Published by Authority
No. 50] CHANDIGARH, FRIDAY, DECEMBER 13, 2024 (AGRAHAYANA 22, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਬਕਾਰੀ ਤੇ ਕਰ ਵਿਭਾਗ
(ਆਬਕਾਰੀ ਤੇ ਕਰ-1 ਸ਼ਾਖਾ)
ਅਧਿਸੂਚਨਾ
ਮਿਤੀ 11 ਦਸੰਬਰ, 2024
ਨੰ:1/7/2024-ਅਕ1(1)/ 20643.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਮਨਮੋਹਨ ਕੁਮਾਰ, ਸਹਾਇਕ ਕਮਿਸ਼ਨਰ ਰਾਜ ਕਰ, ਫਰੀਦਕੋਟ ƒ ਸਵੈ-ਇੱਛੁਕ ਰਿਟਾਇਰਮੈਂਟ ਲੈਣ ਸਬੰਧੀ ਦਿੱਤੇ ਨੋਟਿਸ/ਪ੍ਰਤੀ ਬੇਨਤੀ ਮਿਤੀ ਨਿੱਲ ਅਤੇ ਸਟੇਟ ਟੈਕਸ ਕਮਿਸ਼ਨਰ, ਪੰਜਾਬ ਵੱਲੋਂ ਕੀਤੀ ਸਿਫਾਰਿਸ਼ ਦੇੇ ਸਨਮੁੱਖ ਉਸ ƒ ਪੰਜਾਬ ਸਿਵਲ ਸੇਵਾਵਾਂ (ਪ੍ਰੀਮਿਚਿਊਰ ਰਿਟਾਇਰਮੈਂਟ ਰੂਲਜ਼) 1975 ਦੇ ਨਿਯਮ 3 ਵਿੱਚ ਕੀਤੇ ਗਏ ਉਪਬੰਧ ਅਨੁਸਾਰ ਮਿਤੀ 31.12.2024 (ਬਾਅਦ ਦੁਪਹਿਰ) ਤੋਂ ਸਵੈ-ਇਛੁੱਕ ਰਿਟਾਇਰਮੈਂਟ ਲੈਣ ਦੀ ਆਗਿਆ ਦਿੰਦੇ ਹਨ।
2. ਸਵੈ ਇਛੁੱਕ ਸੇਵਾ ਨਿਵਿਰਤੀ ਉਪਰੰਤ ਜੇਕਰ ਉਸ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਜਾਂ ਕਿਸੇ ਕਿਸਮ ਦਾ ਕੋਈ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਜਿਲਦ-II) ਦੇ ਨਿਯਮ 2.2ਬੀ ਅਧੀਨ ਕਾਰਵਾਈ ਕੀਤੀ ਜਾਵੇਗੀ।
ਕ੍ਰਿਸ਼ਨ ਕੁਮਾਰ,
ਵਿੱਤੀ ਕਮਿਸ਼ਨਰ (ਕਰ) ਪੰਜਾਬ, ਚੰਡੀਗੜ੍ਹ।
3263/12-2024/Pb. Govt. Press, S.A.S. Nagar