EXTRAORDINARY
Published by Authority
CHANDIGARH, WEDNESDAY, DECEMBER 18, 2024 (AGRAHAYANA 27, 1946 SAKA)
ਪੰਜਾਬ ਸਰਕਾਰ
ਸਿੰਚਾਈ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 18 ਦਸੰਬਰ, 2024
ਨੰ: WR-IRWR015/4/2024-IW2/3535.–ਨਾਰਦਰਨ ਇੰਡੀਆ ਕੈੇਨਾਲ ਅਤੇ ਡਰੇਨੇਜ ਐਕਟ 1873 ( 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰਖਦਿਆਂ ਹੋਇਆਂ ਬਿਸਤ ਦੁਆਬ ਕੈਨਾਲ ਤੇ ਚਲ ਰਹੇ ਉਸਾਰੀ ਦੇ ਕੰਮਾਂ ਲਈ ਮਿਤੀ 20-12-2024 ਤੋਂ 21-01-2025 ਤੱਕ (ਦੋਵੇਂ ਦਿਨ ਸ਼ਾਮਿਲ ਹਨ) ਦੀ 33 ਦਿਨਾਂ ਦੀ ਬੰਦੀ ਹੋਵੇਗੀ।
(ਕ੍ਰਿਸ਼ਨ ਕੁਮਾਰ, ਆਈ ਼ਏ ਼ਐਸ) ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 17 ਦਸੰਬਰ, 2024
ਜਲ ਸਰੋਤ ਵਿਭਾਗ, ਚੰਡੀਗੜ੍ਹ।
PUNJAB GOVERNMENT
IRRIGATION DEPARTMENT
(WORKS BRANCH)
NOTIFICATION
The 18th December, 2024
No. WR-IRWR015/4/2024-IW2/3535.–It is hereby notified under rule 63 of rules framed under the Northern India Canal and Drainage Act, 1873 (Act VIII of 1873) and subjected to weather conditions and status of crops, Bist Doab Canal will remain closed to complete the ongoing works from 20-12-2024 to 21-01-2025 (both days inclusive) for 33 days.
(KRISHAN KUMAR, IAS)
Principal Secretary to Govt. Punjab,