EXTRAORDINARY
Published by Authority
CHANDIGARH, TUESDAY, DECEMBER 24, 2024 (PAUSA 3, 1946 SAKA)
PUNJAB VIDHAN SABHA SECRETARIAT
NOTIFICATION
The 24th December, 2024
No. 1-PAC/2024-25/57.–Under Rule 180 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has nominated Sardar Hardeep Singh Dhillon M.L.A, on the 23rd December, 2024 to serve on the Committee on Public Accounts of Punjab Legislative Assembly for the remaining period of the year 2024-25.
CHANDIGARH
R.L. KHATANA, The 24th December, 2024
SECRETARY.
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 24 ਦਸੰਬਰ, 2024
ਨੰ: 1-ਪੀ.ਏ.ਸੀ./2024-25/57.- ਮਾਣਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 180 ਅਧੀਨ ਮਿਤੀ 23 ਦਸੰਬਰ, 2024 ਤੋਂ ਸਾਲ 2024-25 ਦੇ ਬਾਕੀ ਰਹਿੰਦੇ ਸਮੇਂ ਲਈ ਸਰਦਾਰ ਹਰਦੀਪ ਸਿੰਘ ਢਿੱਲੋਂ, ਐਮ.ਐਲ.ਏ. ਨੂੰ ਲੋਕ ਲੇਖਾ ਕਮੇਟੀ ਵਿਚ ਸਰਵ ਕਰਨ ਲਈ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਰਾਮ ਲੋਕ ਖਟਾਣਾ, ਮਿਤੀ 24 ਦਸੰਬਰ, 2024
ਸਕੱਤਰ।