EXTRAORDINARY
Published by Authority
CHANDIGARH, FRIDAY, JANUARY 17, 2025 (PAUSA 27, 1946 SAKA)
ਡਿਪਟੀ ਕਮਿਸ਼ਨਰ,ਫਾਜਿਲਕਾ
ਅਧਿਸੂਚਨਾ
ਮਿਤੀ 16 ਜਨਵਰੀ, 2025
ਨੰਬਰ : 3097.-ਪੰਜਾਬ ਪੰਚਾਇਤੀ ਰਾਜ ਐਕਟ 1994 (ਅਮੈਂਡਮਂੈਟ ਐਕਟ ਨੰਬਰ 14 ਸਾਲ 2014) ਦੀ ਧਾਰਾ 10-ਏ (ਧਾਰਾ 10 ਨਾਲ ਪੜਿਆ ਜਾਵੇ) ਅਤੇ 11 ਅਧੀਨ ਅਖਤਿਆਰਾਂ ਦੀ ਵਰਤੋ ਕਰਦੇ ਹੋਏ ਹੇਠਾਂ ਦਰਜ ਅਨਸੂਚੀ ਵਿੱਚ ਬਲਾਕ ਜਲਾਲਾਬਾਦ ਦੀਆ ਗਰਾਮ ਪੰਚਾਇਤਾਂ ਦੇ ਚੋਣ ਵਾਰਡ (ਲੜੀ ਨੰਬਰਾਂ ਸਮੇਤ) ਅਤੇ ਪੰਚਾ ਦਾ ਰਾਖਵਾਂਕਰਨ ਨਿਰਧਾਰਿਤ ਕਰਦੀ ਹਾਂ।
ਅਨੂਸੂਚੀ
ਬਲਾਕ-ਜਲਾਲਾਬਾਦ
ਜਿਲਾ-ਫਾਜਿਲਕਾ
ਲੜੀ ਗਰਾਮ ਚੋਣ ਚੋਣ ਵਾਰਡ ਦਾ ਚੋਣ ਵਾਰਡ ਵਿਚ ਸ਼ਾਮਲ ਖੇਤਰ
ਨੰਬਰ ਪੰਚਾਇਤ ਦਾ ਵਾਰਡ ਦਾ ਰਾਖਵਾਂਕਰਨ
ਨਾਮ ਲੜੀ ਨੰਬਰ
1 ਲਾਧੂ ਕਾ ਪਿੰਡ 1 ਐਸ.ਸੀ ਮਕਾਨ ਨੰ:1 ਜੁਗਿੰਦਰ ਸਿੰਘ ਪੁੱਤਰ ਹੁਕਮ ਸਿੰਘ ਦੇ ਘਰ ਤਂੋ ਮਕਾਨ ਨੰ:59
ਪਹਿਲਵਾਨ ਸਿੰਘ ਪੁੱਤਰ ਜੰਗੀਰ ਸਿੰਘ ਦੇ ਘਰ ਤੱਕ
2 ਲਾਧੂ ਕਾ ਪਿੰਡ 2 ਐਸ.ਸੀ ਮਕਾਨ ਨੰ:60 ਰਾਮ ਸਿੰਘ ਪੁੱਤਰ ਕਸ਼ਮੀਰ ਸਿੰਘ ਦੇ ਘਰ ਤੋਂ ਮਕਾਨ ਨੰ:118
ਪੁਰਨ ਸਿੰਘ ਪੁੱਤਰ ਦਿਵਾਨ ਸਿੰਘ ਦੇ ਘਰ ਤੱਕ
3 ਲਾਧੂ ਕਾ ਪਿੰਡ 3 ਐਸ.ਸੀ ਮਕਾਨ ਨੰ:119 ਦਿਵਾਨ ਸਿੰਘ ਪੁੱਤਰ ਮਾਲਾ ਸਿੰਘ ਦੇ ਘਰ ਤਂੋ ਮਕਾਨ ਨੰ:177
ਕਾਲਾ ਸਿੰਘ ਪੁੱਤਰ ਝੰਡਾ ਸਿੰਘ ਦੇ ਘਰ ਤੱਕ
4 ਲਾਧੂ ਕਾ ਪਿੰਡ 4 ਐਸ.ਸੀ ਮਕਾਨ ਨੰ:178 ਕਰਤਾਰ ਸਿੰਘ ਪੁੱਤਰ ਝੰਡਾ ਸਿੰਘ ਦੇ ਘਰ ਤਂੋ ਮਕਾਨ ਨੰ:236
ਰਮੇਸ਼ ਸਿੰਘ ਪੁੱਤਰ ਰੁਲੀਆ ਸਿੰਘ ਦੇ ਘਰ ਤੱਕ
5 ਲਾਧੂ ਕਾ ਪਿੰਡ 5 ਐਸ.ਸੀ ਮਕਾਨ ਨੰ:237 ਰੁਵੇਲ ਸਿੰਘ ਪੁੱਤਰ ਉਜਾਗਰ ਸਿੰਘ ਦੇ ਘਰ ਤੋਂ ਮਕਾਨ ਨੰ: 295
196 PUNJAB GOVT. GAZ. (EXTRA), JANUARY 17, 2025 (PAUSA 27, 1946 SAKA)
6 ਲਾਧੂ ਕਾ ਪਿੰਡ 6 ਐਸ.ਸੀ ਔਰਤ ਮਕਾਨ ਨੰ:296 ਛਿੰਦੋ ਬਾਈ ਪਤਨੀ ਰਾਮ ਸਿੰਘ ਦੇ ਘਰ ਤੋਂ ਮਕਾਨ ਨੰ:354
ਸਤਨਾਮ ਦਾਸ ਪੁੱਤਰ ਕਰਮ ਚੰਦ ਦੇ ਘਰ ਤੱਕ
7 ਲਾਧੂ ਕਾ ਪਿੰਡ 7 ਐਸ.ਸੀ ਔਰਤ ਮਕਾਨ ਨੰ:355 ਲੇਖ ਰਾਜ ਪੁੱਤਰ ਭਗਵਾਨ ਦਾਸ ਦੇ ਘਰ ਤਂੋ ਮਕਾਨ ਨੰ:413
ਸੁਮਿਤਰਾ ਰਾਣੀ ਪਤਨੀ ਬੁੱਧ ਰਾਜ ਦੇ ਘਰ ਤੱਕ
8 ਲਾਧੂ ਕਾ ਪਿੰਡ 8 ਐਸ.ਸੀ ਔਰਤ ਮਕਾਨ ਨੰ:414 ਰਾਮ ਲੁਭਾਇਆ ਪੁੱਤਰ ਹਜਾਰਾ ਰਾਮ ਦੇ ਘਰ ਤਂੋ ਮਕਾਨ
ਨੰ: 472 ਧਰਮੋ ਬਾਈ ਪਤਨੀ ਦਰਸ਼ਨ ਲਾਲ ਦੇ ਘਰ ਤੱਕ
9 ਲਾਧੂ ਕਾ ਪਿੰਡ 9 ਐਸ.ਸੀ ਔਰਤ ਮਕਾਨ ਨੰ:473 ਸਾਵਨ ਲਾਲ ਪੁੱਤਰ ਵਜੀਰ ਚੰਦ ਦੇ ਘਰ ਤੋਂ ਮਕਾਨ ਨੰ:531
ਅਰਜਨ ਦਾਸ ਪੁੱਤਰ ਵਸਾਰਾ ਰਾਮ ਦੇ ਘਰ ਤੱਕ
10 ਲਾਧੂ ਕਾ ਪਿੰਡ 10 ਅੋਰਤ ਮਕਾਨ ਨੰ:532 ਰੇਸ਼ਮ ਸਿੰਘ ਪੁੱਤਰ ਅਰਜਨ ਸਿੰਘ ਦੇ ਘਰ ਤੋਂ ਮਕਾਨ ਨੰ:590
ਕਸ਼ਮੀਰ ਲਾਲ ਪੁੱਤਰ ਵਸਾਵਾ ਰਾਮ ਦੇ ਘਰ ਤੱਕ
11 ਲਾਧੂ ਕਾ ਪਿੰਡ 11 ਜਨਰਲ ਮਕਾਨ ਨੰ:591 ਪਰਮਾ ਨੰਦ ਪੁੱਤਰ ਖੁਸ਼ੀਆ ਰਾਮ ਦੇ ਘਰ ਤਂੋਂ ਮਕਾਨ ਨੰ:648
ਸੋਮ ਨਾਥ ਪੁੱਤਰ ਲਾਲ ਚੰਦ ਦੇ ਘਰ ਤੱਕ
1 ਅੱਚਾੜਿਕੀ 1 ਐਸ.ਸੀ ਮਕਾਨ ਨੰ: 1 ਗੁਰਦੀਪ ਸਿੰਘ ਪੁੱਤਰ ਮਾਨ ਸਿੰਘ ਦੇ ਘਰ ਤਂੋ ਮਕਾਨ ਨੰ: 11
ਹਰੀ ਚੰਦ ਪੁੱਤਰ ਲਾਲ ਚੰਦ ਦੇ ਘਰ ਤੱਕ
2 ਅੱਚਾੜਿਕੀ 2 ਬੀ.ਸੀ ਮਕਾਨ ਨੰ: 12 ਹਰਭਜਨ ਲਾਲ ਪੁੱਤਰ ਸਤੀ ਰਾਮ ਦੇ ਘਰ ਤਂੋੋ ਮਕਾਨ 24
ਬਲਦੇਵ ਪ੍ਰ੍ਰਕਾਸ਼ ਪੁੱਤਰ ਰਾਂਝਾ ਰਾਮ ਦੇ ਘਰ ਤੱਕ
3 ਅੱਚਾੜਿਕੀ 3 ਔਰਤ ਮਕਾਨ ਨੰ: 25 ਕ੍ਰਿਸ਼ਨ ਲਾਲ ਪੁੱਤਰ ਸਤਨਾਮ ਰਾਏ ਤੋਂਂ ਮਕਾਨ ਨੰ: 34
ਸੁਮਨ ਰਾਣੀ ਪਤਨੀ ਬਲਦੇਵ ਪ੍ਰਕਾਸ਼ ਦੇ ਘਰ ਤੱਕ
4 ਅੱਚਾੜਿਕੀ 4 ਔਰਤ ਮਕਾਨ ਨੰ: 35 ਅਸ਼ੋਕ ਕੁਮਾਰ ਪੁੱਤਰ ਮੁਨਸ਼ੀ ਰਾਮ ਤਂੋਂ ਮਕਾਨ ਨੰ: 42
ਲੇਖ ਰਾਜ ਪੁੱਤਰ ਕਾਲੂ ਰਾਮ ਦੇ ਘਰ ਤੱਕ
5 ਅੱਚਾੜਿਕੀ 5 ਜਨਰਲ ਮਕਾਨ ਨੰ: 43 ਮਿਲਖ ਰਾਜ ਪੁੱਤਰ ਸੁਹਾਵਾ ਰਾਮ ਤਂੋਂ ਮਕਾਨ ਨੰ: 55
ਦਾਰਾ ਸਿੰਘ ਪੁੱਤਰ ਗੁੁਰਦਿੱਤ ਸਿੰਘ ਦੇ ਘਰ ਤੱਕ
ਸਹੀ/-
ਡਿਪਟੀ ਕਮਿਸ਼ਨਰ-ਕਮ-
ਜਿਲਾ ਚੋਣਕਾਰ ਅਫਸਰ
ਫਾਜਿਲਕਾ।
3292/1-2025/Pb. Govt. Press, S.A.S. Nagar