Published by Authority
No. 1] CHANDIGARH, FRIDAY, JANUARY 3, 2025 (PAUSA 13 , 1946 SAKA)
CONTENTS
PART I—Punjab Government Notifications and Orders PART I-A—Notifications by Local Government Pages .. 1- 10 .. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 1- 6 Director of Lotteries, Punjab and Notices etc. PART III-A—Notifications by Universities PART III-B—Court Notices
PART IV—Acts and Bills
PART V—Notification by Punjab State Legislature SUPPLEMENT PART I—Statistical
SUPPLEMENT PART II—General
LEGISLATIVE SUPPLEMENT—Contents Ditto PART I—Acts
Ditto PART II—Ordinances Ditto PART III—Delegated Legislation .. Nil .. Nil .. Nil .. Nil .. Nil .. Nil .. Nil .. Nil .. Nil .. Nil Ditto PART IV—Correction slips, Republications and Replacements .. Nil Published by Authority
No. 1] CHANDIGARH, FRIDAY, JANUARY 3, 2025 (PAUSA 13 , 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਖੇਤੀਬਾੜੀ-1 ਸ਼ਾਖਾ)
ਅਧਿਸੂਚਨਾ
ਮਿਤੀ 30 ਸਤੰਬਰ, 2024
ਨੰ:3/41/2024-ਖਬ.1(4)/13854.- ਸ਼੍ਰੀ ਜਸਵਿੰਦਰ ਸਿੰਘ, ਡਿਪਟੀ ਡਾਇਰੈਕਟਰ ਖੇਤੀਬਾੜੀ ƒ 58 ਸਾਲ ਦੀ ਸੇਵਾ ਪੂਰੀ ਹੋਣ ਉਪਰੰਤ ਮਿਤੀ 30.09.2024 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਸਾਹਮਣੇ ਆਇਆ ਜਾਂ ਕੋਈ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ 2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।
ਕੇ.ਏ.ਪੀ.ਸਿਨਹਾ, ਚੰਡੀਗੜ੍ਹ
ਵਿਸ਼ੇਸ਼ ਮੁੱਖ ਸਕੱਤਰ,ਪੰਜਾਬ ਸਰਕਾਰ ਮਿਤੀ 26 ਸਤੰਬਰ, 2024 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।
3279/1-2025/Pb. Govt. Press, S.A.S. Nagar