EXTRAORDINARY
Published by Authority
CHANDIGARH, THURSDAY, JANUARY 2, 2025 (PAUSA 12, 1946 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 2 ਜਨਵਰੀ, 2025
ਨੰ: WR-IRWR015/1/2025-IW2/3729.–ਨਾਰਦਨ ਇੰਡੀਆ ਕੈੇਨਾਲ ਅਤੇ ਡਰੇਨੇਜ ਐਕਟ 1873 (8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਸਰਹੰਦ ਫੀਡਰ ਦੀ ਰੀਲਾਈਨਿੰਗ ਦਾ ਕੰਮ ਕਰਵਾਉਣ ਲਈ ਮਿਤੀ 10-01-2025 ਤੋਂ 10-02-2025 ਤੱਕ (ਦੋਵੇਂ ਦਿਨ ਸਾਮਿਲ) 32 ਦਿਨਾਂ ਦੀ ਬੰਦੀ ਹੋਵੇਗੀ।
(ਕ੍ਰਿਸ਼ਨ ਕੁਮਾਰ, ਆਈ.ਏ.ਐਸ) ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 2 ਜਨਵਰੀ, 2025
ਜਲ ਸਰੋਤ ਵਿਭਾਗ, ਚੰਡੀਗੜ੍ਹ।
GOVERNMENT OF PUNJAB
IRRIGATION DEPARTMENT
(WORKS BRANCH)
NOTIFICATION
The 2nd January, 2025
No. WR-IRWR015/2025-IW2/3729.–Under rule 63 of Rules framed under the Northern India Canal & Drainage Act, 1873 (Act No. VIII of 1873) subjected to weather conditions and the status of crops, Sirhind Feeder will remain closed for works of relining for 32 days from 10-01-2025 to 10-02-2025 (both days inclusive).
(KRISHAN KUMAR, IAS) Chandigarh
Principal Secretary to Govt. Punjab, The 2nd January, 2025
Department of Water Resources,
Chandigarh.