Servants of Knowledge
Punjab Gazette · Government of Punjab

retirement avtar singh

Published 20 December 2024

Department
Irrigation
Type
Ordinary
Notification no.
No.626524
Gazetteid
CHD/0092/2024-2026
Identifier
in.gazette.punjabdsa.2024-12-20.64476
Languages
English, Punjabi

click here for IIIF manifest

364 PUNJAB GOVT. GAZ., DECEMBER 20, 2024 (AGHN 29, 1946 SAKA) PART I]

Published by Authority

No. 51] CHANDIGARH, FRIDAY, DECEMBER 20, 2024 (AGRAHAYANA 29, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਸਿੰਚਾਈ ਪ੍ਰਸੋਨਲ-1 ਸ਼ਾਖਾ)

ਅਧਿਸੂਚਨਾ

ਮਿਤੀ 23 ਅਗਸਤ, 2023

ਨੰ: WR-IRP1014/1/2023-3IP1/626524.-ਸ਼੍ਰੀ ਅਵਤਾਰ ਸਿੰਘ ਪੁੱਤਰ ਸ਼੍ਰੀ ਹਰਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਜਲ ਸਰੋਤ ਵਿਭਾਗ, ਪੰਜਾਬ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 31.08.2023 ਨੂੰ ਬਾਅਦ ਦੁਪਹਿਰ

ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਹੋ ਜਾਣਗੇ।

2. ਜੇਕਰ ਇਸ ਅਧਿਕਾਰੀ ਵਿਰੁ਼ੱਧ ਕੋਈ ਵਿਭਾਗੀ/ਅਨੁਸ਼ਾਸ਼ਨੀ/ਮੁਕੱਦਮਾ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾਂ ਕੇਸ ਆਦਿ ਲੰਬਿਤ ਹੋਵੇ ਅਤੇ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ਅਨੁਸ਼ਾਸ਼ਨੀ/ਚੌਕਸੀ ਪੜਤਾਲ/ਮੁਕੱਦਮਾ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈੇਸਲੇ ਤੇ ਇਨ੍ਹਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁ਼ੱਧ ਨਿਯਮਾਂ/ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਕਿਸ਼੍ਰਨ ਕੁਮਾਰ, ਆਈ.ਏ.ਐਸ ਚੰਡੀਗੜ੍ਹ

ਪ੍ਰਮੁੱਖ ਸਕੱਤਰ,ਪੰਜਾਬ ਸਰਕਾਰ ਮਿਤੀ 23 ਅਗਸਤ, 2023

ਜਲ ਸਰੋਤ ਵਿਭਾਗ।

3269/12-2024/Pb. Govt. Press, S.A.S. Nagar( 1005 )

Cite this issue. Punjab Gazette, Government of Punjab, 20 December 2024. Indian Gazettes, https://egazette.servantsofknowledge.in/details/in.gazette.punjabdsa.2024-12-20.64476/. Archive identifier in.gazette.punjabdsa.2024-12-20.64476.