EXTRAORDINARY
Published by Authority
CHANDIGARH, TUESDAY, JANUARY 14, 2025 (PAUSA 24, 1946 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 14 ਜਨਵਰੀ, 2025
ਨੰ: 5-ਐਲ.ਏ.-2025/1.-ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 11 ਜਨਵਰੀ, 2025 ਨੂੰ ਸ਼੍ਰੀ ਗੁਰਪ੍ਰੀਤ ਬਸੀ ਗੋਗੀ, ਐਮ.ਐਲ.ਏ. ਦੇ ਅਕਾਲ ਚਲਾਣਾ ਕਰ ਜਾਣ ਉਪਰੰਤ, ਜ਼ਿਲ੍ਹਾ ਲੁਧਿਆਣਾ ਦੀ 64-ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣ ਹਲਕੇ ਦੀ ਸੀਟ, ਮਿਤੀ 11 ਜਨਵਰੀ, 2025 ਤੋਂ ਖਾਲੀ ਹੋ ਗਈ ਹੈ।
ਚੰਡੀਗੜ੍ਹ
ਰਾਮ ਲੋਕ ਖਟਾਣਾ, ਮਿਤੀ 13 ਜਨਵਰੀ, 2025
ਸਕੱਤਰ।
-----
PUNJAB VIDHAN SABHA SECRETARIAT
NOTIFICATION
The 14th January, 2025
No. 5-LA-2025/1.- It is notified that consequent upon the death of Shri Gurpreet Bassi Gogi, MLA on 11th January, 2025, the seat of 64- Ludhiana West Assembly Constituency of District Ludhiana, in the Punjab Vidhan Sabha has fallen vacant with effect from the 11th January, 2025.
CHANDIGARH
RAM LOK KHATANA, THE 13TH JANUARY, 2025
SECRETARY.
______