EXTRAORDINARY
Published by Authority
CHANDIGARH, TUESDAY, DECEMBER 24, 2024 (PAUSA 3, 1946 SAKA)
PUNJAB VIDHAN SABHA SECRETARIAT
NOTIFICATION
The 24th December, 2024
No.1/Q.R.C./2024-25/54.–Under Rule 183 of the Rules of Procedure and Conduct of Business in Punjab Vidhan Sabha (Punjab Legislative Assembly), the Hon'ble Speaker has nominated Sardar Hardeep Singh Dhillon M.L.A. on 23rd December 2024 to serve on the Committee on Questions and References for the remaining period of the year 2024-25 in place of Sardar Kulwant Singh, M.L.A.
CHANDIGARH
RAM LOK KHATANA, The 24th December, 2024
SECRETARY.
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 24 ਦਸੰਬਰ, 2024
ਨੰ: 1/ ਕਿਉ.ਆਰ.ਸੀ./2024-25/54.-ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 183 ਅਧੀਨ ਮਿਤੀ 23 ਦਸੰਬਰ, 2024 ਨੂੰ ਸਰਦਾਰ ਹਰਦੀਪ ਸਿੰਘ ਢਿੱਲੋਂ, ਐਮ.ਐਲ.ਏ. ਨੂੰ ਸਾਲ 2024-25 ਦੇ ਬਾਕੀ ਰਹਿੰਦੇ ਸਮੇਂ ਲਈ ਸਰਦਾਰ ਕੁੁਲਵੰਤ ਸਿੰਘ ਐਮ.ਐਲ.ਏ. ਦੀ ਥਾਂ ਤੇ ਕੁੁਐਸਚਨਜ਼ ਅਤੇ ਰੈਫਰੈਂਸਿਜ਼ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਰਾਮ ਲੋਕ ਖਟਾਣਾ,
ਮਿਤੀ 24 ਦਸੰਬਰ, 2024
ਸਕੱਤਰ।