Servants of Knowledge
Punjab Gazette · Government of Punjab

Sh. Sanjay Kumar S/o Sh. Shyam Narayan R/o H.No.76, Shaheed Bhagat Singh Colony, Jalandhar-144008

Published 13 December 2024

Department
Labour
Type
Ordinary
Notification no.
nO.982970
Gazetteid
CHD/0092/2024-2026
Identifier
in.gazette.punjabdsa.2024-12-13.64399
Languages
English, Punjabi

click here for IIIF manifest

30 PUNJAB GOVT. GAZ., FEBRUARY 9, 2024 (MAGHA 20, 1945 SAKA) PART III]

Published by Authority

No. 50] CHANDIGARH, FRIDAY, DECEMBER 13, 2024 (AGRAHAYANA 22, 1946 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ

(ਕਿਰਤ ਸ਼ਾਖਾ)

ਅਧਿਸੂਚਨਾ

ਮਿਤੀ 4 ਦਸੰਬਰ, 2024

ਨੰ: LD-Lab0 CORT/9/2024-4L/I/982970/2024.-CWP 28515 of 2023 Bharat Sharma Vs Presiding officer, Industrial Tribunal, Ludhiana and other & connected cases ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਮਿਤੀ 05.11.2024 ਕੀਤੇ ਹੁਕਮਾਂ ਅਨੁਸਾਰ, ਸਹਾਇਕ ਕਿਰਤ ਕਮਿਸ਼ਨਰ ਲੁਧਿਆਣਾ ਰਾਹੀਂ ਪ੍ਰਾਪਤ Sh. Sanjay Kumar S/o Sh. Shyam Narayan R/o H.No.76, Shaheed Bhagat Singh Colony, Jalandhar-144008 ਵਲੋਂ ਮੈਸ: ਜਾਗਰਣ ਪ੍ਰਕਾਸ਼ਨ ਵਿਰੁੱਧ ਵੇਜਿਜ ਕਲੇਮ ਸਬੰਧੀ ਪ੍ਰਤੀਬੇਨਤੀ ਪ੍ਰਾਪਤ ਹੋਈ ਹੈ ਅਤੇ ਮੇਰੀ ਰਾਏ ਵਿੱਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਵਰਕਿੰਗ ਜਨਰਲਿਸਟ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 17(2) ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੰਡਸਟ੍ਰੀਅਲ ਟ੍ਰਿਬਿਊਨਲ, ਲੁਧਿਆਣਾ ƒ ਉਕਤ ਕਿਰਤੀ ਦੇ ਵੇਜਿਜ/ਏਰੀਅਰ ਸਬੰਧੀ ਕਲੇਮ ਕੇਸ ਦੇ ਹੇਠ ਦਰਸਾਏ ਨੁਕਤਿਆਂ ਤੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:

(1) ਕੀ ਵਰਕਿੰਗ ਜਨਰਲਿਸਟ ਐਂਡ ਅਦਰ ਨਿਊਜ਼ਪੇਪਰ ਇੰਪਲਾਈ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 2(ਡੀ) ਅਧੀਨ ਮੈਸ: ਜਾਗਰਣ ਪ੍ਰਕਾਸ਼ਨ ਅਖਬਾਰਾਂ ਦੇ ਅਦਾਰੇ ਦੀ ਪਰਿਭਾਸ਼ਾ ਵਿੱਚ ਕਵਰ ਹੁੰਦਾ ਹੈ<

(2) ਕੀ ਮਜੀਠੀਆ ਵੇਜਿਜ ਬੋਰਡ ਦੀ ਸਿਫਾਰਸ਼ਾਂ ਅਨੁਸਾਰ ਉਕਤ ਕਿਰਤੀ ਕਲੇਮ ਕੀਤੇ ਗਏ ਵੇਜਿਜ ਦਾ ਹੱਕਦਾਰ ਹੈ< ਜੇਕਰ ਹਾਂ, ਤਾਂ ਵੇਜਿਜ ਅਤੇ ਏਰੀਅਰ ਦੀ ਸਹੀ ਰਕਮ ਕਿੰਨੀ ਹੈ<

(ਮਨਵੇਸ਼ ਸਿੰਘ ਸਿੱਧੂ, ਆਈ.ਏ.ਐਸ)

ਸਕੱਤਰ, ਪੰਜਾਬ ਸਰਕਾਰ

ਕਿਰਤ ਵਿਭਾਗ3263/12-2024/Pb. Govt. Press, S.A.S. Nagar ( 547 )

Cite this issue. Punjab Gazette, Government of Punjab, 13 December 2024. Indian Gazettes, https://egazette.servantsofknowledge.in/details/in.gazette.punjabdsa.2024-12-13.64399/. Archive identifier in.gazette.punjabdsa.2024-12-13.64399.