ ਹੋਇਆਂ ਸਰਹੰਦ ਨਹਿਰ ਦੀ ਰੀਹੈਬਲੀਟੇਸ਼ਨ ਦਾ ਕੰਮ ਕਰਵਾਉਣ ਲਈ ਮਿਤੀ 01-01-2025 ਤੋਂ 21-01-2025 ਤੱਕ (ਦੋਵੇ ਦਿਨ ਸ਼ਾਮਿਲ ) 21 ਦਿਨਾਂ ਦੀ ਬੰਦੀ ਹੋਵੇਗੀ।
(ਕ੍ਰਿਸ਼ਨ ਕੁਮਾਰ, ਆਈ.ਏ.ਐਸ) ਮਿਤੀ 9 ਦਸੰਬਰ, 2024
ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਚੰਡੀਗੜ੍ਹ
ਜਲ ਸਰੋਤ ਵਿਭਾਗ, ਚੰਡੀਗੜ੍ਹ।
ੵ
GOVERNMENT OF PUNJAB
WATER RESOURCES DEPARTMENT
WORKS BRANCH
The 9th December, 2024
No.WR-IRWR015/3/2024-IW2/3447.-It is hereby notified under rule 63 of Rules framed under the Northern India Canal and Drainage Act, 1873 (Act VIII of 1873) and subjected to weather conditions and the status of crops, Sirhind Canal will remain closed for the works of rehabilitation from dated 01-01-2025 to 21-01- 2025 (both days inclusive) for 21 days.
(KRISHAN KUMAR, IAS) Principal Secretary to Govt.of Punjab, Chandigarh
Department of Water Resources, Chandigarh.