Servants of Knowledge
Punjab Gazette · Government of Punjab

ਸ਼੍ਰੀ ਦਵਿੰਦਰ ਸਿੰਘ, ਪੀ.ਪੀ.ਅਸੈ ., ਨੰਬਰ 126/ਐਫ.ਆਰ, ਡੀ.ਅ ੈਸ.ਪੀ. (ਹੁਣ ਕਪਤਾਨ ਪੁਲਿਸ) ਪੁੱਤਰ ਸ਼੍ਰੀ ਜ਼ੈਲ ਸਿੰਘ,

Published 13 December 2024

Department
Home Affairs and Justice
Type
Ordinary
Notification no.
No.2352
Gazetteid
CHD/0092/2024-2026
Identifier
in.gazette.punjabdsa.2024-12-13.64411
Languages
English, Punjabi

click here for IIIF manifest

364 PUNJAB GOVT. GAZ., DECEMBER 6, 2024 (AGHN 15, 1946 SAKA) PART I]

Published by Authority

No. 50] CHANDIGARH, FRIDAY, DECEMBER 13, 2024 (AGRAHAYANA 22, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-1 ਸ਼ਾਖਾ)

ਅਧਿਸੂਚਨਾ

ਮਿਤੀ 29 ਨਵੰਬਰ, 2024

ਨੰ: HOME-HM-10RETI/8/2024-2H1/2352.- ਸ਼੍ਰੀ ਦਵਿੰਦਰ ਸਿੰਘ, ਪੀ.ਪੀ.ਐਸ., ਨੰਬਰ 126/ਐਫ.ਆਰ, ਡੀ.ਐਸ.ਪੀ. (ਹੁਣ ਕਪਤਾਨ ਪੁਲਿਸ) ਪੁੱਤਰ ਸ਼੍ਰੀ ਜ਼ੈਲ ਸਿੰਘ, (ਕਪਤਾਨ ਪੁਲਿਸ ਪਲੇਸ ਹੋਣ ਤੇ ਤਾਇਨਾਤੀ ਲਈ ਉਪਲਬੱਧ) ਮੌਜੂਦਾ ਤੈਨਾਤੀ ਦਫ਼ਤਰ ਏ.ਡੀ.ਜੀ.ਪੀ., ਇੰਟੈਲੀਜੈਂਸ ਵਿੰਗ, ਪੰਜਾਬ ਦੀ ਸੁਪਰਐਨੋਏਸ਼ਨ ਦੇ ਸੇਵਾ ਨਿਵਿਰਤੀ ਦੀ ਉਮਰ ਭਾਵ 58 ਸਾਲ ਪੂਰੀ ਹੋਣ ਉਪਰੰਤ ਉਨ੍ਹਾਂ ƒ ਮਿਤੀ 30.11.2024 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ-ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਭਵਿੱਖ ਵਿੱਚ ਅਧਿਕਾਰੀ ਵਿਰੁੱਧ ਕਿਸੇ ਮਾਮਲੇ ਵਿੱਚ ਵਿਭਾਗੀ/ਚੌਕਸੀ ਪੜਤਾਲ/ਫੌਜਦਾਰੀ/ਕੋਰਟ ਕੇਸ ਆਦਿ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ, ਤਾਂ ਇਨ੍ਹਾਂ ਹੁਕਮਾਂ ਦਾ ਉਹਨਾਂ ਤੇ ਕੋਈ ਪ੍ਰਭਾਵ ਨਹੀ ਪਵੇਗਾ ਅਤੇ ਇਸ ਸਬੰਧੀ ਅਧਿਕਾਰ ਸਰਕਾਰ ਕੋਲ ਰਾਖਵੇਂ ਹੋਣਗੇ।

ਜਸਵਿੰਦਰ ਕੌਰ ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ ਮਿਤੀ 27 ਨਵੰਬਰ, 2024

ਗ੍ਰਹਿ ਮਾਮਲੇ ਵਿਭਾਗ।

3263/12-2024/Pb. Govt. Press, S.A.S. Nagar( 978 )

Cite this issue. Punjab Gazette, Government of Punjab, 13 December 2024. Indian Gazettes, https://egazette.servantsofknowledge.in/details/in.gazette.punjabdsa.2024-12-13.64411/. Archive identifier in.gazette.punjabdsa.2024-12-13.64411.