Servants of Knowledge
Punjab Gazette · Government of Punjab

ਪੁਲਿਸ ਵਿਭਾਗ ਵਿ ੱਚ ਤਾਇਨਾਤ ਸ਼੍ਰੀ ਜਸਵੰਤ ਸਿੰਘ, ਸੁਪਰਡੰਟ ਗ੍ਰੇਡ—1 ਜੋ ਗੁਪਤ ਸ਼ਾਖਾ—3 ਸੀ.ਪੀ.ਓ., ਪੰਜਾਬ, ਚੰਡੀਗੜ੍ਹ ਵ

Published 13 December 2024

Department
Home Affairs and Justice
Type
Ordinary
Notification no.
HOME-HM-40ESBM/61/2024-1H4/I/978799/2024.-
Gazetteid
CHD/0092/2024-2026
Identifier
in.gazette.punjabdsa.2024-12-13.64418
Languages
English, Punjabi

click here for IIIF manifest

364 PUNJAB GOVT. GAZ., DECEMBER 6, 2024 (AGHN 15, 1946 SAKA) PART I]

Published by Authority

No. 50] CHANDIGARH, FRIDAY, DECEMBER 13, 2024 (AGRAHAYANA 22, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-4 ਸ਼ਾਖਾ)

ਅਧਿਸੂਚਨਾ

ਮਿਤੀ 29 ਨਵੰਬਰ, 2024

HOME-HM-40ESBM/61/2024-1H4/I/978799/2024.- ਪੁਲਿਸ ਵਿਭਾਗ ਵਿੱਚ ਤਾਇਨਾਤ ਸ਼੍ਰੀ ਜਸਵੰਤ ਸਿੰਘ, ਸੁਪਰਡੰਟ ਗ੍ਰੇਡ-1 ਜੋ ਗੁਪਤ ਸ਼ਾਖਾ-3 ਸੀ.ਪੀ.U., ਪੰਜਾਬ, ਚੰਡੀਗੜ੍ਹ ਵਿਖੇ ਤਾਇਨਾਤ ਹਨ, ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.11.2024 ƒ ਬਾਅਦ ਦੁਪਹਿਰ ਸੇਵਾ-ਨਿਵਿਰਤ ਹੋ ਜਾਣਗੇ।

2. ਉਕਤ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕ੍ਰਿਮੀਨਲ/ਸਿਵਲ ਕੋਰਟ ਜਾਂ ਅਨੁਸ਼ਾਸ਼ਨੀ ਕਾਰਵਾਈ ਸਬੰਧੀ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਵਿਰੁੱਧ ਕੋਈ ਰਿਕਵਰੀ ਕਿਸੇ ਵੀ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਦੇ ਲਾਭਾਂ (ਗਰੈਚੂਟੀ, ਲੀਵ ਇੰਨਕੈਸ਼ਮੈਂਟ/ਪੈਨਸ਼ਨ) ਵਿੱਚੋਂ ਕੀਤੀ ਜਾਵੇਗੀ।

ਅਮਨਦੀਪ ਕੌਰ, ਆਈ.ਏ.ਐਸ ਚੰਡੀਗੜ੍ਹ

ਵਿਸ਼ੇਸ਼ ਸਕੱਤਰ, ਪੰਜਾਬ ਸਰਕਾਰ ਮਿਤੀ 28 ਨਵੰਬਰ, 2024

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

3263/12-2024/Pb. Govt. Press, S.A.S. Nagar( 989 )

Cite this issue. Punjab Gazette, Government of Punjab, 13 December 2024. Indian Gazettes, https://egazette.servantsofknowledge.in/details/in.gazette.punjabdsa.2024-12-13.64418/. Archive identifier in.gazette.punjabdsa.2024-12-13.64418.