Published by Authority
No. 3] CHANDIGARH, FRIDAY, JANUARY 17, 2025 (PAUSA 27, 1946 SAKA)
PART III
Notifications by High Court ; Labour Commissioner ; Advertisements ; Director of Lotteries, Punjab and Notices, etc.
(ਰਜਿਸਟਰਡ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ,ਪਟਿਆਲਾ)
ਦਫਤਰ : ਮੁੱਖ ਇੰਜੀਨੀਅਰ / ਟੀ.ਐਸ., ਬੀ-1, ਸ਼ਕਤੀ ਵਿਹਾਰ, ਪਟਿਆਲਾ
ਕਾਰਪੋਰੇਟ ਆਈਡੈਂਟਿਟੀ ਨੰ: (CIN) U40109PB2010SGC033813
ਨੋਟੀਫਿਕੇਸ਼ਨ
ਮਿਤੀ 30 ਦਸੰਬਰ, 2024
ਨੰ: 109/ਟੀ.ਐਸ.ਐਨ-207/Vol-XIII.-ਇਹ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ ਕਿਹਾ ਜਾਵੇਗਾ) ਵੱਲੋਂ ਨਿਮਨਲਿਖਤ ਸਕੀਮਾਂ/ਟਰਾਂਸਮੀਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ /ਵੰਡ ਲਈ ਜ਼ਰੂਰੀ ਹਨ।
66 ਕੇਵੀ ਲਾਈਨਾ ਦੇ ਕੰਮ ਬਾਬਤ ਸਾਲ 2024-25
ਲੜੀ ਕੰਮ ਦਾ ਨਾਮ ਸਮੇਤ ਪਿੰਡ/ਬਸਤੀਆਂ ਥਾਵਾਂ ਜਿੱਥੋਂ ਅੰਦਾਜ਼ਨ ਲਾਈਨ ਸਾਈਜ਼ ਆਫ ਅੰਦਾਜ਼ਨ ਨੰ: ਲਾਈਨ ਨੇ ਲੰਘਣਾ ਹੈ। ਦੀ ਲੰਬਾਈ ਕੰਡਕਟਰ/ ਕੀਮਤ
ਕਿ:ਮੀ: ਵਿੱਚ ਕੇਬਲ (ਲੱਖਾਂ
(sq. mm) ਵਿੱਚ) 1 ਮੋਜੂਦਾ 66 ਕੇ.ਵੀ. ਜੀ-1,ਐਮ ਜੀ ਜੀ-ਮਾਡਰਨ ਲਾਈਨ 0.050 Ckt KM 200 sq mm 20 ਤੋਂ ਟੈਪ ਕਰਕੇ ਮੈਸ ਕਾਨਹਾ ਕੋਨਕਾਸ਼ਟ ਦੇ ਲੋਡ ਵਿੱਚ ਵਾਧਾ
ਕਰਨ ਦਾ ਕੰਮ (ਡਿਪਾਜਿਟ ਵਰਕ) (ਪਿੰਡ-ਅੰਬੇ ਮਾਜਰਾ)
2 ਗਰੀਨ ਫੀਲਡ ਲੁਧਿਆਣਾ-ਰੂਪ ਨਗਰ 4/6 ਲੇਨ ਨੈਸ਼ਨਲ 0.344 Ckt KM 200 sq mm 25 ਹਾਈਵੇਅ ਨੂੰ ਕਰਾਸ ਕਰਦੀ 66 ਕੇ.ਵੀ. ਰੋਪੜ ਬਹਿਲੋਲਪੁਰ
ਟੀ ਪੀ ਲਾਈਨ ਦੀ ਸ਼ਿਫਟਿੰਗ ਦਾ ਕੰਮ (ਕਰਾਸਿੰਗ ਚੇਨੇਜ਼
( 13 )14 PUNJAB GOVT. GAZ., JANUARY 17, 2025 (PAUSA 27, 1946 SAKA) PART III] 0+800 - 0+900 ਕਿ:ਮੀ) (ਐਨ ਐਚ ਏ ਆਈ
ਡਿਪਾਜਿਟ ਵਰਕ) (ਪਿੰਡ- ਕਟਲੋਰ, ਢੋਲਰਾਨ, ਮੰਨੇਵਾਲ)
3 ਮੈਸ ਮਾਡਰਨ ਕੋਨਕਾਸਟ ਮੰਡੀ ਗੋਬਿੰਦਗੜ ਦੇ 66 ਕੇ.ਵੀ. U.G Cable 400 sq mm 75 ਕਨੈੇਕਸ਼ਨ ਦੇ ਲੋਡ ਵਿੱਚ ਵਾਧਾ ਕਰਨ ਦਾ ਕੰਮ (ਡਿਪਾਜਿਟ 0.369 Ckt KM
ਵਰਕ) (ਥਾਵਾਂ- ਮੰਡੀ ਗੋਬਿੰਦਗੜ)
4 ਪੰਜਾਬ ਰਾਜ ਵਿੱਚ EPIC Mode ਤੇ ਭਾਰਤਮਾਲਾ 0.180 Ckt KM 200 sq mm 20 ਪ੍ਰੀਯੋਜਨਾ ਅਧੀਨ ਨਵੇ ਐਨ.ਐਚ 205 ਏ (ਡਿਜਾਇਨ
ਲੰਬਾਈ 27.370 ਕਿ.ਮੀ) ਦੇ ਹਿਸੇ ਤੇ 4/6 ਲੇਨ ਮੋਹਾਲੀ
(ਡਿਜਾਇਨ ਚੇਨੇਜ 0+000 ਕਿ.ਮੀ) ਤੋਂ ਸਰਹੰਦ (ਡਿਜਾਇਨ
ਚੇਨੇਜ 27+370 ਕਿ.ਮੀ) ਦੇ ਵਿਕਾਸ ਲਈ 66 ਕੇ.ਵੀ.
ਖਰੜ-ਬਨੂੜ ਮਲਟੀ ਸਰਕਟ ਲਾਈਨ ਦੀ ਉਸਾਰੀ ਦਾ ਕੰਮ
(ਰਿਵਾਇਜ਼ਡ) (ਥਾਵਾਂ - ਮੋਹਾਲੀ)
5 ਭਾਰਤਮਾਲਾ ਪ੍ਰੀਯੋਜਨਾ ਅਧੀਨ ਡੇਰਾ ਬਾਬਾ ਨਾਨਕ ਵਿਖੇ
(ਪੈਕੇਜ 1 ਅਤੇ 2) ਬਿਆਸ ਐਨ.ਐਚ-3 (ਕਿ.ਮੀ 417+700)
ਤੋਂ ਸ਼ੁੁਰੂ ਹੋਕੇ ਕਰਤਾਰਪੁੁਰ ਸਾਹਿਬ ਕੋਰੀਡੋਰ (ਐਨ.ਐਚ 354
ਬੀ ਦੇ ਕਿ.ਮੀ 0+00 ਅਤੇ ਐਨ.ਐਚ 354 ਦੇ ਕਿ.ਮੀ
153+800) ਮੋਜੂਦਾ ਬਿਆਸ- ਬਾਬਾ ਬਕਾਲਾ-ਬਟਾਲਾ-
ਡੇਰਾ ਬਾਬਾ ਨਾਨਕ ਸੈਕਸ਼ਨ (ਐਨ.ਐਚ 503ਡੀ) ਦਾ ਫੋਰ
ਲੈਨਿੰਗ ਅਤੇ ਅਪਗਰੇਡੇਸ਼ਨ ਦਾ ਕੰਮ।
1) 66 ਕੇ.ਵੀ. ਬਟਾਲਾ-ਚਹਿਲ ਲਾਈਨ (ਐਚ ਆਰ ਪੀ 0.400 Ckt. KM 200 sq. mm 20 49-52) (ਚੇਨੇਜ 32+000 ਕਿ.ਮੀ) (ਪਿੰਡ-ਮਿਸਰ ਪੁੁਰਾ)
2) 66 ਕੇ.ਵੀ. ਕੋਟਲੀ ਸੂਰਤ ਮਲ੍ਹੀ-ਡੇਰਾ ਬਾਬਾ ਨਾਨਕ 0.259 Ckt. KM 200 sq. mm 25 (ਐਚ ਆਰ ਪੀ 64-66) (ਕਰਾਸਿੰਗ ਚੇਨੇਜ 67+600
ਕਿ.ਮੀ) (ਪਿੰਡ-ਕਾਹਲਾਂਵਾਲੀ)
6 ਮੈਸ ਜੁਬਲੀ ਜੋਆਏ ਹੋਮਜ, ਐਲ ਐਲ ਪੀ ਦੀ ਜਮੀਨ ਵਿੱਚ 0.153 Ckt KM 200 sq mm 40 66 ਕੇ.ਵੀ. ਐਸ ਸੀ ਆਨ ਡੀ.ਸੀ ਲਾਈਨ, 66 ਕੇ.ਵੀ. ਗ/ਸ/ਸ
ਚੰਡੀਆਲਾ ਸੂਧਾ ਟੀ ਆਫ ਤੱਕ 220 ਕੇ.ਵੀ. ਬਨੂੜ ਤੋਂ ਆਂਸਲ
ਏ ਪੀ ਆਈ, ਮੋਹਾਲੀ ਤੋਂ 66 ਕੇ.ਵੀ. ਮਲਟੀਸਰਕਟ ਲਾਈਨ
ਦਾ ਸ਼ਿਫਟਿੰਗ/ਰੇਜਿੰਗ ਦਾ ਕੰਮ (ਪਿੰਡ-ਦੈੜੀ)
7 ਸ੍ਰੀ ਜਸਪਾਲ ਸਿੰਘ ਪੁੱਤਰ ਸ੍ਰੀ ਉਤਮ ਸਿੰਘ ਦੀ ਜਮੀਨ ਵਿੱਚ 0.153 Ckt KM 200 sq mm 30 66 ਕੇਵੀ ਐਸ ਸੀ ਚੋਗਾਵਾਂ-ਭਿੱਟੀਵਿੰਡ ਲਾਈਨ ਦਾ
ਸ਼ਿਫਟਿੰਗ/ਰੇਜਿੰਗ ਦਾ ਕੰਮ (ਮੋਨੋਪੋਲ ਡਿਪਾਜਿਟ ਵਰਕ)
(ਥਾਵਾਂ-ਅਮ੍ਰਿਤਸਰ)
ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ. ਉਕਤ ਦੱਸੀ ਮੰਨਜ਼ੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂPART III] PUNJAB GOVT. GAZ., JANUARY 17, 2025 (PAUSA 27, 1946 SAKA) 15 ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਪੀ.ਸੀ.ਐਲ.ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ, ਜਿਹੜੇ ਟੈਲੀਗਰਾਫਿਕ ਅਥਾਰਟੀਜ ਟੈਲੀਗਰਾਫਿਕ ਐਕਟ-1885 (XIII- ਆਫ 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ।ਇਸ ਲਈ ਇੰੰਡੀਅਨ ਇਲੈਕਟ੍ਰੀਸਿਟੀ ਐਕਟ -2003 ਦਾ ਸੈਕਸ਼ਨ 164 ਲਾਗੂ ਨਹੀਂ ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇਣ ਦੀ ਲੋੜ ਨਹੀਂ।
ਇਹ ਨੋਟੀਫਿਕੇਸ਼ਨ ਬਿਜਲੀ ਐਕਟ-2003 ਦੇ ਸੈਕਸ਼ਨ 164 ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ Uਵਰ ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ,ਪੰਜਾਬ ਸਰਕਾਰ ਦੇ ਹੁਕਮ ਨੰ:S/O. 46/C.A. 36 /2003/S.164/2013 dt 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (ਸੈਂਟਰਲ ਐਕਟ 13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ਼ ਪੀ.ਐਸ.ਪੀ.ਸੀ.ਐਲ. ਨੂੰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮੀ਼ਸਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ਼ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮੀਸ਼ਨ ਲਾਈਨਾਂ ਦੇ ਕੰਮ ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਪਲਾਨ ਜਿਨ੍ਹਾਂ ਵਿੱਚ ਟਰਾਂਸਮੀਸ਼ਨ ਲਾਈਨਾਂ ਦੇ ਆਰਜ਼ੀ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.,ਪੀ.ਐਸ.ਪੀ.ਸੀ.ਐਲ., ਜਲੰਧਰ/ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨਹਸਤਾਖਰ ਨੂੰ ਭੇਜੇ ਜਾਣ।
ਉਪਰੋੋਕਤ ਕੰਮ ਪੰਜਾਬ ਰਾਜ ਦੇ 66 ਕੇਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ/ ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰ੍ਹਾਂ ਦੇ ਮੋੋਜੂਦਾ/ਸੰਭਾਵੀ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ।ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ ਲੋੋੜੀਂਦੇ ਹਨ।
ਸਹੀ/-
ਸਹੀ/- ਉਪ ਮੁੱਖ ਇੰਜੀ./ਟਰਾਂਸਮੀਸ਼ਨ ਲਾਈਨ(ਡ), ਮੁੱਖ ਇੰਜੀਨੀਅਰ/ਟੀ.ਐਸ., ਪੀ.ਐਸ.ਪੀ.ਸੀ.ਐਲ.
ਪੀ.ਐਸ.ਪੀ.ਸੀ.ਐਲ., ਬੀ-1, ਸ਼ਕਤੀ ਵਿਹਾਰ, ਪਟਿਆਲਾ। ਬੀ-1, ਸ਼ਕਤੀ ਵਿਹਾਰ, ਪਟਿਆਲਾ।
16 PUNJAB GOVT. GAZ., JANUARY 17, 2025 (PAUSA 27, 1946 SAKA) PA RT III]PART III
(Regd. Office: PSEB Head Office, The Mall, Patiala)
Office of Chief Engineer /Transmission System,
B-1, Shakti Vihar, Patiala.
Corporate Identity Number (CIN) U40109PB2010SGC033813
NOTIFICATION
The 30th December, 2024
NO. 109/TSN-207/Vol-XIII:- It is hereby notified that Punjab State Power Corporation Ltd. (here- in-after called the PSPCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Power Corporation Ltd.
66KV WORKS FOR THE YEAR 2024-25
Sr. Name of Work indicating the villages/localities Approx. Length Size of Approx.
No. over which the line is to pass of line in Kms. conductor/ Cost (Rs
Cable in Lacs)
(sq. mm)
1 Load extension of M/s Kanha Concast by tapping the 0.050 Ckt KM 200 sq mm 20 existing 66kV G-I MGG – Modern line (Deposit work)
(Villages – Ambey Majra)
2 Shifting of 66kV Ropar – Behlolpur TP line due to falling 0.344 Ckt KM 200 sq mm 25 in ROW of 4/6 laning of Greenfield Ludhiana – Rupnagar
National Highway at CH 0+800KM – 0+900KM (Deposit
work of NHAI) (Villages – Katlaur, Dholran, Mannewal)
3 Extension in load as 66kV connection for M/s Modern U.G Cable
Concast, Mandi Gobindgarh (Deposit work) (Locality – 0.369 Ckt KM 400 sq mm 75 Mandi Gobindgarh)
4 66kV Kharar- Banur multi ckt line due to development 0.180 Ckt KM 200 sq mm 20 of 4/6 Lane Mohali (design Ch 0+000KM) to Sirhind
(Design Ch. 27+370 KM) section of new NH205A
(Design length 27.370KM) under Bharatmala Pariyojna
in the Punjab on EPIC mode (Revised) (Locality – Mohali)
5 Upgradation and 4-laning of existing Beas-Baba Bakala-
Batala-Dera Baba Nanak Section (NH-503D) starting
from Beas at NH-3 (KM417+700) and terminating at
Kartarpur Sahib Corridor (KM 0+00 of NH 354B &PART III] PUNJAB GOVT. GAZ., JANUARY 17, 2025 (PAUSA 27, 1946 SAKA) 17 KM 153+800 of NH 354) at Dera Baba Nanak under
Bharatmala Pariyojna (Package-1&2) (Deposit Work)
(Revised)
1. 66kV Batala - Chahal line (HRP 49-52) (CH32+000KM) 0.400 Ckt KM 200 sq mm 30 (Villages – Missarpura)
2. 66kV Kotli Surat Mali – Dera Baba Nanak (HRP 64-66) 0.259 Ckt KM 200 sq mm 25 (CH 67+600KM) (Villages – Kahlanwali)
6 Raising/Shifting of 66kV SC on DC line to 66kV G/S/S 0.153 Ckt KM 200 sq mm 40 Chandiala Soodan T-off from 66kV line Multi Circuit line
from 220kV Banur to Ansal API, Mohali with in the land of
M/s Jublee Joy Homes LLP (Villages – Dairi)
7 Raising/Shifting of 66kV SC Chogawan - Bhitterwind line 0.153 Ckt KM 200 sq mm 30 in the land of Sh. Jaspal Singh S/o Uttam Singh (Deposit
Work on Monopole) (Locality – Amritsar)
It is hereby notified that the PSPCL is undertaking and executing the sanctioned scheme and shall have the powers for placing of any Towers, Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSPCL for the areas indicated above which the telegraph authority possess under Part-III of the Telegraphs Act, 1885 (XIII of 1885) in respect of telegraphs established or maintained and the provisions of section 164 of the Indian Electricity Act 2003 shall not apply to the same and therefore no separate notice of the scheme of PSPCL is required to be given.
This notification has been issued in respect of the provisions made under Section 164 of the Indian Electricity Act 2003 or overriding enactment, if any and Govt. of Punjab, Dept. of Power order no. S/O. 46/ C.A. 36 /2003/S.164/2013 dt 19-6-2013 where in powers of Telegraph authority under part-III of the Indian Telegraph act, 1885 (Central Act no.13 of 1885) have been decided to be vested and exercised on PSPCL.
Notice is hereby given that any person may raise objection if any/and or make any representation against the above scheme/transmission works within two months of issue of this notification. Thereafter no objection and or representation will be entertained and all schemes/transmission works will be deemed to be sanctioned with or without modifications as approved by the PSPCL. Necessary plans showing the tentative route of the Transmission Lines may be seen on any working day in the office of Dy. CE/TL, PSPCL, Jalandhar/Patiala.
Objections and/or representations in respect of the above schemes if any should be sent to the undersigned.
The above works have been planned to augment / add 66 KV transmission network in the state of Punjab so as to ensure quality and uninterrupted power supply to all type of existing/prospective electricity consumers of the state. These works are urgently required for ensuring quality power supply to the electricity consumers.
Sd/-
Sd/-
Dy. CE /Trans. Lines (D)
Chief Engineer/TS, PSPCL, B-1, Shakti Vihar
PSPCL, B-1, Shakti Vihar, Patiala. Patiala.
[13-1] 3289/1-2025/Pb. Govt. Press, S.A.S. Nagar