Servants of Knowledge
Punjab Gazette · Government of Punjab

ਤਰਨ ਤਾਰਨ ਵਿਖੇ ਬਤੌਰ ਚੋਣ ਤਹਿਸੀਲਦਾਰ ਸੇਵਾ ਨਿਭਾ ਰਹੇ ਹੇਠ ਦਰਸਾਏ ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ, ਜਿਲਦ—1 ਦ ੇ

Published 17 January 2025

Department
Chief Minister Office
Type
Ordinary
Notification no.
No.8918
Gazetteid
CHD/0092/2024-2026
Identifier
in.gazette.punjabdsa.2025-01-17.84604
Languages
English, Punjabi

click here for IIIF manifest

364 PUNJAB GOVT. GAZ., DECEMBER 27, 2024 (PAUSA 6, 1946 SAKA) PART I]

Published by Authority

No. 3] CHANDIGARH, FRIDAY, JANUARY 17, 2025 (PAUSA 27, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਦਫਤਰ ਮੁੱਖ ਚੋਣ ਅਫਸਰ, ਪੰਜਾਬ

OFFICE OF THE CHIEF ELECTORAL OFFICER, PUNJAB

{SCO No. 29, 30, 31 & 32 Sector 17-E, Chandigarh}

Phone: 0172-2704701, 2724037, 2704779, Fax: 0172-2707970 E-mail:ceo

[email protected]@punjab.gov.in

ਅਧਿਸੂਚਨਾ

ਮਿਤੀ 30 ਸਤੰਬਰ, 2024

ਨੰ.ਚੋਣ/2024ਸਅ1-8918.- ਜਿਲ੍ਹਾਂ ਚੋਣ ਦਫ਼ਤਰ, ਤਰਨ ਤਾਰਨ ਵਿਖੇ ਬਤੌਰ ਚੋਣ ਤਹਿਸੀਲਦਾਰ ਸੇਵਾ ਨਿਭਾ ਰਹੇ ਹੇਠ ਦਰਸਾਏ ਅਧਿਕਾਰੀ ƒ ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਵਿੱਚ ਦਰਜ ਉਪਬੰਧਾਂ ਅਧੀਨ ਮਿਤੀ 30.09.2024 ƒ (ਬਾਅਦ ਦੁਪਹਿਰ) ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ. ਅਧਿਕਾਰੀ ਦਾ ਨਾਮ ਸਰਵ ਸ਼੍ਰੀ ਅਹੁਦਾ ਵਿਸ਼ੇਸ਼ ਕਥਨ

1. ਸ਼੍ਰੀ ਸੁਸ਼ੀਲ ਕੁਮਾਰ ਪੁੱਤਰ ਚੋਣ ਤਹਿਸੀਲਦਾਰ 58 ਸਾਲ ਦੀ ਉਮਰ ਪੂਰੀ ਸ਼੍ਰੀ Uਮ ਪ੍ਰਕਾਸ਼

ਕਰਨ ਤੇ

2. ਅਧਿਕਾਰੀ ਵਿਰੁੱਧ ਜੇਕਰ ਕੋਈ ਕ੍ਰਿਮੀਨਲ/ਸਿਵਲ ਕੇਸ, ਵਿਜੀਲੈਂਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਆਦਿ ਦਾ ਮਾਮਲਾ ਚੱਲ ਰਿਹਾ ਹੈ ਜਾਂ ਭਵਿੱਖ ਵਿੱਚ ਧਿਆਨ ਆਉਂਦਾ ਹੈ ਤਾਂ ਰਿਟਾਇਰਮੈਂਟ ਦੇ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਦੇ ਭਾਗ-2 ਦੇ ਨਿਯਮ 2.2 ਅਧੀਨ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸ ƒ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਚੰਡੀਗੜ੍ਹ:

ਹਰੀਸ਼ ਨਈਅਰ, ਆਈ.ਏ.ਐਸ ਮਿਤੀ 30 ਸਤੰਬਰ, 2024

ਵਧੀਕ ਮੁੱਖ ਚੋਣ ਅਫਸਰ, ਪੰਜਾਬ।

3289/1-2025/Pb. Govt. Press, S.A.S. Nagar ( 47 )
Cite this issue. Punjab Gazette, Government of Punjab, 17 January 2025. Indian Gazettes, https://egazette.servantsofknowledge.in/details/in.gazette.punjabdsa.2025-01-17.84604/. Archive identifier in.gazette.punjabdsa.2025-01-17.84604.