Servants of Knowledge
Punjab Gazette · Government of Punjab

ਰਾਜਪਾਲ ਪ੍ਰਸ ੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਪ੍ਰੀਮਚਿਉਰ ਰਿਟਾਇਰਮੈਂਟ) ਨਿਯਮ 1975 ਦੇ ਨਿਯਮ 3(2) ਤਹਿਤ, ਸ਼੍ਰੀ ਜ

Published 03 January 2025

Department
Agriculture
Type
Ordinary
Notification no.
No.13773
Gazetteid
CHD/0092/2024-2026
Identifier
in.gazette.punjabdsa.2025-01-03.64537
Languages
English, Punjabi

click here for IIIF manifest

364 PUNJAB GOVT. GAZ., JANUARY 3, 2024 (PAUSA 13, 1946 SAKA) PART I]

Published by Authority

No. 1] CHANDIGARH, FRIDAY, JANUARY 3, 2025 (PAUSA 13 , 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 30 ਸਤੰਬਰ, 2024

ਨੰ: 3/40/2024-ਖਬ.1(2/3)/13773.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਪ੍ਰੀਮਚਿਉਰ ਰਿਟਾਇਰਮੈਂਟ) ਨਿਯਮ 1975 ਦੇ ਨਿਯਮ 3(2) ਤਹਿਤ, ਸ਼੍ਰੀ ਜਸਪਾਲ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਦਫ਼ਤਰ ਮੁੱਖ ਖੇਤੀਬਾੜੀ ਅਫਸਰ, ਜ਼ਿਲ੍ਹਾ ਤਰਨਤਾਰਨ ƒ ਉਸ ਦੀ ਪ੍ਰਤੀਬੇਨਤੀ ਮਿਤੀ 02.07.2024 ਦੇ ਸਨਮੁੱਖ ਮਿਤੀ 30.09.2024 (ਬਾ.ਦੁ) ਤੋਂ ਸਵੈ-ਇੱਛਤ ਰਿਟਾਇਰ ਕੀਤਾ ਜਾਂਦਾ ਹੈ।

2. ਜੇਕਰ ਅਧਿਕਾਰੀ ਵਿਰੁੱਧ ਕਿਸੇ ਕਿਸਮ ਦਾ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਜਾਂ ਕੋਈ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ-2 ਦੇ ਰੂਲ 2.2 (b) ਤਹਿਤ ਕਾਰਵਾਈ ਕੀਤੀ ਜਾਵੇਗੀ।

ਕੇ.ਏ.ਪੀ.ਸਿਨਹਾ, ਚੰਡੀਗੜ੍ਹ

ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 20 ਸਤੰਬਰ, 2024 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।

3279/1-2025/Pb. Govt. Press, S.A.S. Nagar( 2 )

Cite this issue. Punjab Gazette, Government of Punjab, 03 January 2025. Indian Gazettes, https://egazette.servantsofknowledge.in/details/in.gazette.punjabdsa.2025-01-03.64537/. Archive identifier in.gazette.punjabdsa.2025-01-03.64537.