Published by Authority
No.52] CHANDIGARH, FRIDAY, DECEMBER 27, 2024 (PAUSA 6, 1946 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਦਫ਼ਤਰ, ਕਿਰਤ ਕਮਿਸ਼ਨਰ, ਪੰਜਾਬ
ਅਧਿਸੂਚਨਾ
ਮਿਤੀ 20 ਦਸੰਬਰ, 2024
ਨੰ.ਵਲ/2024/19716.- ਕਿਉਂ ਜੋ ਉਦਯੋਗਿਕ ਵਿਵਾਦ ਐਕਟ, 1947 ਸੈਂਟਰਲ ਐਕਟ ਨੰ.14/1947 ਦੇ ਪਹਿਲੇ ਅਨੂਛੇਦ ਵਿੱਚ ਲੜ੍ਹੀ ਨੰ. 6 ਤੇ "ਫੂਡਸਟਫਸ@ ƒ ਲੋਕ ਉਪਯੋਗੀ ਸੇਵਾ ਘੋਸ਼ਿਤ ਕਰਨ ਲਈ ਸ਼ਾਮਿਲ ਕੀਤਾ ਹੋਇਆ ਹੈ।
ਜਿਵੇਂ ਕਿ ਪੰਜਾਬ ਸਰਕਾਰ ਸੰਤੁਸ਼ਟ ਹੈ ਅਤੇ ਲੋਕ ਹਿੱਤ ਮੰਗ ਕਰਦਾ ਹੈ ਕਿ ਮੈਸ: ਹਿੰਦੂਸਤਾਨ ਯੂਨੀਲੀਵਰ ਲਿਮ: ਪਟਿਆਲਾ ਰੋਡ, ਨਾਭਾ ƒ ਉਕਤ ਐਕਟ ਦੇ ਮੰਤਵ ਲਈ ਲੋਕ ਉਪਯੋਗੀ ਸੇਵਾ ਘੋਸ਼ਿਤ ਕੀਤਾ ਜਾਵੇ।
ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ-2 ਦੇ ਖੰਡ (ਐਨ) ਦੇ ਉਪ ਖੰਡ (vi) ਅਧੀਨ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰ.ਐਸ.ਐਸ.U.88/ਸੀ.ਏ/14/1947/ਐਸ-39/2012 ਮਿਤੀ 26.10.2012 ਰਾਹੀਂ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਪ੍ਰਸੰਨਤਾ ਪੂਰਵਕ ਉਕਤ ਐਕਟ ਦੇ ਮੰਤਵ ਅਨੁਸਾਰ ਮੈਸ: ਹਿੰਦੁਸਤਾਨ ਯੂਨੀਲੀਵਰ ਲਿਮ:
ਪਟਿਆਲਾ ਰੋਡ ਨਾਭਾ ƒ ਅਧਿਸੂਚਨਾ ਦੇ ਸਰਕਾਰੀ ਗਜਟ ਵਿੱਚ ਛੱਪਣ ਦੀ ਮਿਤੀ ਤੋਂ ਅਗਲੇ 6 ਮਹੀਨਿਆਂ ਲਈ ਲੋਕ ਉਪਯੋਗੀ ਸੇਵਾ ਕਰਾਰ ਦਿੰਦੀ ਹੈ।
ਮੋਨਾ ਪੁਰੀ,
ਮਿਤੀ 16 ਦਸੰਬਰ, 2024
ਵਧੀਕ ਕਿਰਤ ਕਮਿਸ਼ਨਰ, ਪੰਜਾਬ।
3275/12-2024/Pb. Govt. Press, S.A.S. Nagar