Servants of Knowledge
Punjab Gazette · Government of Punjab

194 central act

Published 27 December 2024

Department
Labour
Type
Ordinary
Notification no.
19176
Gazetteid
CHD/0092/2024-2026
Identifier
in.gazette.punjabdsa.2024-12-27.64507
Languages
English, Punjabi

click here for IIIF manifest

30 PUNJAB GOVT. GAZ., DECEMBER 27, 2024 (PAUSA 6, 1946 SAKA) PART III]

Published by Authority

No.52] CHANDIGARH, FRIDAY, DECEMBER 27, 2024 (PAUSA 6, 1946 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਦਫ਼ਤਰ, ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 20 ਦਸੰਬਰ, 2024

ਨੰ.ਵਲ/2024/19716.- ਕਿਉਂ ਜੋ ਉਦਯੋਗਿਕ ਵਿਵਾਦ ਐਕਟ, 194 ਸੈਂਟਰਲ ਐਕਟ ਨੰ.14/1947 ਦੇ ਪਹਿਲੇ ਅਨੂਛੇਦ ਵਿੱਚ ਲੜ੍ਹੀ ਨੰ. 6 ਤੇ "ਫੂਡਸਟਫਸ@ ƒ ਲੋਕ ਉਪਯੋਗੀ ਸੇਵਾ ਘੋਸ਼ਿਤ ਕਰਨ ਲਈ ਸ਼ਾਮਿਲ ਕੀਤਾ ਹੋਇਆ ਹੈ।

ਜਿਵੇਂ ਕਿ ਪੰਜਾਬ ਸਰਕਾਰ ਸੰਤੁਸ਼ਟ ਹੈ ਅਤੇ ਲੋਕ ਹਿੱਤ ਮੰਗ ਕਰਦਾ ਹੈ ਕਿ ਮੈਸ: ਹਿੰਦੂਸਤਾਨ ਯੂਨੀਲੀਵਰ ਲਿਮ: ਪਟਿਆਲਾ ਰੋਡ, ਨਾਭਾ ƒ ਉਕਤ ਐਕਟ ਦੇ ਮੰਤਵ ਲਈ ਲੋਕ ਉਪਯੋਗੀ ਸੇਵਾ ਘੋਸ਼ਿਤ ਕੀਤਾ ਜਾਵੇ।

ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ-2 ਦੇ ਖੰਡ (ਐਨ) ਦੇ ਉਪ ਖੰਡ (vi) ਅਧੀਨ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰ.ਐਸ.ਐਸ.U.88/ਸੀ.ਏ/14/1947/ਐਸ-39/2012 ਮਿਤੀ 26.10.2012 ਰਾਹੀਂ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਪ੍ਰਸੰਨਤਾ ਪੂਰਵਕ ਉਕਤ ਐਕਟ ਦੇ ਮੰਤਵ ਅਨੁਸਾਰ ਮੈਸ: ਹਿੰਦੁਸਤਾਨ ਯੂਨੀਲੀਵਰ ਲਿਮ:

ਪਟਿਆਲਾ ਰੋਡ ਨਾਭਾ ƒ ਅਧਿਸੂਚਨਾ ਦੇ ਸਰਕਾਰੀ ਗਜਟ ਵਿੱਚ ਛੱਪਣ ਦੀ ਮਿਤੀ ਤੋਂ ਅਗਲੇ 6 ਮਹੀਨਿਆਂ ਲਈ ਲੋਕ ਉਪਯੋਗੀ ਸੇਵਾ ਕਰਾਰ ਦਿੰਦੀ ਹੈ।

ਮੋਨਾ ਪੁਰੀ,

ਮਿਤੀ 16 ਦਸੰਬਰ, 2024

ਵਧੀਕ ਕਿਰਤ ਕਮਿਸ਼ਨਰ, ਪੰਜਾਬ।

3275/12-2024/Pb. Govt. Press, S.A.S. Nagar( 618 )

Cite this issue. Punjab Gazette, Government of Punjab, 27 December 2024. Indian Gazettes, https://egazette.servantsofknowledge.in/details/in.gazette.punjabdsa.2024-12-27.64507/. Archive identifier in.gazette.punjabdsa.2024-12-27.64507.