Published by Authority
No. 3] CHANDIGARH, FRIDAY, JANUARY 17, 2025 (PAUSA 27, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪੀ.ਸੀ.ਐਸ ਸ਼ਾਖਾ)
ਅਧਿਸੂਚਨਾ
ਮਿਤੀ 30 ਜੂਨ, 2023
No.PERS-PCS0RETR/1/2023-5PCS/I/590115/2023.-ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ.22/2/2012-3FP2/237, ਮਿਤੀ 02-03-2020 ਅਨੁਸਾਰ ਪੀ.ਸੀ.ਐਸ (ਕਾ.ਸ਼ਾਖਾ) ਕਾਡਰ ਵਿੱਚ 58 ਸਾਲ ਦੀ ਵੱਧ ਵਰ੍ਹਾਂ ਉਮਰ ਪੂਰੀ ਹੋਣ ਤੇ ਹੇਠ ਦਰਸਾਏ ਅਧਿਕਾਰੀਆਂ ਨੂੰ ਮਿਤੀ 30.06.2023 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-
1. ਸ਼੍ਰੀ ਰਾਮ ਸਿੰਘ, ਪੀ.ਸੀ.ਐਸ
2. ਸ਼੍ਰੀ ਰਣਜੀਤ ਸਿੰਘ, ਪੀ.ਸੀ.ਐਸ
2. ਜੇਕਰ ਭਵਿੱਖ ਵਿਚ ਅਧਿਕਾਰੀ ਵਿਰੁ਼ੱਧ ਕੋਈ ਵੀ ਵਿਭਾਗੀ ਪੜਤਾਲ, ਚੌਕਸੀ ਪੜਤਾਲ, ਆਡਿਟ ਪੈਰ੍ਹਾ ਜਾਂ ਅਦਾਲਤੀ ਕੇਸ ਪਾਇਆ ਗਿਆ ਤਾਂ ਸੇਵਾ ਨਿਵਿਰਤ ਹੋਣ ਦੇ ਬਾਵਜੂਦ ਇਨ੍ਹਾਂ ਕੇਸਾਂ ਤੇ ਕਾਰਵਾਈ ਕਰਨ/ਫੈਸਲਾ ਲੈਣ ਲਈ ਸਰਕਾਰ ਦੇ ਹੱਕ ਰਾਖਵਂੇ ਹੋਣਗੇ।
ਚੰਡੀਗੜ੍ਹ
ਕੁਮਾਰ ਰਾਹੂਲ, ਆਈ.ਏ.ਐਸ ਮਿਤੀ 18 ਜੂਨ, 2023
ਸਕੱਤਰ ਪ੍ਰਸੋਨਲ,ਪੰਜਾਬ ਸਰਕਾਰ
3289/1-2025/Pb. Govt. Press, S.A.S. Nagar