EXTRAORDINARY
Published by Authority
CHANDIGARH, TUESDAY, DECEMBER 24, 2024 (PAUSA 3, 1946 SAKA)
PUNJAB VIDHAN SABHA SECRETARIAT
NOTIFICATION
The 24th December, 2024
No. 1-SLC-2024-25/58.–Under Rule 180 and 183 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has nominated Sardar Kuldeep Singh Dhillon, M.L.A. on the 23th December, 2024 to serve on the Committee on Subordinate Legislation of Punjab Legislative Assembly for the remaining period for the year 2024-25 in place of Sardar Jaswinder Singh Ramdas, M.L.A.
CHANDIGARH
RAM LOK KHATANA, The 24th December, 2024
SECRETARY.
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 24 ਦਸੰਬਰ, 2024
ਨੰ: 1-ਐਸ.ਐਲ.ਸੀ./2024-25/58.-ਮਾਣਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 180 ਅਤੇ 183 ਅਧੀਨ ਮਿਤੀ 23 ਦਸੰਬਰ, 2024 ਨੂੰ ਸਰਦਾਰ ਜਸਵਿੰਦਰ ਸਿੰਘ ਰਮਦਾਸ, ਐਮ.ਐਲ.ਏ. ਦੀ ਥਾਂ ਤੇ ਸਰਦਾਰ ਕੁਲਦੀਪ ਸਿੰਘ ਢਿੱਲੋਂ, ਐਮ.ਐਲ.ਏ. ਨੂੰ ਸਾਲ 2024-25 ਦੇ ਬਾਕੀ ਰਹਿੰਦੇ ਸਮੇਂ ਲਈ ਪੰਜਾਬ ਵਿਧਾਨ ਸਭਾ ਦੀ ਅਧੀਨ ਵਿਧਾਨ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਰਾਮ ਲੋਕ ਖਟਾਣਾ,
ਮਿਤੀ 24 ਦਸੰਬਰ, 2024
ਸਕੱਤਰ।